ਮੁੰਡਿਆਂ ਨੇ ਸ਼ਮਸ਼ਾਨਘਾਟ ਤੇ ਜਾ ਕੇ ਮਨਾਇਆ ਨਵਾਂ ਸਾਲ, ਵੀਡੀਓ ਦੇਖੋ ਜਾਓਗੇ ਹੈਰਾਨ

Viral Update

ਲੋਕਾਂ ਨੂੰ ਅੰਧ-ਵਿਸ਼ਵਾਸ ਵਿੱਚੋਂ ਬਾਹਰ ਕੱਢਣ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਇਸਦੇ ਨਾਲ ਹੀ ਇੱਕ ਉਪਰਾਲਾ 1 ਨੌਜਵਾਨਾਂ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਸਮਸ਼ਾਨਘਾਟ ਦੇ ਵਿਚ ਜਾ ਕੇ ਇੱਕ ਹੋਰ ਨਵਾਂ ਸਾਲ ਮਨਾਇਆ ਗਿਆ ਉਹਨਾ ਦੇ ਬੁੱਲ ਓਥੇ ਜਾ ਕੇ ਭੰਗੜੇ ਵੀ ਪਾਏ ਗਏ ਉਨ੍ਹਾਂ ਦੇ ਵੱਲੋਂ ਉੱਥੇ ਜਾ ਕੇ ਇਸ ਤਰੀਕੇ ਨਾਲ ਨਵਾਂ ਸਾਲ ਮਨਾਉਣ ਇਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦੇ ਵੱਲੋਂ ਇਹ ਦੱਸਿਆ ਗਿਆ ਕੀ ਅਸੀਂ ਲੋਕਾਂ ਨੂੰ ਅੰਧ-ਵਿਸ਼ਵਾਸ ਤੋਂ ਬਾਹਰ ਕੱਢਣਾ ਚਾਹੁੰਦੇ ਹਾਂ ਤਾਂ ਕਿ ਲੋਕ ਜੋ ਅੰਧ ਵਿਸ਼ਵਾਸ ਦੇ ਵਿੱਚ ਪਏ ਹੋਏ ਹਨ ਉਨ੍ਹਾਂ ਦੇ ਵਿੱਚੋਂ ਬਾਹਰ ਨਿਕਲ ਸਕਣ ਅਤੇ ਲੋਕਾਂ ਨੂੰ ਇਹ ਸੋਝੀ ਆਵੇ ਅਤੇ ਬਹੁਤ ਜਿਆਦਾ ਜਰੂਰੀ ਵੀ ਹੈ ਲੋਕ ਬਹੁਤ ਜ਼ਿਆਦਾ ਅੰਧਵਿਸ਼ਵਾਸੀ ਦੇ ਵਿਚ ਪੈ ਚੁੱਕੇ ਹਨ

ਜਿਹੜੀ ਚੀਜ਼ ਲੋਕਾਂ ਦੇ ਨਾਲ ਕਦੇ ਹੋਣੀ ਵੀ ਨਹੀ ਹੁੰਦੀ ਹੈ ਉਸਨੂੰ ਵੀ ਲੋਕ ਆਪਣੇ ਮਾਇਨੇ ਵਿਚ ਇਸ ਤਰੀਕੇ ਨਾਲ ਬਣਾ ਲੈਂਦੇ ਹਨ ਜੇਕਰ ਉਨ੍ਹਾਂ ਦੇ ਨਾਲ ਕੁਝ ਹੋਣਾ ਵੀ ਨਾ ਹੋਵੇ ਇਹ ਵੀ ਰਾਜ ਨਾਲੋਂ ਚੀਜ਼ ਵਾਪਰ ਜਾਂਦੀ ਹੈ ਇਸ ਦੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਦਿਨ ਜਿਸ ਤਰੀਕੇ ਦੀ ਉਹ ਆਪਣੀ ਸੋਚ ਰੱਖਦੇ ਹਨ ਉਨ੍ਹਾਂ ਦੇ ਨਾਲ ਉਸੇ ਤਰੀਕੇ ਨਾਲ ਵਾਪਰਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਸੀਂ ਗਲਤ ਤਰੀਕੇ ਨਾਲ ਸੋਚੋਗੇ ਤਾਂ ਤੁਹਾਡੇ ਦਿਮਾਗ ਦੇ ਵਿਚ ਹਮੇਸ਼ਾ ਹੀ ਗਲਤ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਕੀ ਤੁਹਾਡਾ ਦਿਮਾਗ ਕਿਸੇ ਤਰੀਕੇ ਨਾਲ ਕੰਮ ਕਰਦਾ ਹੈ ਜੋ ਕਿ ਆਪਣੇ ਦਿਮਾਗ ਨੂੰ ਦੇ ਤਰੀਕੇ ਨਾਲ ਤੁਹਾਡੇ ਲਈ ਕੰਮ ਸ਼ੁਰੂ

ਸਾਡਾ ਦਿਮਾਗ ਹਮੇਸ਼ਾ ਦੂਜਿਆਂ ਦੀਆਂ ਗੱਲਾਂ ਸੁਣ ਕੇ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ ਜਦੋਂ ਵੀ ਤੁਸੀਂ ਕਿਸੇ ਤਾਂਤਰਿਕ ਬਾਬੇ ਕੋਲ ਪਿਓ-ਦਾਦੇ ਵੱਲੋਂ ਤੁਹਾਡੇ ਦਿਮਾਗ਼ ਵਿਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਨਾ ਚਾਹੁੰਦੇ ਹੋਏ ਵੀ ਆਪਣੇ ਆਪ ਤੋਂ ਅਲਗ ਨਹੀ ਕਰ ਸਕਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਬਾਬੇ ਨੇ ਬੋਲਿਆ ਹੈ ਉਹ ਬਿਲਕੁਲ ਸੱਚ ਹੈ ਅਤੇ ਸਤੋ ਬਾਹਰ ਅਸੀਂ ਬਿਲਕੁਲ ਵੀ ਨਹੀਂ ਜਾ ਸਕਦੇ ਹਾਂ ਇਹੀ ਸਾਡੇ ਲੋਕਾਂ ਦੇ ਵਿੱਚ ਬਹੁਤ ਵੱਡੀ ਕਮੀ ਹੈ ਟੇਸਟ ਦੇ ਲਈ ਏਨਾ ਵੱਡਾ ਉਪਰਾਲਾ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਥੋੜ੍ਹੀ ਬਹੁਤ ਵਧੀਆ ਹੈ ਇਸ ਦੁਨੀਆਂ ਦੇ ਵਿਚ ਜੋ ਇਨਸਾਨ ਚਲਾ ਗਿਆ ਉਹ ਕਦੇ ਵੀ ਵਾਪਸ ਨਹੀਂ ਆਉਂਦਾ ਹੈ ਇਹ ਲੋਕਾਂ ਦੇ ਅੰਦਰ ਪਹਿਲਾਂ ਮਨ ਦਾ ਵਹਿਮ ਹੈ ਇਸ ਨੂੰ ਦੂਰ ਕਰਨਾ ਚਾਹੀਦਾ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *