ਨਵਜੰਮੀ ਬੱਚੀ ਨੂੰ ਜੰਮ ਕੇ ਸੁੱਟ ਦਿੱਤਾ ਟ੍ਰੇਨ ਦੀ ਸੀਟ ਥੱਲੇ

Viral Update

ਨਵਜੰਮੀ ਬੱਚੀ ਨੂੰ ਲਪੇਟ ਕੇ ਕੋਈ ਛੁੱਟ ਗਿਆ ਟ੍ਰੇਨ ਦੀ ਸ਼ੀਟ ਥੱਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇੰਨਾ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।ਦੋਸਤੋ ਤੁਹਾਨੂੰ ਪਤਾ ਹੀ ਹੈ

ਕਿ ਆਏ ਦਿਨ ਹੀ ਅਪਡੇਟ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਜਿੱਥੇ ਕਿ ਕੁਝ ਅਜਿਹੇ ਲੋਕਾਂ ਵੱਲੋਂ ਨਵ ਜੰਮੀਆਂ ਬੱਚੀਆਂ ਨੂੰ ਅਜਿਹੀਆਂ ਜਗਾਵਾਂ ਤੇ ਸੁੱਟ ਦਿੱਤਾ ਜਾਂਦਾ ਹੈ,ਅਤੇ ਤੁਹਾਨੂੰ ਦੱਸਦੀ ਕਿ ਅੱਜ ਵੀ ਸਾਡੇ ਸਮਾਜ ਵਿਚ ਨਿੱਕੀਆਂ ਬੱਚੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਵੱਲੋਂ ਜਨਮ ਲੈਣ ਤੋਂ ਪਹਿਲਾਂ ਹੀ ਮਾ ਰ ਦਿੱਤਾ ਜਾਂਦਾ ਹੈ ਅਤੇ ਜਦ ਉਹ ਜਨਮ ਵੀ ਲੈ ਲੈਂਦੀਆਂ ਹਨ ਅਤੇ ਬਾਅਦ ਵਿਚ ਉਨ੍ਹਾਂ ਨੇ ਕੋਈ ਅਜਿਹੀਆਂ ਜਗਾਵਾਂ ਤੇ ਛੁੱਟ ਕੇ ਤੁਰ ਜਾਂਦੇ,ਅਜਿਹੀ ਹੀ ਇੱਕ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਇਕ ਟਰੇਨ ਵਿਚ ਇਕ ਬੱਚੀ ਨੂੰ ਸੀਟ ਦੇ ਥੱਲੇ ਹੀ ਕੁਝ ਕੱਪੜੇ ਵਿਚ ਲਪੇਟ ਕੇ ਛੱਡ ਦਿੱਤਾ ਜਾਂਦਾ ਹੈ

ਅਤੇ ਤੁਹਾਨੂੰ ਦੱਸ ਦਈਏ ਕਿ ਉਸ ਬੱਚੀ ਦੀ ਇੰਨੀ ਜ਼ਿਆਦਾ ਵਧੀਆ ਕਿਸਮਤ ਲਗਾ ਲਓ ਅਤੇ ਉਸ ਦੇ ਚੰਗੇ ਕਰਮ ਲਗਾ ਲਓ ਕਿ ਉਸ ਬੱਚੀ ਨੂੰ ਉਸ ਦੇ ਪਰਿਵਾਰ ਵੱਲੋਂ ਉਸੇ ਸੀਟ ਥੱਲੇ ਹੀ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਆਪਣੀ ਕਿਸਮਤ ਦੀ ਮਾਰੀ ਕੁਝ ਸਮੇਂ ਲਈ ਉਥੇ ਹੀ ਰਹਿੰਦੀ ਹੈ ਪਰ ਤੁਹਾਨੂੰ ਦੱਸਦੀਏ ਕਿ ਜ਼ਿਆਦਾ ਡਰੇਨ ਦੀ ਸਫਾਈ ਲਈ ਕਰਮਚਾਰੀ ਟ੍ਰੇਨ ਵਿੱਚ ਸਫ਼ਾਈ ਕਰਦੇ ਹਨ ਤਾਂ ਉਨ੍ਹਾਂ ਨੂੰ ਉਸ ਬੱਚੀ ਦੀ ਭਣਕ ਲੱਗਦੀ ਹੈ।ਅਤੇ ਤੁਹਾਨੂੰ ਦੱਸਦੀ ਕਿ ਉਹ ਕਰਮਚਾਰੀ ਉਸ ਬੱਚੀ ਨੂੰ ਚੁੱਕ ਲੈਂਦਾ ਹੈ ਅਤੇ ਉਹ ਨਾਲ ਦੀ ਨਾਲ ਰੇਲਵੇ ਪੁਲੀਸ ਦੇ ਅਧਿਕਾਰੀਆਂ ਨੂੰ ਵੀ ਉਸ ਬਾਰੇ ਸੂਚਿਤ ਕਰ ਦਿੰਦਾ ਹੈ ਅਤੇ ਜ਼ਿਆਦਾ ਉਹ ਉਸ ਬੱਚੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਹ ਬੜੀ ਹੀ ਬੁਰੀ ਹਾਲਤ ਵਿੱਚ ਦਿਖਾਈ ਦਿੰਦੀ ਹੈ।ਅਤੇ ਉਸ ਦੀ ਉਮਰ ਲਗਪਗ ਦਸ ਬਾਰਾਂ ਦਿਨ ਦੱਸੀ ਜਾ ਰਹੀ ਹੈ।ਦੋਸਤੋ ਤੁਹਾਨੂੰ ਦੱਸਦੀ ਕਿ ਹਾਲਾਂਕਿ ਉਸ ਬੱਚੀ ਦੇ ਸਾਹ ਚੱਲ ਰਹੇ ਹਨ ਭਾਰਤ ਹੁਣ ਦਾ ਸਿੱਦੀਕੀ ਮੌਜੂਦਾ ਹਾਲਾਤਾਂ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ।

ਅਤੇ ਤੁਹਾਨੂੰ ਦੱਸਦੀਏ ਕਿ ਅੱਜ ਦੇ ਸਮਾਜ ਵਿਚ ਵੀ ਅਜਿਹੀਆਂ ਕਰੁੱਤੀਆਂ ਵੇਖਣ ਨੂੰ ਮਿਲਦੀਆਂ ਹਨ।ਅਤੇ ਮਾਂ ਬਾਪ ਨੂੰ ਅੱਜ ਵੀ ਇਨ੍ਹਾਂ ਬੱਚੀਆਂ ਨੂੰ ਕੋਈ ਸਮਝਦੇ ਹਨ ਇੱਕ ਪਾਸੇ ਤਾਂ ਲੋਕ ਮਿੰਨਤਾਂ ਕਰ ਕਰ ਕੇ ਰੱਬ ਤੋਂ ਬੱਚੇ ਮੰਗਦੇ ਹਨ ਅਤੇ ਦੂਜੇ ਪਾਸੇ ਸਮਾਜ ਦੇ ਕੁਝ ਅਜਿਹੇ ਲੋਕਾਂ ਵੱਲੋਂ ਅਜਿਹੀਆਂ ਨਾ ਸਮਝਿਆ ਨੂੰ ਅੰਜਾਮ ਦਿੱਤਾ ਜਾਂਦਾ ਹੈ।ਅਤੇ ਜਦ ਇਹ ਬੱਚੀਆਂ ਇਸ ਯੁੱਗ ਵਿੱਚ ਜਨਮ ਲੈ ਲੈਂਦੀਆਂ ਹਨ ਤਾਂ ਇਨ੍ਹਾਂ ਨੂੰ ਬੋਝ ਸਮਝਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਅਜਿਹੇ ਹਾਲਾਤਾਂ ਵਿੱਚ ਇਵੇਂ ਜਿਉਂਦਿਆਂ ਜੀਅ ਹੀ ਛੱਡ ਦਿੱਤਾ ਜਾਂਦਾ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *