ਦੋਸਤੋ ਅੱਜ ਦੀ ਮੰਦਭਾਗੀ ਘਟਨਾ ਸਾਹਮਣੇ ਨਿਕਲ ਗਈ ਹੈ ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰ ਦੇ ਤਰਨਤਾਰਨ ਰੋਡ ਤੇ ਪੈਂਦੇ ਇੱਕ ਇਲਾਕੇ ਦੀ ਜਿਥੇ ਕਿ ਇੱਕ ਦੁਕਾਨਦਾਰ ਅਤੇ ਉਨ੍ਹਾਂ ਦੇ ਨਾਲ ਲੱਗਦੇ ਗੁਆਂਢੀ ਧੀ ਅਜਿਹੀ ਝਡ਼ਪ ਹੋ ਜਾਂਦੀ ਹੈ ਜਿਹੜੀ ਕਿ ਇਕ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੱਸਦੀ ਕਿ ਇਸ ਲੜਾਈ ਝਗੜੇ ਦਾ ਕਾਰਨ ਇਹ ਸੀ ਕਿ ਇਕ ਗਿੱਲੀ ਮਾਚਿਸ ਦੀ ਡੱਬੀ ਦੁਕਾਨਦਾਰ ਨੇ ਉਸ ਨੌਜਵਾਨ ਨੂੰ ਦੇ ਦਿੱਤੀ ਅਤੇ ਜਦ ਉਸ ਨੂੰ ਪਤਾ ਲੱਗਿਆ ਕਿ ਉਹ ਖ਼ਰਾਬ ਹੈ ਉਹ ਵਾਪਸ ਕਰਨ ਲਈ ਉਸ ਦੀ ਦੁਕਾਨ ਤੇ ਵਾਪਸ ਜਾਂਦਾ ਹੈ
ਤਾਂ ਉਹ ਦੁਕਾਨਦਾਰ ਉਸ ਨਾਲ ਬਹਿਸਬਾਜ਼ੀ ਕਰਨ ਸ਼ੁਰੂ ਕਰ ਦਿੰਦਾ ਹੈ।ਅਤੇ ਦੁਕਾਨਦਾਰ ਉਸ ਨੌਜਵਾਨ ਦੇ ਘਰ ਵੀ ਆ ਜਾਂਦਾ ਹੈ ਅਤੇ ਉਸ ਦੀ ਮਾਂ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਮੁੰਡੇ ਨੂੰ ਕੁੱਟੂਗਾ ਮਾਰੂੰਗਾ ਇੰਨਾ ਕਹਿੰਦਿਆਂ ਹੀ ਉਹ ਵਾਪਸ ਚਲਾ ਜਾਂਦਾ ਹੈ ਅਤੇ ਬਾਅਦ ਵਿੱਚ ਜਦ ਉਹ ਨੌਜਵਾਨ ਆਪਣੀ ਮਾਂ ਨਾਲ ਗੱਲਬਾਤ ਕਰ ਕੇ ਅਤੇ ਪੁੱਛਦਾ ਹੈ ਕਿ ਕਿਉਂ ਉਹ ਦੁਕਾਨਦਾਰ ਆਪਣੇ ਘਰ ਆਇਆ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਸਾਰਾ ਕੁਝ ਦੱਸਦਿਆਂ ਹੋਇਆਂ ਉਹ ਨੌਜਵਾਨ ਉਸ ਦੁਕਾਨਦਾਰ ਦੀ ਦੁਕਾਨ ਤੇ ਚਲਾ ਜਾਂਦਾ ਹੈ
ਅਤੇ ਦੁਕਾਨਦਾਰ ਦਾ ਸਾਰਾ ਹੀ ਟੱਬਰ ਮਿਲ ਕੇ ਉਸ ਨੂੰ ਮਾਰਨ ਲਈ ਉੱਠ ਖੜ੍ਹਦਾ ਹੈ।ਦੋਸਤੋ ਤੁਹਾਨੂੰ ਦੱਸਦੀ ਕਿ ਉਸ ਮ੍ਰਿਤਕ ਨੌਜਵਾਨ ਦੇ ਭਰਾ ਦੇ ਬਿਆਨਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਸਿਰਫ਼ ਇੰਨੀ ਕਹੀ ਸੀ ਕਿ ਗਿੱਲੀ ਮਾਚਿਸ ਦੀ ਡੱਬੀ ਉਸ ਦਾ ਭਰਾ ਵਾਪਸ ਕਰਨ ਲਈ ਗਿਆ,ਅਤੇ ਉਨ੍ਹਾਂ ਨੇ ਸਾਰੇ ਪਰਿਵਾਰ ਨੇ ਹੀ ਮਿਲ ਕੇ ਉਸ ਦੇ ਨਾਜਾਇਜ਼ ਹਥਿਆਰਾਂ ਨਾਲ ਇੰਨੀਆਂ ਜ਼ਿਆਦਾ ਸੱਟਾਂ ਮਾਰੀਆਂ ਕੀ ਉਸ ਦੀ ਮੌਕੇ ਤੇ ਹੀ ਮੌ ਤ ਹੋ ਗਈ,ਅਤੇ ਉਸ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਨੁਸਾਰ ਦੱਸਿਆ ਕਿ ਉਸ ਵਿੱਚ ਕੁਝ ਹੋਰ ਵੀ ਲੋਕ ਅਣਪਛਾਤੇ ਸਨ ਜਿਹੜੀ ਕਿ ਉਨ੍ਹਾਂ ਦੇ ਨਾਲ ਮਿਲ ਕੇ ਉਸ ਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਾਥੀ ਵਿੱਚ ਇੰਨੀਆਂ ਜ਼ਿਆਦਾ ਸੱਟਾਂ ਮਾਰੀਆਂ ਅਤੇ ਉਸ ਦੇ ਸਿਰ ਵਿੱਚ ਇੰਨੀਆਂ ਜ਼ਿਆਦਾ ਸੱਟਾਂ ਵੱਜੀਆਂ
ਕਿ ਉਹ ਇਸ ਦਰਦ ਨੂੰ ਨਾ ਝੱਲਦਿਆਂ ਹੋਇਆਂ ਮ ਰ ਗਿਆ, ਪੁਲਸ ਪ੍ਰਸ਼ਾਸਨ ਨੇ ਇਹ ਸਾਰੀ ਬਿਆਨਬਾਜ਼ੀ ਦੇਖਦਿਆਂ ਹੋਇਆਂ ਮਾਮਲਾ ਦਰਜ ਕਰ ਲਿਆ ਗਿਆ ਹੈ।ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਇਕ ਦੋਸ਼ੀ ਨੂੰ ਰਾਤੋ ਰਾਤ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲੀਸ ਵੱਲੋਂ ਉਨ੍ਹਾਂ ਦੋਸ਼ੀਆਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !