ਸਿੱਧੂ ਮੂਸੇਵਾਲੇ ਨੂੰ ਮਾਰਨ ਪਿੱਛੇ ਗੋਲਡੀ ਬਰਾੜ ਦਾ ਸਾਰਾ ਦਿਨ ਵਾਂਗ ਲੱਗਿਆ ਹੋਇਆ ਸੀ ਇਹ ਅਸੀਂ ਨਹੀਂ ਕਹਿ ਰਿਹਾ ਇਹ ਸਾਰਾ ਕੁਝ ਗੁਣਿ ਬਰਾੜ ਨੇ ਖੁਦ ਗਿਆ ਗੋਲਡੀ ਬਰਾੜ ਨੇ ਇਥੋਂ ਤੱਕ ਕਿ ਇਹ ਵੀ ਕਹਿ ਦਿੱਤਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਫਸੋਸ ਨਹੀਂ ਹੈ ਜੇਕਰ ਸਿੱਧੂ ਮਰਿਆ ਹੈ ਤਾਂ ਉਸ ਨੇ ਇਹੋ ਜਿਹੇ ਕਰਮ ਕੀਤੇ ਸੀ ਜੋ ਕਿ ਉਸਨੂੰ ਨਹੀਂ ਕਰਨੀ ਚਾਹੀਦੀ ਸੀ ਤੁਹਾਨੂੰ ਪਤਾ ਹੋਵੇਗਾ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਚੰਗੇ ਚੰਗੇ ਗਾਣੇ ਵੀ ਦਿੱਤੇ ਅਤੇ ਉਸ ਵਿਅਕਤੀ ਦਾ ਦਿਲ ਬਹੁਤ ਵਧੀਆ ਸੀ ਜਿੰਨੇ ਵੀ ਲੋਕ ਲੋਕ ਉਸ ਨੂੰ ਮਿਲੇ ਸੀ ਹਰ ਕੋਈ ਇਹੀ ਕਹਿੰਦਾ ਸੀ ਕਿ ਉਹ ਬਹੁਤ ਜਿਆਦਾ ਚੰਗਾ ਸੀ
ਪਰ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਕਿਉਂ ਮਾਰ ਦਿੱਤਾ ਉਹਦੇ ਬਾਰੇ ਗੋਲਡੀ ਬਰਾੜ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਰਖੀਆਂ ਉਸ ਨੇ ਆਪਣੀਆਂ ਸਾਰੀਆਂ ਚੀਜ਼ਾਂ ਸਾਹਮਣੇ ਰੱਖ ਦਿੱਤੀਆਂ ਜੇਕਰ ਸਿੱਧੂ ਮੂਸੇ ਵਾਲਾ ਜਿਉਂਦਾ ਹੁੰਦਾ ਤਊ ਲਉ ਚੀਜ਼ਾਂ ਦੇ ਜਵਾਬ ਵੀ ਦੇ ਦਿੰਦਾ ਕਿ ਆਖਰਕਾਰ ਸੱਚ ਕੀ ਹੈ ਜਦੋਂ ਸਾਡਾ ਵੀਰ ਸਿੱਧੂ ਮੁਸੇਵਾਲੇ ਦੁਨੀਆਂ ਦੇ ਵਿੱਚ ਈ ਨਹੀ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਗੋਲਡੀ ਬਰਾੜ ਨੂੰ ਹੁਣ ਆਪਣੀ ਸਫ਼ਾਈ ਦੇਣੀ ਚਾਹੀਦੀ ਹੈ ਸਾਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਜੋ ਗੱਲ ਬੋਲ ਰਿਹਾ ਹੈ ਸੱਚ ਹਨ ਕਿ ਨਹੀਂ ਹਨ ਅਰਜਨ ਸਿੱਧੂ ਮੂਸੇ ਵਾਲੇ ਦਾ ਕਰਦਾਰ ਸੀ ਜੋ ਲੋਕਾਂ ਦੀਆ ਨਜਰਾਂ ਦੇ ਵਿੱਚੋਂ ਸਾਫ਼ ਨਜ਼ਰ ਆ ਰਿਹਾ ਸੀ
ਬਹੁਤ ਸਾਰੇ ਕਲਾਕਾਰ ਵੀ ਅਜਿਹੇ ਹਨ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਸਿੱਧੂ ਨੇ ਅੱਜ ਤਕ ਕਿਸੇ ਦਾ ਮਾੜਾ ਨਹੀ ਕੀਤਾ ਬਹੁਤ ਜ਼ਿਆਦਾ ਚੰਗਾ ਇਨਸਾਨ ਸੀ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਉਸ ਗੋਲਡੀ ਬਰਾੜ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਕਿ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਕਿ ਸਾਡਾ ਪੰਜਾਬ ਦਾ ਇੱਕ ਨੌਜਵਾਨ ਮੁੰਡਾ ਇੰਡੀਆ ਦੇ ਵਿਚ ਨਹੀਂ ਰਿਹਾ ਮਾਪਿਆਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਗੋਲੀ ਬਰਾੜਾ ਜੋ ਫੜਿਆ ਗਿਆ ਹੈ ਉਸ ਨੂੰ ਕੈਲੀਫੋਰਨੀਆ ਦੀਆਂ ਗਲੀਆਂ ਦੇ ਵਿਚ ਚੋਰ ਫੜ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਉਸ ਨੂੰ ਆਪਣੀ ਵਿਰਾਸਤ ਦੇ ਵਿਚ ਲੈ ਲਿਆ ਗਿਆ ਹੈ ਅਤੇ ਹੁਣ ਉਹ ਪੰਜਾਬ ਸਰਕਾਰ ਇਸ ਨੂੰ ਬਹੁਤ ਜਲਦੀ ਉੱਥੋਂ ਬੁਲਾ ਲਊਂਗੀ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ
ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ