ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਹੀ ਵੱਡੀ ਖ਼ਬਰ ਆ ਰਹੀ ਹੈ।ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਦੇਸ਼ ਵਿੱਚ ਅੱਜਕੱਲ੍ਹ ਬੇ ਅ ਦ ਬੀ ਵਾਲੀਆਂ ਘਟਨਾਵਾਂ ਕੁਝ ਜ਼ਿਆਦਾ ਹੀ ਵਧ ਰਹੀਆਂ ਹਨ ਅੱਜ ਵੀ ਸਾਡੇ ਸਾਹਮਣੇ ਇੱਕ ਬੇ ਅ ਦ ਬੀ ਵਾਲੀ ਖ਼ਬਰ ਆ ਰਹੀ ਹੈ।ਦੋਸਤੋ ਇਹ ਖ਼ਬਰ ਸਾਡੇ ਸਾਹਮਣੇ
ਮੁਕਤਸਰ ਸਾਹਿਬ ਤੋਂ ਆ ਰਹੀ ਹੈ ਜਿਥੇ ਇਕ ਪਿੰਡ ਦੇ ਵਿਚ ਇਕ ਨੌਜਵਾਨ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ।ਪਰ ਦੋਸਤੋ ਉਹ ਵਿਅਕਤੀ ਜਦ ਗੁਰਦੁਆਰਾ ਸਾਹਿਬ ਵਿਚ ਬੇ ਅ ਦ ਬੀ ਕਰਨ ਲਈ ਪਹੁੰਚਿਆ ਤਾਂ ਆਸ ਪਾਸ ਦੇ ਲੋਕਾਂ ਨੇ ਉਸ ਨੂੰ ਦੇਖ ਲਿਆ ਜਿਸ ਤੋਂ ਬਾਅਦ ਅਜਿਹੀ ਮੰ ਦ ਭਾ ਗੀ ਘਟਨਾ ਹੋਣ ਤੋਂ ਬਚ ਗਈ।ਦੋਸਤੋ ਅਸੀ
ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਉਸ ਪਿੰਡ ਦਾ ਹੀ ਸੀ ਅਤੇ ਉਹ ਇਕ ਸਰਦਾਰ ਸੀ।ਦੋਸਤੋ ਇਹ ਗੱਲ ਸੁਣ ਕੇ ਲੋਕਾਂ ਦੇ ਹੋਸ਼ ਉੱਡ ਗਏ ਕਿ ਕਿਸੇ ਸਰਦਾਰ ਵਿਅਕਤੀ ਨੇ ਹੀ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ।ਹੁਣ ਦੋਸਤੋ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ
ਹੈ ਜਿਸ ਨੇ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ ਉਸ ਉੱਤੇ ਕਾਰਵਾਈ ਵੀ ਜ਼ਰੂਰ ਹੋਵੇਗੀ।ਕਿਉਂਕਿ ਦੋਸਤੋ ਇਸ ਵਾਰਦਾਤ ਦੇ ਨਾਲ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇ ਸ ਪਹੁੰਚੀ ਹੈ ਤੁਸੀਂ ਆਪਣੇ ਵਿਚਾਰ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਅਜਿਹੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ ਤੁਹਾਡਾ ਸਾਡੇ ਪੇਜ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ।ਜੇਕਰ ਤੁਹਾਨੂੰ ਸਾਡੀਆਂ ਪੋਸਟਾਂ ਵਧੀਆ ਲੱਗਦੀਆਂ ਹਨ ਤਾਂ ਸ਼ੇਅਰ ਕਰ ਦਿਓ