ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੁਝ ਔਰਤਾਂ ਦੇ ਵੱਲੋਂ ਲਾਲਚ ਦੇ ਵਿੱਚ ਆ ਕੇ ਇਹੋ ਜਿਹਾ ਕੰਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹ ਘਰ ਬੈਠ ਕੇ ਰੋ ਰਹੀਆਂ ਹਨ ਅਤੇ ਜਿਹੜੇ ਲੁੱਟਾਂ-ਖੋਹਾਂ ਕਰਨ ਵਾਲੇ ਹਨ ਉਨ੍ਹਾਂ ਦੇ ਵੱਲੋਂ ਹੁਣ ਨਵਾਂ ਇਹ ਤਰੀਕਾ ਅਪਣਾ ਲਿਆ ਗਿਆ ਹੈ ਅਤੇ ਨਾਂ ਪਿੰਡ ਦੀਆਂ ਔਰਤਾਂ ਦੇ ਨਾਲ ਜੋ ਕੁਝ ਵੀ ਭਾਣਾ ਵਾਪਰਿਆ ਹੈ ਉਸ ਨੂੰ ਸੁਣਨ ਤੋਂ ਬਾਅਦ ਇਕ ਵਾਰ ਤੁਸੀਂ ਵੀ ਜ਼ਰੂਰ ਹੈਰਾਨ ਹੋ ਜਾਓਗੇ ਦੱਸਣਾ ਚਾਹੁੰਦੇ ਹਾਂ ਕਿ ਇਹ ਸਵੈਚ ਜਿੰਨੀਆਂ ਵੀ ਔਰਤਾਂ ਹਨ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਇਕ ਔਰਤ ਨੇ ਬਹੁਤ ਵੱਡੀ ਠੱਗੀ ਮਾਰ ਦਿੱਤੀ ਹੈ
ਦਰਅਸਲ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਪਿੰਡ ਦੇ ਵਿੱਚ ਕੌਰ ਔਰਤਾਂ ਰਹੀ ਸੀ ਉਸਦੇ ਵੱਲੋਂ ਪਿੰਡ ਦੇ ਕੁਝ ਲੋਕਾਂ ਦੇ ਘਰ ਘਰ ਜਾ ਕੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਦਿਲ ਜਿੱਤਣੇ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਔਰਤਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਪ੍ਰਾਪਤ ਹੈ ਤਾਂ ਉਹ ਉਸ ਨੂੰ ਦੇ ਦੇਣ ਇਸਦੇ ਨਾਲ ਹੀ ਉਸਦੇ ਵੱਲੋਂ ਇਹ ਕਿਹਾ ਗਿਆ ਕਿ ਜਿੰਨੇ ਤੁਹਾਡੇ ਪੁਰਾਣੇ ਬਰਤਨ ਹੋਣਗੇ ਨਵੇਂ ਕਰਕੇ ਲੈ ਕੇ ਆਵਾਂਗਾ ਪ੍ਰਾਣੀਆਂ ਦੇ ਬਦਲੇ ਨਵੇਂ ਬਰਤਨ ਉਸ ਨੇ ਲਿਆ ਕੇ ਲੋਕਾਂ ਨੂੰ ਪਿੰਡ ਵਿੱਚ ਦਿੱਤੇ ਲੋਕਾਂ ਦਾ ਉਸ ਨੇ ਇਕ ਵਾਰ ਦਲਜਤ ਲਿਆ ਜਿਸ ਤੋਂ ਬਾਅਦ
ਉਸ ਔਰਤ ਦੇ ਵੱਲੋਂ ਵੱਡੇ ਭਾਂਡੇ ਲੋਕਾਂ ਦੇ ਘਰੋਂ ਲਿਜਾਣਾ ਸ਼ੁਰੂ ਕੀਤੇ ਉਸ ਨੇ ਕਿਹਾ ਕਿ ਜੇਕਰ ਤੁਹਾਡੇ ਕੋਲੋ ਕੋਈ ਵੱਡਾ ਐਕਸ਼ਨ ਵਗੈਰਾ ਉਹ ਸਾਨੂੰ ਦੇ ਦੇਵੋ ਅਸੀਂ ਉਸਨੂੰ ਕੀ ਬਦਲਾ ਕੇ ਨਵਾ ਲੈ ਕੇ ਆਵੋਗੇ ਉਸ ਔਰਤ ਦੇ ਵੱਲੋਂ ਉਪਰ ਵੀ ਨਵੇਂ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੇ ਪਰ ਇਸ ਦੇ ਨਾਲ ਹੀ ਉਸ ਔਰਤ ਦੀ ਬਹੁਤ ਵੱਡੀ ਚਾਲ ਸੀ ਜਿਸ ਚਾਲ ਦੇ ਵਿੱਚ ਇਹ ਔਰਤਾਂ ਫੜੀਆਂ ਗਈਆਂ ਉਸ ਵਰਗ ਵੱਲੋਂ ਕਿਹਾ ਗਿਆ ਕਿ ਸਾਡੀ ਇੱਕ ਹੋਰ ਸਕੀਮ ਐਂ ਕਿ ਜੇਕਰ ਤੁਹਾਡੇ ਕੋਲ ਜਾਂਦੀ ਹੈ ਅਤੇ ਨਾਲ ਤੁਸੀਂ ਸੋਨਾ ਵੀ ਸਾਨੂੰ ਦਿੰਦੇ ਹੋ ਤਾਂ ਓਸਦੇ ਵੱਡੇ ਅਸੀਂ ਤੁਹਾਨੂੰ ਇਹੋ ਜਿਹੇ ਗਹਿਣੇ ਲੈ ਕੇ ਆਵਾਂਗੇ ਜਿਨ੍ਹਾਂ ਦੀ ਕੀਮਤ ਇਸ ਤੋਂ ਵੀ ਜ਼ਿਆਦਾ ਹੋਵੇਗੀ ਅਤੇ ਨਾਲ ਹੀ ਤੁਹਾਨੂੰ ਕੁਝ ਪੈਸੇ ਵੀ ਦਿੱਤੇ ਜਾਣਗੇ ਔਰਤਾਂ ਲਾਲਚ ਵਿਚ ਆ ਗਈਆਂ ਅਤੇ ਲਾਲਚ ਵਿੱਚ ਔਰਤਾਂ ਦੇ ਵੱਲੋਂ ਉਸ ਨੂੰ ਗਹਿਣੇ ਤੱਕ ਦਿੱਤੇ ਗਏ ਤੇ ਹੁਣ ਉਹ ਔਰਤ ਫਰਾਰ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ