ਲਤੀਫਪੂਰਾ ਦੇ ਉਜਾੜੇ ਦਾ ਆਹ ਕਾਲਾ ਸੱਚ ਵੀ ਸੁਣ ਲਓ, ਨੌਜਵਾਨ ਨੇ ਦੱਸਿਆ ਪੁਲਿਸ ਨੇ ਕਿਵੇਂ ਕੀਤਾ ਧੱਕਾ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਵੀ ਲਤੀਫ਼ਪੁਰ ਦੇ ਵਿਚ ਹੋਇਆ ਬਹੁਤ ਮੰਦਭਾਗਾ ਹੈ ਲੋਕ ਸੜਕਾਂ ਦੇ ਵਿਚ ਬੈਠੇ ਹਨ ਸੜਕਾਂ ਦੇ ਵਿਚ ਆ ਭਲਾ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਉੱਤੇ ਇੱਕ ਵਾਰ ਵੀ ਤਰਸ ਨਹੀਂ ਖਾਧਾ ਗਿਆ ਕਿ ਆਖਰਕਾਰ ਉਹ ਕੀਤੇ ਜਾਣਗੇ ਕੀਤੇ ਜਾਣਗੇ ਉਹ ਲੋਕ ਜਿਨ੍ਹਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਜਿਹੜੇ ਲੋਕ 70 ਸਾਲਾਂ ਤੋਂ ਉਸੇ ਜਗਾ ਦਿੱਤੇ ਰਹੇ ਸੀ ਅਤੇ 70 ਸਾਲਾਂ ਤੋਂ ਉਸੇ ਜਗ੍ਹਾ ਦੇ ਵਿਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਉਨ੍ਹਾਂ ਦੇ ਮਕਾਨਾਂ ਨੂੰ ਢਾਹ ਦਿੱਤਾ ਗਿਆ ਬਹੁਤ ਜਿਆਦਾ ਮਾੜੀ ਅਤੇ ਬਹੁਤ ਜ਼ਿਆਦਾ ਮੰਦਭਾਗੀ ਖਬਰ ਹੈ

ਨੌਜਵਾਨ ਜੋ ਲਤੀਫਪੂਰਾ ਉਸੇ ਕਰ ਦੇ ਵਿੱਚ ਰਹਿਣ ਵਾਲਾ ਸੀ ਜਿਸ ਘਰ ਨੂੰ ਪੁਲਿਸ ਵਾਲਿਆਂ ਦੇ ਬੋਲੇ ਅੰਦਰੋਂ ਕੱਢ ਕੱਢ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਮਕਾਨ ਗਿਰਾ ਦਿੱਤਾ ਉਨ੍ਹਾਂ ਨੂੰ ਡਰਾਇਆ ਗਿਆ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲਾਂਗੇ ਤਾਂ ਤੁਹਾਡੇ ਉੱਤੇ ਪਰਚੇ ਹੋ ਜਾਣਗੇ ਅਤੇ ਜੇਕਰ ਤੁਸੀਂ ਨੇ ਕੋਈ ਵੀ ਅਜਿਹੀ ਹਰਕਤ ਕੀਤੀ ਤਾਂ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਨੌਜਵਾਨ ਨੇ ਕਿਹਾ ਕਿ ਬੜੀ ਮਿਹਨਤ ਦੇ ਨਾਲ ਅਸੀਂ ਆਪਣੇ ਮਕਾਨ ਪਾਏ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਇੱਥੇ ਰਹਿ ਰਹੇ ਸੀ ਪਰ ਉਨ੍ਹਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਦਿੱਤਾ ਜਦੋਂ ਅਸੀਂ ਕਿਹਾ ਕਿ ਅਸੀਂ ਘਰ ਤੋਂ ਬਾਹਰ ਨਹੀਂ ਨਿਕਲਣਾ

ਤਾਂ ਉਨ੍ਹਾਂ ਦੇ ਵੱਲੋਂ ਘਰ ਦੇ ਦਰਵਾਜ਼ਿਆਂ ਨੂੰ ਤੋੜ ਦਿੱਤਾ ਗਿਆ ਸਾਨੂੰ ਜਬਰਦਸਤੀ ਬਾਹਰ ਕੱਢਿਆ ਗਿਆ ਅਤੇ ਸਾਡੇ ਬੁਲਟ ਅਤੇ ਪਲਸਰ ਮੋਟਰਸਾਈਕਲ ਵੀ ਬਾਹਰ ਨਹੀਂ ਕੱਢ ਦਿੱਤੇ ਉਨ੍ਹਾਂ ਨੂੰ ਵੀ ਮਲਬੇ ਦੇ ਹੇਠ ਹੀ ਦੱਬ ਦਿੱਤਾ ਗਿਆ ਸਾਡੇ ਨਾਲ ਇੰਨਾ ਜਿਆਦਾ ਧੱਕਾ ਕੀਤਾ ਗਿਆ ਕਿ ਅੱਜ ਦੀਆ ਖਬਰਾ ਅਧੀਆ ਖੋਲ੍ਹਿਆ ਤਾਂ ਪੱਤਰਕਾਰਾਂ ਨੂੰ ਨੈਣ ਹੀ ਨਹੀਂ ਦਿੱਤੀਆਂ ਗਈਆਂ ਜੋ ਕਿ ਅਸਲ ਦੇ ਵਿੱਚ ਸਾਡੇ ਨਾਲ ਧੱਕਾ ਹੋਇਆ ਸੀ ਸਾਡੇ ਨਾਲ ਇੰਨਾਂ ਜ਼ਿਆਦਾ ਧੱਕਾ ਹੋਇਆ ਹੈ ਕਿ ਅਸੀਂ ਕਿਸੇ ਜੋਗੀ ਨਹੀਂ ਰਹੇ ਪਰ ਹੁਣ ਜਦ ਘਰ ਬਾਰ ਕੁਝ ਹੈ ਹੀ ਨਹੀਂ ਤਾਂ ਅਸੀਂ ਵੀ ਇੱਥੋਂ ਨਹੀਂ ਜਾਵਾਂਗੇ ਕਰ ਅਸੀਂ ਏਥੇ ਹੀ ਲੈਣਾ ਇੱਥੇ ਹੀ ਰਹਿਣੈ ਚਾਹੇ ਸਾਡੀ ਜਾਨ ਹੀ ਕਿਉਂ ਨਾ ਚਲੀ ਜਾਵੇ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *