ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡਿਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਕਰੋਨਾ ਦੇ ਸਮੇਂ ਸਕੂਲ ਬੰਦ ਹੋ ਗਏ ਸਨ ਉਥੇ ਹੀ ਹਰ ਇਕ ਚਾਹੇ ਉਹ ਸਕੂਲ ਹੋਵੇ ਜਾਂ ਫਿਰ ਮੰਦਰ ਸਾਰਾ ਕੁਝ ਹੀ ਬੰਦ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਨ ਕੇ ਲੋਕ ਘਰਾਂ ਦੇ ਵਿੱਚ ਕੈਦ ਹੋ ਗਏ ਸਨ ਉੱਥੇ ਹੀ ਬੱਚਿਆਂ ਦੀ ਪੜ੍ਹਾਈ ਦਾ ਖਿਆਲ ਕਰਦੇ ਹੋਏ ਬੈਤੂਲ ਮੱਧ ਪ੍ਰਦੇਸ਼ ਦੀ ਇਕ ਟੀਚਰ ਨੇ ਅਜਿਹਾ ਕੰਮ ਕੀਤਾ
ਜਿਸਦੇ ਚਰਚੇ ਦੂਰ ਦੂਰ ਤੱਕ ਹਨ ਉੱਥੇ ਹੀ ਦੇਸ਼ ਦਾ ਚੰਗਾ ਭਵਿੱਖ ਬਣਾਉਣ ਦੇ ਲਈ ਟੀਚਰ ਕਮਲਾ ਦਬਨਡੇ ਨੇ ਜੁਗਾੜ ਲਾਇਬਰੇਰੀ ਤਿਆਰ ਕੀਤੀ ਇਸ ਟੀਚਰ ਨੇ ਪਿੰਡਾਂ ਦੇ ਵਿੱਚ ਬੈਲ ਗੱਡੀ ਦਾ ਪ੍ਰਬੰਧ ਕੀਤਾ ਅਤੇ ਉਸ ਦੇ ਉੱਪਰ ਕਿਤਾਬਾਂ ਸਜਾ ਕੇ ਉਸ ਨੇ ਲਾਇਬਰੇਰੀ ਬਣਾ ਦਿੱਤੀ ਉਹ ਇਸ ਲਾਇਬਰੇਰੀ ਨੂੰ ਲੈ ਕੇ ਘਰ ਘਰ ਵਿੱਚ ਜਾ ਕੇ ਬੱਚਿਆਂ ਨੂੰ ਕਿਤਾਬਾਂ ਵੰਡਦੀ ਸੀ ਉੱਥੇ ਹੀ ਬੱਚੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੈਲ ਗੱਡੀਆਂ ਦੇ ਪਿੱਛੇ ਕਾਫ਼ੀ ਜ਼ਿਆਦਾ ਭੱਜਦੇ ਹਨ ਜਾਂ ਤਾਂ ਇਨ੍ਹਾਂ ਬੈਲ ਗੱਡੀਆਂ ਦੀ ਵਰਤੋਂ ਖਾਦ ਜਾਂ ਫਿਰ ਕਿਸੇ ਹੋਰ ਕੰਮ ਦੇ ਲਈ ਕੀਤੀ ਜਾਂਦੀ ਹੈ
ਪਰ ਉੱਥੇ ਹੀ ਇਹ ਬੈਲ ਗੱਡੀ ਅਨੋਖੀ ਹੈ ਜਿਸਦੇ ਉੱਪਰ ਕਿਤਾਬਾਂ ਸਜਾਈਆਂ ਹੋਈਆਂ ਹਨ ਉਹਦੇ ਪਿੱਛੇ ਬੱਚੇ ਚੱਲਦੇ ਹਨ ਉਸ ਟੀਚਰ ਨੇ ਇਹ ਲਾਇਬਰੇਰੀ ਸਿਰਫ ਦੋ ਦਿਨ ਹੀ ਖੋਲ੍ਹੀ ਸੀ ਉੱਥੇ ਹੀ ਬੱਚਿਆਂ ਨੂੰ ਕਿਤਾਬਾਂ ਸਕੂਲ ਦੇ ਵਿਚ ਵੰਡਣ ਦੇ ਲਈ ਮਿਲੀਆਂ ਉਥੇ ਹੀ ਇਕ ਪਿੰਡ ਦੇ ਵਿੱਚੋਂ ਸਤਾਸੀ ਬੱਚੇ ਪੜ੍ਹਦੇ ਸਨ ਜਿਥੇ ਕਿ ਉਨ੍ਹਾਂ ਤਕ ਇਹ ਕਿਤਾਬਾਂ ਪਹੁੰਚਾਉਣ ਦੇ ਲਈ ਕੋਈ ਵੀ ਸਾਧਨ ਨਹੀਂ ਸੀ ਕਿਤਾਬਾਂ ਲਿਆਉਣ ਦੇ ਲਈ ਸਕੂਲ ਦੇ ਕੋਲ ਨਾ ਤਾਂ ਕੋਈ ਗੱਡੀ ਸੀ ਨਾ ਹੀ ਕੋਈ ਹੋਰ ਸਾਧਨ ਸੀ ਉੱਥੇ ਹੀ ਟੀਚਰ ਨੇ ਦੱਸਿਆ ਕਿ ਉਸ ਸਕੂਲ ਦੇ ਵਿਚ ਸਿਰਫ ਦੋ ਟੀਚਰ ਹੀ ਹਨ ਉਹ ਇਕੱਲੀ ਹੀ ਪੂਰੀ ਡਿਊਟੀ ਕਰਦੀ ਸੀ
ਉਥੇ ਹੀ ਦੂਜੀ ਟੀਚਰ ਕੋਰੋਨਾ ਦੇ ਕਾਰਨ ਛੁੱਟੀ ਤੇ ਸੀ ਉੱਥੇ ਹੀ ਉਸ ਟੀਚਰ ਨੇ ਇਹ ਅਜਿਹਾ ਜੁਗਾੜ ਲਾਇਆ ਤਾਂ ਉਸ ਨੇ ਇਹ ਬੈਲ ਗੱਡੀ ਪੰਜਾਹ ਰੁਪਏ ਕਿਰਾਏ ਦੇ ਉੱਪਰ ਲਈ ਅਤੇ ਬੱਚਿਆਂ ਤੱਕ ਇਹ ਕਿਤਾਬਾਂ ਪਹੁੰਚਾਈਆਂ ਉਸ ਟੀਚਰ ਦੀਆਂ ਸਿਰਫ਼ ਲਾਇਬਰੇਰੀ ਹੀ ਨਹੀਂ ਉਸ ਦਾ ਮੁਹੱਲਾ ਕਲਾਸ ਵੀ ਕਾਫ਼ੀ ਜ਼ਿਆਦਾ ਖ਼ਾਸ ਹੈ ਉਹ ਪਿੰਡ ਦੇ ਅਲੱਗ ਅਲੱਗ ਬੱਚਿਆਂ ਨੂੰ ਪੜ੍ਹਾਉਂਦੀ ਹੈ ਜਿਥੇ ਕਿ ਉਸ ਦੇ ਬਹੁਤ ਜ਼ਿਆਦਾ ਚਰਚੇ ਹਨ ਇਸੇ ਦੌਰਾਨ ਹੀ ਇਸ ਮਹਿਲਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ਜਿਥੇ ਕਿ ਉਸ ਨੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਇਹ ਵੱਡਾ ਕੰਮ ਕੀਤਾ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ