28 ਲੱਖ ਰੁਪਏ ਲਗਵਾ ਕੇ Canada ਗਈ ਕੁੜੀ ਦੇ ਪਹਿਲੇ ਬਿਆਨ ਮਗਰੋਂ ਉਸਦੇ ਪਤੀ ਦਾ Exclusive Interview

ਅੱਜ ਕੱਲ ਸਮਾਰਟ ਫੋਨ ਦੀ ਦੁਨੀਆ ਚ ਹਰ ਕਿਸੇ ਕੋਲ ਮੋਬਾਈਲ ਫੋਨ ਹੈ ਚਾਹੇ ਉਹ ਬੱਚਾ ਹੈ ਚਾਹੇ ਉਹ ਵੱਡਾ ਹੈ ਹਰ ਕੋਈ ਮੋਬਾਇਲ ਚਲਾਉਣ ਦਾ ਸ਼ੋਕੀਨ ਹੈਹਰ ਰੋਜ਼ ਲੋਕਾਂ ਵੱਲੋ ਲੱਖਾਂ ਕਰੋੜਾ ਵੀਡਿਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ ਏਨਾ ਚ ਕੁਝ ਵੀਡਿਓਜ਼ ਸਾਨੂੰ ਹੈਰਾਨ ਕਰ ਦਿੰਦਿਆਂ ਸਨ ਕੁਝਵੀਡਿਓਜ਼ ਸਾਨੂੰ ਹਸਾ ਦਿੰਦਿਆਂ ਸਨ ਅਤੇ ਕੁਝ ਵੀਡਿਓਜ਼ ਸਾਨੂ ਰੋਣ ਲਈ ਵੀ ਮਜ਼ਬੂਰ ਕਰ ਦਿੰਦਿਆਂ ਸਨ ਅੱਜ ਵੀ ਅਸੀਂ ਤੁਹਾਡੇ ਨਾਲ ਅਜਿਹੀ ਹੀ ਇੱਕ ਵੀਡੀਓ ਸਾਂਝੀ ਕਰਨ ਜਾਂ ਰਹੇ ਹੈ

ਲੁਧਿਆਣਾ ਦੇ ਲਾੜੇ ਨੂੰ ਧੋਖਾ ਦੇਣ ਵਾਲੀ ਕੁਰੂਸ਼ੇਤਰ ਦੀ ਲਾੜੀ 9 ਸਾਲ ਬਾਅਦ ਫੜੀ ਗਈ ਹੈ । ਕੈਨੇਡਾ ਤੋਂ ਉਹ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਦੇ ਲਈ ਜਿਵੇਂ ਹੀ ਦਿੱਲੀ ਏਅਰਪੋਰਟ ‘ਤੇ ਉਤਰੀ ਉਸ ਨੂੰ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗਿਆ । ਔਰਤ ਦਾ ਨਾਂ ਜੈਸਵੀਨ ਦੱਸਿਆ ਜਾ ਰਿਹਾ ਹੈ ਜਿਸ ਨੇ ਜਗਰਾਓ ਦੇ ਨੌਜਵਾਨ ਦੇ ਨਾਲ ਕਾਂਟਰੈਕਟ ਮੈਰੀਜ ਕੀਤੀ ਸੀ। ਕੈਨੇਡਾ ਜਾਣ ਦੇ ਬਾਅਦ ਨੌਜਵਾਨ ਨੂੰ ਨਹੀਂ ਬੁਲਾਇਆ ਜਿਸ ਦੇ ਬਾਅਦ 28 ਲੱਖ ਦੇ ਧੋਖਾਧੜੀ ਮਾਮਲੇ ਵਿੱਚ ਕੇਸ ਦਰਜ ਕਰਵਾਇਆ ਗਿਆ ਸੀ।

ਪੁਲਿਸ ਨੇ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ।ਕੁਰੂਸ਼ੇਤਰ ਦੀ ਰਹਿਣ ਵਾਲੀ ਜੈਸਵੀਰ ਨੇ ਜਗਰਾਓ ਵਿੱਚ ਰਾਇਕੋਟ ਦੇ ਜਗਰੂਪ ਸਿੰਘ ਨਾਲ ਰਿਸ਼ਤਾ ਤੈਅ ਕੀਤਾ ਸੀ। ਕੁੜੀ ਨੇ IELTS ਵਿੱਚ ਚੰਗੇ ਬੈਂਡ ਹਾਸਲ ਕੀਤੇ ਸਨ । ਉਹ ਕੈਨੇਡਾ ਜਾਣਾ ਚਾਹੁੰਦੀ ਸੀ,ਪਰ ਪੈਸੇ ਨਹੀਂ ਸਨ । ਜਗਰੂਪ ਦੇ ਕੋਲ ਪੈਸੇ ਸਨ ਪਰ IELTS ਬੈਂਡ ਨਹੀਂ ਸਨ । ਇਸ ਦੇ ਬਾਅਦ ਦੋਵਾਂ ਨੇ ਸਮਝੌਤਾ ਕੀਤਾ ਅਤੇ ਜਗਰੂਪ ਅਤੇ ਜੈਸਵੀਨ ਦਾ ਵਿਆਹ ਹੋਇਆ ।

ਜੈਸਵੀਨ ਕੈਨੇਡਾ ਜਾਵੇਗੀ ਤਾਂ ਉਹ ਮੁੰਡੇ ਨੂੰ ਸਪਾਊਸ ਵੀਜ਼ਾ ‘ਤੇ ਬੁਲਾ ਲਏਗੀ। ਤੈਅ ਹੋਇਆ ਕਿ ਕੈਨੇਡਾ ਜਾ ਕੇ ਮੁੰਡਾ ਕੁੜੀ ਆਪ ਤੈਅ ਕਰਨ ਕਿ ਦੋਵੇ ਇਕੱਠਾ ਰਹਿਣਾ ਚਾਹੁੰਦੇ ਹਨ ਜਾਂ ਨਹੀਂ । ਸਮਝੌਤੇ ਮੁਤਾਬਿਕ ਦੋਵੇ ਵੱਖ ਵੀ ਰਹਿ ਸਕਦੇ ਸਨ। 4 ਨਵਬੰਰ 2015 ਵਿੱਚ ਦੋਵਾਂ ਦਾ ਵਿਆਹ ਹੋਇਆ ਸੀ। ਜਗਰੂਪ ਨੇ ਜੈਸਵੀਨ ਦੇ ਸ਼ਾਪਿੰਗ ਤੋਂ ਲੈਕੇ ਟਿਕਟ ਪੜਾਈ ਤੱਕ ਦਾ ਖਰਚਾ ਚੁੱਕਿਆ। ਜਿਸ ‘ਤੇ 28 ਲੱਖ ਖਰਚ ਹੋਏ ਸਨ  ਜਗਰੂਪ ਨੇ

ਪੁਲਿਸ ਨੂੰ ਦੱਸਿਆ ਸੀ ਕਿ ਕੈਨੇਡਾ ਜਾਣ ਦੇ ਬਾਅਦ ਜੈਸਵੀਰ ਉਸ ਨਾਲ ਗੱਲ ਕਰਦੀ ਸੀ। ਪਰ ਜਿਵੇਂ ਹੀ PR ਮਿਲ ਗਈ ਤਾਂ ਉਸ ਨੇ ਕੈਨੇਡਾ ਨਹੀਂ ਬੁਲਾਇਆ ਉ੍ਲਟਾ ਗੱਲ ਵੀ ਕਰਨੀ ਬੰਦ ਕਰ ਦਿੱਤੀ । ਬਹਾਨੇ ਬਣਾਉਣ ਲਗੀ । ਪਰਿਵਾਰ ਨੇ ਜਦੋਂ ਜੈਸਵੀਰ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਤਸਲੀ ਵਾਲਾ ਜਵਾਬ ਨਹੀਂ ਦਿੱਤਾ । ਜਦੋਂ ਧੋਖੇ ਦਾ ਅਹਿਸਾਸ ਹੋਇਆ ਤਾਂ ਰਾਇਕੋਟ ਥਾਣੇ ਵਿੱਚ ਧੋਖੇ ਦਾ ਕੇਸ ਦਰਜ ਕਰਵਾਇਆ ਗਿਆ,ਜੈਸਵੀਰ ਕੈਨੇਡਾ ਵਿੱਚ ਸੀ ਇਸ ਲਈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ।

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ

Leave a Reply

Your email address will not be published. Required fields are marked *