ਸੋਸ਼ਲ ਮੀਡੀਆ ਤੇ ਹੋਈ ਉਸ ਬੱਚੇ ਦੀ ਵੀਡੀਓ ਵਾਇਰਲ

Viral Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤ ਜ਼ਿਮੀਂਦਾਰ ਨੂੰ ਪਤਾ ਈ ਐ ਕਿ ਅੱਜਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਟੈਲੇਂਟ ਹਨ ਜਿਥੇ ਕਿ ਉਨ੍ਹਾਂ ਦੀਆਂ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਅਦਾ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੀ ਇਹ ਵੀਡੀਓ ਸਾਡੇ ਮਨੋਰੰਜਨ ਦਾ ਕਾਰਨ ਵੀ ਬਣਦੇ ਹਨ ਜਿਥੇ ਕਿ ਅੱਜਕੱਲ੍ਹ ਦੇ ਬੱਚੇ ਬਹੁਤੀ ਜਦ ਹੁਸ਼ਿਆਰ ਵੀ ਹਨ ਅਤੇ ਉਨ੍ਹਾਂ ਦੀ ਮਾਸੂਮੀਅਤ ਅਤੇ ਉਨ੍ਹਾਂ ਦੀ ਹੁਸ਼ਿਆਰੀ ਨੂੰ ਲੋਕਾਂ ਨੇ ਵੱਲੋਂ ਬਹੁਤ ਪਸੰਦ ਵੀ ਕੀਤਾ ਜਾਂਦਾ

ਇਸ ਦੌਰਾਨ ਹੀ ਇੰਸਟਾਗ੍ਰਾਮ ਉੱਤੇ ਵੀ ਬਹੁਤ ਸਾਰੇ ਬੱਚੇ ਅਜਿਹੇ ਹਨ ਜਿਹੜੇ ਕਿ ਕਾਫ਼ੀ ਅਦਾ ਫੇਮਸ ਹਨ ਜਿਹੜੇ ਕੇ ਆਪਣੀਆਂ ਗੱਲਾਂ ਅਤੇ ਆਪਣੀ ਮਾਸੂਮੀਅਤ ਕਰਕੇ ਲੋਕਾਂ ਦੇ ਦਿਲਾਂ ਉਪਰ ਛਾਏ ਹਨ ਉੱਥੇ ਹੀ ਇੱਕ ਅਜਿਹਾ ਬੱਚਾ ਜਿਸ ਦਾ ਨਾਮ ਕੇ ਤੂਤਾਂ ਹੈ ਉਹ ਇੰਸਟਾਗ੍ਰਾਮ ਮੋਤੀ ਕਾਫੀ ਜ਼ਿਆਦਾ ਮਸ਼ਹੂਰ ਹੈ ਉੱਥੇ ਹੀ ਗਗਨ ਨਾਂ ਦਾ ਨੌਜਵਾਨ ਉਸ ਦੀਆਂ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦਾ ਹੈ ਜਿੱਥੇ ਕਿ ਬਹੁਤ ਹੀ ਜ਼ਿਆਦਾ ਪਿਆਰ ਉਸ ਨੂੰ ਲੋਕਾਂ ਦੁਆਰਾ ਦਿੱਤਾ ਜਾਂਦਾ ਹੈ ਉੱਥੇ ਹੀ ਗਗਨ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਉਸ ਨੇ ਸਭ ਤੋਂ

ਪਹਿਲਾਂ ਉਸ ਦੀ ਇੰਸਟਾਗ੍ਰਾਮ ਉੱਤੇ ਪਾਏ ਸੀ ਜਿਥੇ ਕਿ ਥੋੜ੍ਹੇ ਹੀ ਸਮੇਂ ਦੇ ਵਿਚ ਉਸ ਨੂੰ ਕਾਫੀ ਜ਼ਿਆਦਾ ਪਿਆਰ ਮਿਲਿਆ ਅਤੇ ਲੋਕਾਂ ਨੇ ਉਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਵੀ ਕਰ ਦਿੱਤੀ ਸੀ ਜਿਥੇ ਕਿ ਉਹ ਬਹੁਤ ਹੀ ਜ਼ਿਆਦਾ ਫੇਮਸ ਹੋ ਗਿਆ ਇਸੇ ਦੌਰਾਨ ਹੀ ਫਿਰ ਗਗਨਾ ਉਸ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਂਦਾ ਸੀ ਅਤੇ ਲੋਕਾਂ ਦੁਆਰਾ ਬਹੁਤੀ ਜ਼ਿਆਦਾ ਪਿਆਰ ਦੀ ਉਸ ਨੂੰ ਦਿੱਤਾ ਜਾਣ ਲੱਗਾ ਉੱਥੇ ਹੀ ਉਸ ਨੇ ਦੱਸਿਆ ਕਿ ਇਹ ਬੱਚਾ ਕਾਫੀ ਜ਼ਿਆਦਾ ਮਾਸੂਮ ਹੈ ਜਿਥੇ ਕਿ ਉਸ ਦੇ ਦਿਲ ਵਿੱਚ ਜੋ ਵੀ ਹੁੰਦਾ ਹੈ

ਉਹ ਗੱਲ ਕਹਿ ਦਿੰਦਾ ਹੈ ਜਿਥੇ ਕਿਉਂ ਬੱਚਾ ਦੱਸਦਾ ਹੈ ਕਿ ਉਹਦੇ ਘਰ ਵਿੱਚ ਰੱਖੇ ਹੋਏ ਪਸ਼ੂ ਉਸ ਦੇ ਦੋਸਤ ਹਨ ਉੱਥੇ ਹੀ ਉਹ ਆਪਣੇ ਕੱਟਿਆ ਅਤੇ ਮੱਝਾਂ ਨੂੰ ਆਪਣੇ ਦੋਸਤ ਦੱਸਦਾ ਹੈ ਜਿਥੇ ਕਿ ਉਹ ਕਹਿੰਦਾ ਹੈ ਕਿ ਉਹ ਇਨ੍ਹਾਂ ਦੀ ਸਾਂਭ ਸੰਭਾਲ ਵੀ ਕਰਦਾ ਹੈ ਇਸ ਦੌਰਾਨ ਹੀ ਉਸ ਬੱਚੇ ਨੂੰ ਦੇਖ ਕੇ ਹਰ ਕੋਈ ਮੁਸਕਰਾ ਰਿਹਾ ਹੈ ਜਿੱਥੇ ਕਿ ਇਹ ਇਕ ਮਨੋਰੰਜਨ ਦਾ ਸਾਧਨ ਹੈ ਉੱਥੇ ਹੀ ਇਹ ਆਪਣੀ ਮਾਸੂਮੀਅਤ ਅਤੇ ਆਪਣੀਆਂ ਗੱਲਾਂ ਦੇ ਕਰਕੇ ਲੋਕਾਂ ਦਾ ਇੰਟਰਟੇਨਮੈਂਟ ਕਰਦਾ ਹੈ ਅਤੇ ਲੋਕ ਇਸ ਦੀਆਂ ਵੀਡੀਓ ਦੇਖ ਕੇ ਕਾਫੀ ਜ਼ਿਆਦਾ ਖੁਸ਼ ਹੁੰਦੇ ਹਨ

ਜਿੱਥੇ ਕਿ ਇਹ ਬੱਚਾ ਬਹੁਤ ਹੀ ਬੋਲ ਪੜਾਅ ਹੈ ਜੋ ਕਿ ਉਸ ਦੇ ਦਿਲ ਵਿੱਚ ਹੁੰਦਾ ਹੈ ਉਹ ਹਰ ਇੱਕ ਨੂੰ ਕਹਿ ਦਿੰਦਾ ਹੈ ਇਸੇ ਦੌਰਾਨ ਹੀ ਇਹ ਬੱਚਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਜ਼ਿਆਦਾ ਛਾਇਆ ਹੋਇਆ ਹੈ ਜਿਥੇ ਕਿ ਲੋਕਾਂ ਦੇ ਵੱਲੋਂ ਇਸ ਨੂੰ ਖ਼ੂਬ ਪਿਆਰ ਦਿੱਤਾ ਜਾਂਦਾ ਹੈ ਜਿੱਥੇ ਕਿ ਹੁਣ ਇਹ ਬੱਚਾ ਇੰਸਟਾਗ੍ਰਾਮ ਉੱਤੇ ਕਾਫ਼ੀ ਜਗ੍ਹਾ ਫੇਮਸ ਹੈ ਉਥੇ ਹੀ ਇਸ ਬੱਚੇ ਨੂੰ ਮਿਲਣ ਦੇ ਲਈ ਕਾਫ਼ੀ ਜ਼ਿਆਦਾ ਲੋਕ ਵੀ ਆਉਂਦੇ ਹਨ ਜਿੱਥੇ ਕਿ ਇਸ ਬੱਚੇ ਨੂੰ ਦੇਖ ਕੇ ਉਹ ਖੁਸ਼ ਹੋ ਜਾਂਦੇ ਹਨ ਅਤੇ ਇਹ ਬੱਚਾ ਕਾਫੀ ਮਾਸੂਮ ਅਤੇ ਬੇਝਿਜਕ ਹੈ ਜਿਹੜਾ ਕਿ ਬੇਫ਼ਿਕਰਾ ਅਤੇ ਇਸ ਤਰ੍ਹਾਂ ਹੀ ਸਭ ਦੇ ਸਾਹਮਣੇ ਬੋਲਦਾ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *