ਪੁੱਤ ਦੀ ਫੋਟੋ ਲੈ ਕੇ ਬੈਠਾ ਪਿਓ, ਕੈਨੇਡਾ ਦੀਆਂ ਸੜਕਾਂ ਤੇ ਨਿਕਲੀ ਪੁੱਤ ਦੀ ਜਾਨ

Viral Update

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਸ ਗੱਲ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉਤੇ ਅਕਸਰ ਹੀ ਬਹੁਤ ਸਾਰੀਆਂ ਖ਼ਬਰਾਂ ਵਾਲਾ ਹੁੰਦੀਆਂ ਰਹਿੰਦੀਆਂ ਹਨ ਇਸਦੇ ਨਾਲ ਹੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਸੋਸ਼ਲ ਮੀਡੀਆ ਦੇ ਉਤੇ ਅੱਜ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਤੱਕਣਾ ਚਾਹੁੰਦੇ ਹਾਂ ਕਿ ਕੈਨੇਡਾ ਦੇ ਵਿਚਕਾਰ ਇਕ ਨੌਜਵਾਨ ਦੀ ਸੜਕ ਹਾਦਸੇ ਦੇ ਵਿਚ ਮੌਤ ਹੋ ਜਾਂਦੀ ਹੈ ਬਹੁਤ ਜ਼ਿਆਦਾ ਇਹ ਸੜਕ ਹਾਦਸੇ ਵਿਚ ਘਟਨਾ ਵਾਪਰਦੀ ਜਿਸ ਵਜ੍ਹਾ ਕਰਕੇ 27 ਸਾਲ ਦਾ ਨੌਜਵਾਨ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਹਾਂ ਕਿ ਇਸ ਨੌਜਵਾਨ ਦੇ ਕਈ ਸੁਫਨੇ ਸੀ ਜੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੂਰੇ ਤਰੀਕੇ ਨਾਲ ਦੱਸੇ ਗਏ ਕਿਹੜੇ ਕਿਹੜੇ ਉਸਦੇ ਸੁਪਨੇ ਸੀ ਉਸ ਦੇ ਸੁਫਨੇ ਉਹ ਪੂਰੇ ਨਹੀਂ ਹੋ ਸਕੇ ਅਤੇ ਉਸ ਦੇ ਸੁਪਨੇ ਪੂਰੇ ਹੋਣ ਤੋਂ ਪਹਿਲਾਂ ਇਹ ਚੂਰੋ ਚੂਰ ਹੋ ਗਏ

ਮਾਪਿਆਂ ਦੇ ਨਾਲ ਉਸਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਕਰਕੇ ਉਹ ਆਵਾਂਗਾ ਜੋ ਕਿਸੇ ਨੇ ਨਹੀਂ ਕੀਤਾ ਹੋਵੇਗਾ ਅਤੇ ਇਹੋ ਜਿਹੇ ਕੰਮ ਕਰਾਂਗਾ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ ਕਹਿਣ ਦਾ ਭਾਵ ਇਹ ਕਿ ਉਸ ਦੇ ਵੱਲੋਂ ਸਾਰੇ ਘਰ ਦੇ ਜਿੰਨੇ ਵੀ ਖਰਚੇ ਜਾਂ ਸਿਰਫ ਪਿਉ ਦੇ ਸਿਰ ਉਤੇ ਜਿੰਨਾ ਵੀ ਕਾਰਜ ਸੀ ਉਸ ਨੇ ਸਾਰਾ ਉਤਾਰਨ ਵਾਸਤੇ ਆਪਣੇ ਪਿਉ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਕੇ ਗਿਆ ਸੀ ਪਰ ਸਾਡਾ ਇਕਲੌਤਾ ਪੁੱਤ ਹੀ ਸਾਡੇ ਨਾਲ ਸਾਡੇ ਕੋਲ ਹੀ ਨਹੀਂ ਰਿਹਾ ਸੀ ਅੰਦਰੋਂ ਬਿਲਕੁਲ ਟੁੱਟ ਚੁੱਕਿਆ ਇਕਲੌਤਾ ਪੁੱਤ ਸੀ ਉਹ ਵੀ ਦੁਨੀਆਂ ਦੇ ਵਿਚ ਲੈ ਲਿਆ ਬੜੇ ਚਾਵਾਂ ਦੇ ਨਾਲ ਅਸੀਂ ਉਸਨੂੰ ਪਾਲਿਆ ਸੀ ਬਹੁਤ ਵੱਡੇ ਵੱਡੇ ਸਾਡੇ ਸੁਪਨੇ ਸੀ ਕਿ

ਅਸੀਂ ਉਸ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇਗੀ ਅਤੇ ਨਾਲ ਹੀ ਇਕ ਬਹੁਤ ਸਾਡੇ ਦਿਲ ਦੇ ਵਿੱਚ ਹਿੱਸਾ ਸੀ ਕਿ ਸਾਡਾ ਪਤਾ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਜੀਵੇਗਾ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ ਉਸ ਤੋਂ ਬਿਨਾ ਦੁਨੀਆ ਦੇ ਵਿਚ ਕੁਝ ਵੀ ਨਹੀਂ ਹੁੰਦਾ ਹੈ ਸ਼ਾਇਦ ਪ੍ਰਮਾਤਮਾ ਨੇ ਸਾਡਾ ਉਸ ਬੱਚੇ ਦੇ ਨਾਲ ਇਵੇਂ ਹੀ ਸੰਜੋਗ ਲਿਖੇ ਹੋਏ ਸੀ ਜੋ ਕਿ ਹੁਣ ਇਸ ਦੁਨੀਆ ਦੇ ਵਿਚ ਰਹਿ ਰਿਹਾ ਹੈ ਪਿਉ ਦੀਆਂ ਅੱਖਾਂ ਦੇ ਵਿਚੋਂ ਅੱਥਰੂ ਸੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ ਇਕਲੋਤਾ ਪੁਤ ਸੀ ਦਰਦ ਕਿਉਂ ਨਾ ਹੋਵੇ ਇੱਕ ਪੁੱਤ ਸੀ ਜਿਸ ਨੂੰ ਕੈਨੇਡਾ ਭੇਜ ਦਿੱਤਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਸ ਦਾ ਪੁੱਤ ਕਨੇਡਾ ਜਾਕੇ ਵਾਪਸ ਨਹੀਂ ਆਵੇਗਾ ਬਹੁਤ ਜ਼ਿਆਦਾ ਦੁੱਖ ਭਰੀ ਖਬਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਇਸ ਪੂਰੀ ਵੀਡੀਓ ਨੂੰ ਅਤੇ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *