ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੇ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਬਾਰੇ ਲਿਖਿਆ ਗਿਆ ਹੈ ਜਿੱਥੇ ਕਿ ਤੁਹਾਨੂੰ ਹਰੀ ਸਿੰਘ ਨਲੂਏ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜਿੱਥੇ ਕਿ ਹਰੀ ਸਿੰਘ ਨਲੂਆ ਇੱਕ ਬਹੁਤ ਹੀ ਬਹਾਦਰ ਜਰਨੈਲ ਸੀ ਜਿਸਨੇ ਕਦੇ ਵੀ ਹਾਰ ਨਹੀਂ ਮੰਨੀ ਕਿ ਉੱਥੇ ਹੀ ਹਰੀ ਸਿੰਘ ਨਲੂਏ ਤੋਂ ਅਫਗਾਨੀ ਥਰ-ਥਰ ਕੰਬਦੇ ਸਨ ਅੰਗਰੇਜ਼ ਵੀ ਇਸ ਅਫਗਾਨ ਤੇ ਜਿੱਤ ਨਹੀਂ ਸਕੇ ਉਸ ਕੌਮ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ ਹਰੀ ਸਿੰਘ ਨਲੂਏ ਨੇ
ਜਿੱਥੇ ਕਿ ਅੱਜ ਵੀ ਹਰੀ ਸਿੰਘ ਨਲੂਏ ਤੋਂ ਲੋਕ ਡਰਦੇ ਹਨ ਓਥੇ ਹੀ ਦਹਾੜ ਮਾਰ ਕੇ ਸ਼ੇਰ ਦੇ ਮੂੰਹ ਨੂੰ ਪਾੜਨ ਵਾਲਾ ਇਹ ਹਰੀ ਸਿੰਘ ਨਲੂਆ ਹੈ ਜਿਹੜਾ ਕਿ ਕਿਸੇ ਕੋਲੋਂ ਵੀ ਨਹੀਂ ਡਰਦਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਜਰਨੈਲ ਹਰੀ ਸਿੰਘ ਨਲੂਆ ਜਿਸਨੂੰ ਦੇਖਕੇ ਅਫਗਾਨਾ ਦੇ ਲੋਕ ਵੀ ਡਰ ਜਾਂਦੇ ਸਨ ਅਤੇ ਉਸ ਦੇ ਨਾਂਅ ਤੋਂ ਥਰ-ਥਰ ਕੰਬਦੇ ਸਨ ਇਹ ਇੱਕ ਧੱਕੜ ਜਰਨੈਲ ਸੀ ਉਥੇ ਹੀ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਦੇ ਵਿੱਚ ਹਰੀ ਸਿੰਘ ਨਲੂਏ ਦਾ ਜ਼ਿਕਰ ਕੀਤਾ ਹੈ ਇਹ ਬਹੁਤ ਹੀ ਬਹਾਦਰ ਸੂਰਮਾ ਸੀ
ਓਥੇ ਹੀ ਹਰੀ ਸਿੰਘ ਨਲੂਆ ਅਜਿਹਾ ਸੂਰਮਾ ਸੀ ਜਿਹੜਾ ਕਿ ਕਦੇ ਵੀ ਕਿਸੇ ਵੀ ਯੁੱਧ ਵਿੱਚ ਹਾਰਿਆ ਨਹੀਂ ਸੀ ਹਰੀ ਸਿੰਘ ਨਲੂਏ ਦਾ ਨਾਮ ਉਸ ਤੋਂ ਬਾਅਦ ਵੀ ਕਾਫੀ ਜ਼ਿਆਦਾ ਪ੍ਰਸਿੱਧ ਹੋਇਆ ਸੀ ਜਦੋਂਕਿ ਉਹਨਾਂ ਨੇ ਇੱਕ ਸ਼ੇਰ ਨੂੰ ਬੁਰੀ ਤਰ੍ਹਾਂ ਤੋੜ ਮਰੋੜ ਕੇ ਮਾਰ ਦਿੱਤਾ ਸੀ ਜਦੋਂ ਕਿ ਸ਼ੇਰ ਉਹਨਾਂ ਦੇ ਉਪਰ ਹਮਲਾ ਕਰਦਾ ਹੈ ਤਾਂ ਉਸ ਦੇ ਉਪਰ ਬੈਠ ਕੇ ਉਸ ਦੇ ਮੂੰਹ ਨੂੰ ਹੀ ਪਾੜ ਦਿੰਦੇ ਹਨ ਉਹਨਾਂ ਦਾ ਜਨਮ ਗੁਜਰਾਂਵਾਲਾ ਦੇ ਵਿਚ ਹੋਇਆ ਸੀ ਜਿਥੇ ਕਿ ਪਹਿਲੇ ਦਿਨ ਤੋਂ ਹੀ ਕਾਫੀ ਜ਼ਿਆਦਾ ਨਿਡਰ ਅਤੇ ਬਹਾਦਰ ਸਨ
ਸੁਤੇ ਹੀ ਹਰੀ ਸਿੰਘ ਨਲੂਏ ਨੇ ਕਾਫੀ ਜੰਗਾਂ ਲੜੀਆਂ ਜਿੱਥੇ ਕਿ ਹਰ ਇੱਕ ਜੱਗ ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਇਸ ਦੌਰਾਨ ਹੀ ਹਰੀ ਸਿੰਘ ਨਲੂਆ ਨੇ ਅਫਗਾਨ ਦੇ ਉਪਰ ਵੀ ਜਿੱਤ ਹਾਸਲ ਕੀਤੀ ਹੈ ਜਿੱਥੇ ਕੇ ਅੱਜ ਵੀ ਲੋਕ ਹਰੀ ਸਿੰਘ ਨਲੂਏ ਦੇ ਨਾਂ ਦੇ ਕੋਲੋਂ ਡਰਦੇ ਹਨ ਓਸੇ ਤਰ੍ਹਾਂ ਹੀ ਹਰੀ ਸਿੰਘ ਨਲੂਆ ਇਕ ਬਹੁਤ ਹੀ ਬਹਾਦਰ ਆਦਮੀ ਸੀ ਜਿਥੇ ਕਿ ਉਸਨੇ ਅਨੇਕਾਂ ਹੀ ਦਿੱਤਾ ਪ੍ਰਾਪਤ ਕੀਤੀਆਂ ਸਨ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇਂ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ