ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਉਤਾਂਹ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ਦੋਸਤੋ ਅੱਜ ਦੀ ਇਹ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਯਿਹ ਜਿੱਤੇਗੀ ਤੁਸੀਂ ਇੱਕ ਜਾਨਵਰ ਨੂੰ ਆਪਣੇ ਹੀ ਇਕ ਅਜਿਹੇ ਜਾਨਵਰਾਂ ਨਾਲ ਇੰਨਾ ਮੋਹ ਪਿਆਰ ਅਤੇ ਅਤੇ ਉਸ ਦੀ ਜਾਨ ਬਚਾਉਣ ਲਈ ਇਕ ਇਨਸਾਨ ਨਾਲ ਭਿੜ ਜਾਣਾ ਬੜਾ ਹੀ ਫਖਰ ਮਹਿਸੂਸ ਕਰਾਉਣ ਵਾਲੀ ਗੱਲ ਕਰਦਾ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਇਨਸਾਨ ਜਿਹੜਾ ਕਿ ਇਕ ਕੁੱਤੇ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਉਸ ਦਾ ਗਲ ਘੁੱਟ ਕੇ ਖਡ਼੍ਹਾ ਹੈ ਅਤੇ ਲੋਕ ਚਾਰੇ ਪਾਸੇ ਖੜ੍ਹੇ ਓਸ ਨੂੰ ਇੰਜ ਹੀ ਵੇਖ ਰਹੇ ਹਨ ਕਿ ਉਹ ਇੱਕ ਕੁੱਤੇ ਦਾ ਗਲਾ ਘੁੱਟ ਰਿਹਾ ਹੈ ਪਰ ਵੀਡੀਓ ਵਿੱਚ ਦਿਖਾਈ ਦੇ ਰਹੀ ਇਕ ਗਊ ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਵੀ ਉਹ ਇਸ ਇਨਸਾਨ ਨਾਲ ਭਿੜ ਜਾਂਦੀ ਹੈ,ਜਿਸ ਨਾਲ ਉਹ ਉਸੇ ਇਨਸਾਨ ਆਪਣੇ ਸਿੰਘਾਂ ਨਾਲ ਟੱਕਰ ਮਾਰ ਕੇ ਪਰ੍ਹਾਂ ਵਗਾਹ ਸੁੱਟਦੀ ਹੈ ਅਤੇ ਉਸ ਕੁੱਤੇ ਦੀ ਜਾਨ ਬਚ ਜਾਂਦੀ ਹੈ ਦੋਸਤੋ ਹੁਣ ਤੁਸੀਂ ਹੀ ਦੱਸੋ ਇਹ ਕਿਸ ਤਰ੍ਹਾਂ ਦੀ ਹੀ ਇਨਸਾਨੀਅਤ ਹੈ ਕਿੱਕ ਬੇਜ਼ਬਾਨ ਜਾਨਵਰਾਂ ਨਾਲ ਅਸੀਂ ਅਜਿਹਾ ਕਿਵੇਂ ਕਰ ਸਕਦੇ ਹਾਂ,ਉਸ ਗਊ ਦਾ ਪ੍ਰੇਮ ਉਸ ਕੁੱਤੇ ਪਰਤੀ ਅਤੇ ਉਸਦੀ ਜਾਨ ਬਚਾਉਣ ਪ੍ਰਤੀ ਇਹ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਇਸ ਸਾਨੀਆ ਤਣਾਅ ਦੀ ਕੋਈ ਚੀਜ਼ ਹੀ ਨਹੀਂ ਰਹੀ,
ਕਿਉਂਕਿ ਉਥੇ ਖੜ੍ਹੇ ਲੋਕ ਉਸ ਵਿਅਕਤੀ ਨੇ ਉਸ ਕੁੱਤੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਪਰ ਉਸ ਵਿੱਚ ਹੋਰ ਖਡ਼੍ਹੇ ਉੱਥੇ ਲੋਕਾਂ ਦਾ ਵੀ ਓਨਾ ਹੀ ਹੱਥ ਹੈ ਜਿੰਨਾ ਕਿ ਉਸ ਵਿਅਕਤੀ ਦਾ ਕਿਉਂਕਿ ਅਸੀਂ ਜੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਤਾਂ ਕੀ ਇਹ ਲੋਕ ਅਜਿਹਾ ਕਦਮ ਚੁੱਕਦੇ ਹਨ।ਅਤੇ ਅਜਿਹੇ ਬੇਜ਼ਬਾਨ ਜਾਨਵਰਾਂ ਨਾਲ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ।ਪਰ ਉਸ ਗਊ ਨੇ ਅਜਿਹਾ ਕਰ ਦਿਖਾਇਆ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਰਿਹਾ ਹੈ ਵੀਡੀਓ ਵਿਚ ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਕਿਸ ਮੇਂ ਉਸ ਗਊ ਨੇ ਇਸ ਕੁੱਤੇ ਨੂੰ ਬਚਾਇਆ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਏ ਕੁਮੈਂਟਾਂ ਵਿੱਚ ਜ਼ਰੂਰ ਦਿਉ ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !