ਸਕੂਲ ਦੇ ਵਿੱਚ ਇੱਕ ਬੱਚੀ ਨਾਲ ਅਧਿਆਪਕ ਨੇ ਅਜਿਹਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਬੱਚੀ ਨੇ ਸਾਰਾ ਖੁਲਾਸਾ ਮਾਪਿਆਂ ਦੇ ਸਾਹਮਣੇ ਕਰ ਦਿੱਤਾ,,ਫਿਰ ਗੁੱਸੇ ਵਿੱਚ ਆਏ ਮਾਪਿਆਂ ਨੇ ਮਾਮਲਾ ਥਾਣੇ ਤੱਕ ਪਹੁੰਚਾ ਦਿੱਤਾ।,, ਅੱਗੋਂ ਵੀ ਮਾਸੂਮ ਬੱਚੇ ਸਕੂਲ ਕਲਾਸ ਚ ਬੈਠ ਕੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਆਖਰ ਉਸ ਅਧਿਆਪਕ ਨੇ ਬੱਚੀ ਦੇ ਨਾਲ ਕੀ ਕੀਤਾ ਸੀ,ਚੰਗੀ ਸਿੱਖਿਆ ਪਾਉਣ ਵਾਸਤੇ ਮਾਂ ਬਾਪ ਬੱਚੇ ਨੂੰ ਸਕੂਲ ਭੇਜਦੇ ਹਨ
ਪਰ ਸਕੂਲ ਵਿੱਚ ਵੀ ਉਹਨਾਂ ਦੇ ਬੱਚਿਆਂ ਨੂੰ ਤਿਆਰ ਚੰਗੀ ਸਿੱਖਿਆ ਦੇਣ ਬਜਾਏ ਉਹਨਾਂ ਤੇ ਬੇਵਜਾ ਤਸ਼ਦਦ ਕੀਤਾ ਜਾਂਦਾ ਹੈ, ਇਹੋ ਜਿਹੀ ਇੱਕ ਮਿਸਾਲ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਸਾਂਗਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵੇਖਣ ਨੂੰ ਮਿਲੀ ਜਦੋਂ ਚੌਥੀ ਕਲਾਸ ਦੀ ਬੱਚੀ ਪੜਦੇ ਬੱਚੀ ਨੇ ਅਧਿਆਪਕ ਤੇ ਕੁੱਟਮਾਰ ਕਰਨ ਦੇ ਲਗਾਏ ਦੋਸ਼ ਮੂੰਹ ਤੇ ਪੈ ਨਿਸ਼ਾਨ ਇਹ ਗਵਾਹੀ ਭਰ ਰਹੇ ਹਨ ਕੀ ਵਾਕਿਆ
ਕੁਝ ਤਾਂ ਕੁਝ ਜਰੂਰ ਹੋਇਆ ਹੈ ਦੂਜੇ ਪਾਸੇ ਸਕੂਲ ਦੇ ਸਿੱਖਿਆ ਅਫਸਰ ਨੀਲਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਆ ਚੁੱਕਿਆ ਹੈ ਅਸੀਂ ਇਸ ਦੀ ਰਿਪੋਰਟ ਬਣਾ ਕੇ ਪੁਲਿਸ ਨੂੰ ਦੇ ਦਿੱਤੀ ਹੈ ਅਧਿਆਪਕ ਤੇ ਸਖਤ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਧਿਆਪਕ ਦੀ ਕਿ ਪ੍ਰਤੀਕਿਰਿਆ ਸਾਹਮਣੇ ਆਵੇਗੀ
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ