ਸੁਣੋ ਇਸ ਕੁੜੀ ਦੀ ਏਨੀ ਸੁਰੀਲੀ ਆਵਾਜ਼-ਨਜ਼ਾਰਾ ਹੀ ਬੰਨਤਾ ਜਿਵੇਂ ਕਿ ਤੁਹਾਨੂੰ ਪਤਾ ਈ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨੀਂ ਵੀਡੀਓ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਸਾਡੇ ਬੇਗ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਏ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।ਦੋਸਤੋ ਤੁਹਾਨੂੰ ਦੱਸਦੀ ਕਿ ਅੱਜਕੱਲ੍ਹ ਦੇ ਸਮਾਜ ਵਿੱਚ ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਉਹ ਕਿਉਂਕਿ ਜੇ ਅਗਰ ਗੱਲ ਕਰੀਏ ਇਕ ਪਾਸੇ ਹਰ ਇੱਕ ਕੰਮ ਕਾਰ ਨੂੰ ਲੈ ਕੇ ਅਤੇ ਕੁਝ ਹੋਰ ਵੱਡੀਆਂ ਗੱਲਾਂ ਨੂੰ ਲੈ ਕੇ ਮੁੰਡਿਆਂ ਦੇ ਬਰਾਬਰ ਖੜ੍ਹਦੀਆਂ ਹਨ।ਅਜਿਹਾ ਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ
ਇਸ ਕੁੜੀ ਵੀ ਇੰਨੀ ਜ਼ਿਆਦਾ ਮਿੱਠੀ ਆਵਾਜ਼ ਇੰਨੇ ਜ਼ਿਆਦਾ ਹੌਂਸਲੇ ਨਾਲ ਗਾਉਣ ਵਾਲੀ ਇਹ ਕੁੜੀ ਨੇ ਰੰਗ ਹੀ ਬੰਨ੍ਹ ਦਿੱਤੇ ਅਤੇ ਉਹ ਆਪਣੇ ਗੀਤ ਵਿੱਚ ਏਨੀਆਂ ਜ਼ਿਆਦਾ ਖਰੀਆਂ ਖਰੀਆਂ ਗੱਲਾਂ ਕਹਿੰਦੀ ਹੈ ਕਿ ਅੱਜਕੱਲ੍ਹ ਦੇ ਸਮਾਜ ਵਿੱਚ ਅਜਿਹੇ ਲੋਕ ਹੁੰਦੇ ਹਨ ਜਿਹੜੇ ਕਿ ਆਪਣਾ ਮਤਲਬ ਕੱਢ ਕੇ ਚਲਦੇ ਬਣਦੇ ਹਨ ।ਤੁਸੀਂ ਖ਼ੁਦ ਵੀ ਸੁਣ ਕੇ ਹੈਰਾਨ ਹੋਵੋਗੇ ਅਤੇ ਸੋਚੋਂਗੇ ਜ਼ਰੂਰ ਇੱਕ ਵਾਰ ਕਿਹਾ ਬਾਕੀ ਇਸ ਕੁੜੀ ਨੇ ਸਾਰਾ ਕੁਝ ਸੱਚ ਬੋਲਿਆ ਹੈ ਕਿ ਅੱਜ ਕੱਲ੍ਹ ਸਮਾਜ ਵਿੱਚ ਕਿਹੋ ਜਿਹੇ ਲੋਕ ਹੁੰਦੇ ਹਨ ਜਿਹੜੇ ਕਿ ਸਿਰਫ ਆਪਣੇ ਮਤਲਬ ਤਕ ਅਤੇ ਆਪਣੇ ਮਤਲਬ ਦੀਆਂ ਗੱਲਾਂ ਤਕ ਹੀ ਸੀਮਤ ਹੁੰਦੇ ਹਨ।ਅਤੇ ਇਸ ਕੁੜੀ ਨੇ ਆਪਣੀ ਇੰਨੀ ਜ਼ਿਆਦਾ ਮਿੱਠੀ ਆਵਾਜ਼ ਵਿੱਚ ਇਹ ਬੋਲ ਬੋਲਦਿਆਂ ਹੋਇਆਂ ਏਨੀਆਂ ਜ਼ਿਆਦਾ ਵਧੀਆ ਗੱਲਾਂ ਕਹੀਆਂ ਕਿ ਰੌਂਗਟੇ ਖੜ੍ਹੇ ਹੋ ਜਾਣਗੇ ਇਹ ਗੀਤ ਸੁਣ ਕੇ
ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਦੇ ਸਮਾਜ ਵਿਚ ਸੇਂਗਰ ਵੱਡੇ ਵੱਡੇ ਫ਼ਨਕਾਰ ਹੁੰਦੇ ਹਨ ਅਤੇ ਇਹ ਕੁੜੀ ਵੀ ਆਉਣ ਵਾਲੇ ਸੰਗੀਤ ਦੀ ਇਕ ਉੱਭਰੀ ਹੋਈ ਪੀੜ੍ਹੀ ਹੈ।ਤਾਂ ਤੁਹਾਨੂੰ ਦੱਸ ਦਈਏ ਕਿ ਅਜਿਹੇ ਨੌਜਵਾਨ ਲੜਕੀਆਂ ਨੂੰ ਸਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਹੁਨਰ ਨੂੰ ਕਾਇਮ ਰੱਖ ਕੇ ਆਪਣੇ ਪਰਿਵਾਰ ਲਈ ਉੱਚੀਆਂ ਮੰਜ਼ਿਲਾਂ ਉੱਤੇ ਪਹੁੰਚ ਸਕਣ।ਇਸ ਲੜਕੀ ਨੇ ਕਿਵੇਂ ਆਪਣੇ ਇੰਨੇ ਵੱਡੇ ਹੌਸਲੇ ਨਾਲ ਇਹ ਗੀਤ ਗਾਉਂਦਿਆਂ ਹੋਇਆਂ ਸਾਰਾ ਕੁਝ ਦੱਸਿਆ ਕਿ ਅੱਜਕੱਲ੍ਹ ਦੇ ਸਮਾਜ ਵਿੱਚ ਕਿਹੋ ਜਿਹੀ ਦੁਨੀਆਂ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਗਏ ਸੀ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !