ਨਿੱਕੀ ਜਿਹੀ ਬੱਚੀ ਦੀ ਵੀਡੀਓ ਹੋ ਰਹੀ viral ਕਰਤਾ ਸਾਰਿਆਂ ਨੂੰ ਭਾਵੁਕ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਛੋਟੀ ਜਹੀ ਮਾਸੂਮ ਬੱਚੀ ਦੀ ਇਕ ਵੀਡੀਓ ਲਗਾਤਾਰ ਵਧ ਰਹੀ ਹੈ ਇਸ ਮਾਸੂਮ ਬੱਚੀ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਅੱਖਾਂ ਦੇ ਵਿੱਚ ਵੀ ਅੱਥਰੂ ਆ ਜਾਣਗੇ ਮਾਸੂਮ ਬੱਚੀ ਬਹੁਤ ਜ਼ਿਆਦਾ ਰੋਂਦੀ ਹੋਈ ਤੁਹਾਨੂੰ ਨਜ਼ਰ ਆਵੇਗੀ ਇਸ ਮਾਸੂਮ ਬੱਚੀ ਦੇ ਵੱਲੋਂ ਆਪਣੀ ਮਾਂ ਦੇ ਨਾਲ ਰੋਂਦੇ ਹੋਏ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਹੈ ਅਤੇ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ ਇਸ ਬੱਚੀ ਦੇ ਵੱਲੋਂ ਇੰਨਾ ਜਿਆਦਾ ਰੋਇਆ ਜਾਂਦਾ ਹੈ ਕਿ ਇਹ ਬੱਚੀ ਬਿਲਕੁਲ ਵਿੱਚੋ ਨਹੀ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਹਿੰਦੀ ਹੈ ਕਿ ਮੈਨੂੰ ਹੁਣੇ ਹੀ ਫਤਿਹਗੜ੍ਹ ਸਾਹਿਬ ਲੈ ਕੇ ਚੱਲੋ

ਤੁਸੀਂ ਦੇਖ ਸਕਦੇ ਹੋ ਕਿ ਬੱਚੀ ਦੇ ਦਿਲ ਵਿੱਚ ਸਾਹਿਬਜ਼ਾਦਿਆਂ ਦੇ ਪ੍ਰਤੀ ਕਿੰਨਾ ਜਾਂਦਾ ਪਿਆਰ ਇਸ ਮਾਸੂਮ ਜਿਹੀ ਬੱਚੀ ਨੂੰ ਮਾਪਿਆਂ ਨੇ ਇਸ ਗੱਲ ਬਾਰੇ ਜ਼ਰੂਰ ਦਸਿਆ ਹੋਵੇਗਾ ਕਿ ਉਨ੍ਹਾਂ ਨੇ ਸਾਡੇ ਲਈ ਕੀ ਕੀਤਾ ਨਿੱਕੇ ਨਿੱਕੇ ਬੱਚੇ ਸੀ ਜਿਨ੍ਹਾਂ ਨੇ ਕਿਸ ਤਰੀਕੇ ਦੇ ਨਾਲ ਆਪਣੀ ਕੌਮ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਆਪਣੇ ਆਪ ਨੂੰ ਸ਼ਹੀਦ ਕਰ ਦਿੱਤਾ ਇਸ ਮਾਸੂਮ ਬੱਚੀ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਅੱਥਰੂ ਆ ਜਾਣਗੇ ਮਾਸੂਮ ਬੱਚੀ ਕਿਸ ਤਰੀਕੇ ਨਾਲ ਰੋਂਦੀ ਹੋਈ ਆਪਣੀ ਮਾਂ ਦੇ ਅੱਗੇ ਗੱਲ ਕਹਿ ਰਹੀ ਆਂ ਕਿ ਮੈਂ ਸਾਹਿਬਜ਼ਾਦਿਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਨਹੀਂ ਜਾਣਾ ਹੈ

ਇਸ ਦੇ ਨਾਲ ਹੀ ਮਾਂ ਦੇ ਵੱਲੋਂ ਬੱਚੀ ਨੂੰ ਸਮਝਾਇਆ ਜਾਂਦਾ ਹੈ ਕਿ ਅਸੀਂ ਕੱਲ੍ਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਆਵਾਂਗੇ ਪਰ ਬੱਚੀ ਦੇ ਵੱਲੋਂ ਲਗਾਤਾਰ ਇੱਕੋ ਹੀ ਗੱਲ ਕਹੀ ਗਈ ਕਿ ਮੈਨੂੰ ਸਾਹਿਬਜ਼ਾਦਿਆਂ ਦੀ ਬਹੁਤ ਯਾਦ ਆਈ ਏ ਅਤੇ ਬੱਚੀ ਬਿਲਕੁਲ ਵੀ ਬੱਚੀ ਨੇ ਰੋਣਾਂ ਬੰਦ ਨਹੀਂ ਕੀਤਾ ਬੱਚੀ ਲਗਾਤਾਰ ਰੋਂਦੀ ਰਹੀ ਜਿਨ੍ਹਾਂ ਨੇ ਵੀ ਇਹ ਵੀਡੀਓ ਵੇਖ ਕੇ ਹਰ ਕੋਈ ਭਾਵਕ ਹੋ ਗਿਆ ਹਰ ਇੱਕ ਦੀਆਂ ਅੱਖਾਂ ਨਮ ਹੋ ਗਈਆਂ ਉਸ ਬੱਚੀ ਨੂੰ ਵੇਖ ਕੇ ਜਿਸਦੇ ਵੱਲੋਂ ਇਹ ਕਿਹਾ ਗਿਆ ਕਿ ਮੈਨੂੰ ਸਹਿਬਜ਼ਾਦਿਆਂ ਦੀ ਬਹੁਤ ਯਾਦ ਆ ਰਹੀ ਏ ਬਹੁਤ ਜ਼ਿਆਦਾ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਪਿਆਂ ਵੱਲੋਂ ਸਮੁੱਚੀ ਨੂੰ ਸਾਰਾ ਇਤਿਹਾਸ ਬਾਰੇ ਦੱਸਿਆ ਹੋਇਆ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *