ਮੁੰਡਾ ਕਹਿੰਦਾ ਮੈਂ ਤਾਂ ਅੱਜ ਬਹੁਤ ਜਿਆਦਾ ਖੁਸ਼ ਹਾਂ, ਦੇਖੋ ਮੁੰਡਾ ਨੇ ਵੀ ਕਰਵਾਇਆ ਵਿਆਹ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਇਕ ਬੜੀ ਹੀ video ਖੁਸ਼ੀ ਵਾਲੀ ਹੈ ਅਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਜਰੂਰ ਖੁਸ਼ ਹੋ ਜਾਉਗੇ ਇਹ ਅਸੀਂ ਤੁਹਾਨੂੰ ਇਸ ਲਈ ਕਹਿ ਰਿਹਾ ਕਿਉਂਕਿ ਜਿਸ ਕੁੜੀ ਦੇ ਵੱਲੋਂ ਮੁੰਡੇ ਨੂੰ ਛੱਡ ਦਿੱਤਾ ਗਿਆ ਸੀ ਜਿਸ ਕੁੜੀ ਦੇ ਵੱਲੋਂ ਮੁੰਡੇ ਦਾ ਹੱਥ ਫੜਨ ਤੋਂ ਮਨਾ ਕਰ ਦਿੱਤੀ ਸੀ ਉਸੇ ਮੁੰਡੇ ਦੇ ਵੱਲੋਂ ਦੂਜੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਦੱਸਣਾ ਚਾਹੁੰਦੀ ਹਾਂ ਜਿਸ ਕੁੜੀ ਦੇ ਨਾਲ ਪਹਿਲਾਂ ਮੁੰਡੇ ਦਾ ਵਿਆਹ ਹੋਇਆ ਸੀ ਉਹ ਕੁੜੀ ਆਪਣੇ ਹੀ ਲਾੜੇ ਨੂੰ ਹੱਥ ਫੜਾਉਣ ਤੂੰ ਸਾਹਮਣਾ ਕਰ ਰਹੀ ਸੀ

ਜਿਸ ਵਜਾਹ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਬਾਤ ਬਹੁਤ ਜ਼ਿਆਦਾ ਵਾਧਾ ਹੋਇਆ ਅੱਗ ਵਾਂਗ ਵਾਇਰਲ ਹੋ ਜਾਂਦਾ ਹੈ ਜਿਸ ਦੇ ਵਿਚ ਸਾਫ਼-ਸਾਫ਼ ਇਹ ਨਜ਼ਰ ਆ ਰਿਹਾ ਹੈ ਕਿ ਸਾਰੀ ਗਲਤੀ ਉਸ ਕੁੜੀ ਦੀ ਇੱਜ਼ਤ ਦੇ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਜਿਸ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਇਹ ਗੱਲ ਕਹੀ ਗਈ ਇਕ ਕੁੜੀ ਨੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਇਸ ਤਰ੍ਹਾਂ ਦੇ ਨਾਲ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ ਮੁੰਡਾ ਬਹੁਤ ਜ਼ਿਆਦਾ ਸਾਊ ਹੈ ਪਰ ਉਸ ਕੁੜੀ ਦੇ ਵੱਲੋਂ ਹਰਕਤ ਕੀਤੀ ਗਈ ਉਸ ਨੇ ਹਰ ਕਿਸੇ ਦੇ ਵੱਲੋਂ ਨਿਖੇਧੀ ਕੀਤੀ ਗਈ ਇਕ ਕੁੜੀ ਨੇ ਬਹੁਤ ਜ਼ਿਆਦਾ ਗਲਤ ਕੀਤਾ ਅਤੇ ਬਾਅਦ ਵਿੱਚ ਕੁੜੀ ਦਾ ਪਰਿਵਾਰ ਹੀ ਪੁਲਿਸ ਸਟੇਸ਼ਨ ਵਿੱਚ ਜਾਂਦਾ ਹੈ

ਅਤੇ ਪੁਲਿਸ ਸਟੇਸ਼ਨ ਦੇ ਵਿਚ ਜਾਣ ਤੋਂ ਬਾਅਦ ਮੁੰਡੇ ਵਾਲਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਇੱਕ ਲੱਖ ਰੁਪਿਆ ਦੇ ਕੇ ਮੁੰਡੇ ਵਾਲ਼ਿਆਂ ਦੇ ਵੱਲੋਂ ਆਪਣਾ ਖਹਿੜਾ ਛੁਡਾਇਆ ਜਾਂਦਾ ਹੈ ਕਿਉਂਕਿ ਜੇਕਰ ਕੁੜੀ ਦਾ ਵਿਆਹ ਉਸਦਾ ਹੋ ਜਾਂਦਾ ਸਾਰੀ ਜਿੰਦਗੀ ਉਨ੍ਹਾਂ ਦੇ ਵਿਚ ਕਲੇਸ਼ ਹੀ ਰਹਿਣਾ ਸੀ ਪਰ ਇਸ ਸ਼ਬਦ ਨਾਲ ਮੁੰਡੇ ਦੇ ਵੱਲੋਂ ਆਪਣਾ ਦੂਜਾ ਵਿਆਹ ਵੀ ਕਰਵਾ ਲਿਆ ਗਿਆ ਉਸ ਦੇ ਵੱਲੋਂ ਓਸ ਕੁੜੀ ਨਾਲੋਂ ਵੀ ਸੁਹਣੀ ਕੁੜੀ ਨਾਲ ਵਿਆਹ ਕਰਵਾਇਆ ਗਿਆ ਅਤੇ ਉਹ ਮੁੰਡਾ ਇਸ ਵੇਲੇ ਬਹੁਤ ਜਿਆਦਾ ਖੁਸ਼ ਉਸ ਨੇ ਕਿਹਾ ਕਿ ਜਿਸ ਕੁੜੀ ਦੇ ਵੱਲੋਂ ਸਾਰਿਆਂ ਸਾਹਮਣੇ ਮੇਰੀ ਅਤੇ ਮੇਰੀ ਮਾਂ ਦੀ ਬੇਨਤੀ ਕੀਤੀ ਸੀ ਉਸਨੂੰ ਵੀ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *