ਘਰ ਦੇ ਸਾਮਾਨ ਨਾਲ ਵੇਚੀ ਜ਼ਮੀਨ ਦੇਵੀ ਤੀਹ ਕਿੱਲੇ ਪੁੱਤ ਬਣਿਆ ਅਮਲੀ ਮਾਣ ਦੇਵੇ ਧਮਕੀ ਮਾਂ ਆਖੇ ਇਸ ਨਾਲੋਂ ਨਾ ਹੁੰਦਾ
ਮਾਵਾਂ ਅਤੇ ਪੁੱਤਾਂ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦੈ ਮਾਵਾਂ ਦੇ ਵੱਲੋਂ ਜੇਕਰ ਪੁੱਤ ਦੀ ਦਾਤ ਰੱਬ ਵੱਲੋਂ ਬਖ਼ਸ਼ੀ ਜਾਵੇ ਤਾਂ ਬੇਹੱਦ ਖੁਸ਼ ਹੁੰਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਇਹ ਕਹਾਵਤ ਉਦੋਂ ਸੱਚ ਹੋ ਜਾਂਦੀ ਹੈ ਜਦੋਂ ਪੁੱਤ ਵੱਲੋਂ ਆਪਣੀ ਹੀ ਮਾਂ ਬਾਪ ਨੂੰ ਹੈਰਾਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਵੇ ਅਜਿਹਾ ਮਾਮਲਾ ਆਇਆ […]
Continue Reading