ਸੰਗਰੂਰ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ, ਜਿੱਥੇ ਛੋਲੇ ਭਟੂਰੇ ਦੀ ਪਲੇਟ ਦਾ ਰੇਟ 20 ਰੁਪਏ ਤੋਂ 40 ਰੁਪਏ ਹੋਣ ਤੇ ਇੱਕ ਦਿਹਾੜੀ ਮਜ਼ਦੂਰ ਨੇ ਜਿਲੇ ਦੇ ਡਿਪਟੀ ਕਮਿਸ਼ਨ ਤੱਕ ਸ਼ਿਕਾਇਤ ਕੀਤੀ ਹੈ ਉਹਦੀ ਸ਼ਿਕਾਇਤ ਦੇ ਉੱਪਰ ਪ੍ਰਸ਼ਾਸਨ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਗਈ ਹੈ। ਦਰਅਸਲ 16 ਅਪ੍ਰੈਲ ਨੂੰ ਰੋਜ਼ਮਰਾ ਦੀ ਤਰ੍ਹਾਂ ਮਜ਼ਦੂਰ ਬਿੰਦਰ ਸਿੰਘ ਆਪਣੇ ਘਰੋਂ ਆਪਣੀ ਦੁਪਹਿਰ ਦੀ ਦਾਲ ਰੋਟੀ ਲੈ ਕੇ ਕੋਲਾ ਪਾਰਕ ਦੇ ਬੈਕ ਸਾਈਡ ਕਿਸੇ ਦੇ ਮਜ਼ਦੂਰੀ ਲਈ ਗਿਆ ਦੁਪਹਿਰ ਸਮੇਂ ਜਦੋਂ ਖਾਣਾ ਖਾਣ ਲੱਗਿਆ ਤਾਂ ਉਸ ਦੀ ਦਾਲ ਗਰਮੀ
ਕਾਰਨ ਖੱਟੀ ਜਾਨੀ ਕਿ ਖਰਾਬ ਹੋ ਗਈ ਸੀ ਤੇ ਉਹ ਰੇੜੀ ਤੋਂ ਛੋਲੇ ਭਟੂਰੇ ਖਾਣ ਚਲਾ ਗਿਆ।ਕਈ ਜਗ੍ਹਾ ਰੇਟ 20 ਰੁਪਏ ਛੋਲੇ ਭਟੂਰੇ ਦੀ ਪਲੇਟ ਹੁੰਦਾ ਹੈ ਪਰ ਉਸਨੇ ਰੇਡੀ ਵਾਲੇ ਨੇ ਆਪਣੇ ਹਿਸਾਬ ਨਾਲ 40 ਰੁਪਏ ਲੈ ਲਏ ਜੋ ਕਿ ਪਹਿਲਾਂ ਨਾਲੋਂ ਜ਼ਿਆਦਾ ਸੀ ਪਰ ਉਸ ਦੀ ਜੇਬ ਦੇ ਵਿੱਚ ਕੁੱਲ 50 ਰੁਪਏ ਸੀ ਤਾਂ ਉਸ ਨੇ ਰੇੜੀ ਵਾਲੇ ਨਾਲ ਰੇਟ ਵੱਧ ਹੋਣ ਉੱਤੇ ਨਰਾਜ਼ਗੀ ਜਤਾਈ ਤਾਂ ਅੱਗੋਂ ਉਸ ਨੇ ਕਿਹਾ ਕਿ ਮਹਿੰਗਾਈ ਹੋਈ ਹੈ ਪਰ ਲੇਕਿਨ ਉਸਨੇ ਆਪਣੀ ਆਵਾਜ਼ ਉਠਾਉਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੱਕ ਪਹੁੰਚ ਕੀਤੀ ਤਾਂ ਉਹਨਾਂ ਨੇ ਇੱਕ ਕੰਪਲੇਂਟ ਲਿਖਾਈ
ਜਿਸ ਤੋਂ ਬਾਅਦ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ।ਉਸ ਤੋਂ ਬਾਅਦ ਜਿਲੇ ਦੇ ਡਿਪਟੀ ਕਮਿਸ਼ਨਰ ਨੇ ਜਾਂਚ ਲਈ ਅੱਗੇ ਐਸਡੀਐਮ ਨੂੰ ਭੇਜਿਆ ਮਜ਼ਦੂਰ ਇਸ ਕਾਰਵਾਈ ਤੋਂ ਬੇਹੱਦ ਖੁਸ਼ ਹੋਇਆ ਕਿਉਂਕਿ ਉਸ ਨੂੰ ਲੱਗ ਰਿਹਾ ਕਿ ਸਰਕਾਰੀ ਦਫਤਰਾਂ ਦੇ ਵਿੱਚ ਇੱਕ ਆਮ ਇਨਸਾਨ ਦੀ ਵੀ ਸੁਣਵਾਈ ਹੋ ਰਹੀ ਹੈ। ਉਸ ਨੂੰ ਲੱਗਿਆ ਕਿ ਜੇਬ ਦੇ ਵਿੱਚ 50 ਰੁਪਏ ਹੋਣ ਦੇ ਬਾਵਜੂਦ 40 ਰੁਪਏ ਜਦੋਂ ਖਾਣ ਉੱਤੇ ਲੱਗ ਜਾਣ ਤਾਂ ਉਹ ਇੱਕ ਮਜ਼ਦੂਰ ਜਾਣਦਾ ਕਿ ਘਰ ਜਾਣ ਸਮੇਂ 10 ਰੁਪਏ ਨਾਲ ਕਿਵੇਂ ਗੁਜ਼ਾਰਾ ਹੁੰਦਾ।
ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ
ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ