ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਮਾਵਾਂ ਦੇ ਪੁੱਤਾਂ ਦੇ ਵੱਲੋਂ ਬਾਹਰ ਜਾਣ ਦੇ ਕਰਕੇ ਹੀ ਖੌਫਨਾਕ ਕਾਰਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਪਸ ਵਿੱਚ ਵਧੀਆ ਪੱਕੇ ਦੋਸਤ ਹਨ ਅਤੇ ਦੋਵਾਂ ਦੇ ਵੱਲੋਂ ਆਪਸ ਦੇ ਵਿੱਚ ਵਧੀਆ ਵਰਤਿਆ ਕਰਿਆ ਜਾਂਦਾ ਸੀ ਦੋਵੇਂ ਇਕੋ ਜਗ੍ਹਾ ਤੇ ਇਕੱਠੇ ਹੀ ਜਾਂਦੇ ਸਨ ਅਤੇ ਦੋਵਾਂ ਦੇ ਬਾਹਰ ਜਾਣ ਦਾ ਸੁਪਨਾ ਵੀ ਇਕੱਠਿਆਂ ਦਾ ਸੀ
ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜਲਦ ਹੀ ਬਾਹਰ ਜਾਣਗੇ ਤੇ ਆਪਣੇ ਸੁਪਨੇ ਸਾਕਾਰ ਕਰਨ ਦੇ ਨਾਲ ਨਾਲ ਆਪਣੇ ਘਰਦਿਆਂ ਦੇ ਵੀ ਸੁਪਨੇ ਜ਼ਰੂਰ ਸਾਕਾਰ ਕਰਨਗੇ ਬੀਤੇ ਦਿਨੀਂ ਉਨ੍ਹਾਂ ਦੇ ਵੱਲੋਂ ਜਲੰਧਰ ਜਾ ਕੇ ਇਕ ਏਜੰਟ ਨਾ ਮਿਲਿਆ ਗਿਆ ਜਿੱਥੇ ਏਜੰਟ ਨਾਲ ਮਿਲ ਕੇ ਉਨ੍ਹਾਂ ਦੀ ਪਤਾ ਨਹੀਂ ਕਿ ਆਪਸ ਵਿੱਚ ਕੀ ਗੱਲ ਹੋਈ ਤਾਂ ਉਨ੍ਹਾਂ ਵੱਲੋਂ ਪਹਿਲਾਂ ਕਰਿਆ ਕਿ ਉੱਗੋ ਕੇ ਜਾਇਆ ਜਾਂਦਾ ਹੈ ਦੇ ਉਗੋ ਜਾਣ ਤੋਂ ਬਾਅਦ ਫਿਰ ਉਨ੍ਹਾਂ ਦੇ ਵਲੋਂ ਨਸ਼ੀਲਾ ਪਦਾਰਥ ਖਾ ਲਿਆ ਜਾਂਦਾ ਹੈ ਇੰਨਾ ਹੀ ਨਹੀਂ ਜਦੋਂ
ਦੋਨਾਂ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਦੋਵਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਨੂੰ ਫ਼ਰੀਦਕੋਟ ਦੇ ਹਸਪਤਾਲ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਚ ਰੈਫਰ ਕਰ ਦਿੱਤਾ ਜਾਂਦਾ ਹੈ ਉਥੇ ਹੀ ਮ੍ਰਿਤਕ ਦੇ ਤਾਇਆ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਨਹੀਂ ਪਤਾ ਸੀ ਕਿ ਦੋਨਾਂ ਨੌਜਵਾਨਾਂ ਦੇ ਵੱਲੋਂ ਅਜਿਹਾ ਕੋਈ ਕਦਮ ਚੁੱਕਿਆ ਜਾਵੇਗਾ