ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜ਼ਿੰਦਗੀ ਤੁਹਾਨੂੰ ਪਤਾ ਈ ਐ ਕਿ ਸਾਡੇ ਪੰਜਾਬ ਦੇ ਨਾਲੋਂ ਵਿਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਜਿਥੇ ਕਿ ਸਾਡਾ ਪੰਜਾਬ ਵਿਦੇਸ਼ ਦੇ ਨਾਲੋਂ ਕਾਫੀ ਜ਼ਿਆਦਾ ਪਿੱਛੇ ਹੈ ਉਥੇ ਹੀ ਵਿਦੇਸ਼ ਦੇ ਵਿਚ ਨਵੀਆਂ ਨਵੀਆਂ ਤਕਨੀਕਾਂ ਹਨ ਜਿਥੇ ਕਿ ਸਾਡਾ ਦੇਸ਼ ਕਦੇ ਵੀ ਉਨ੍ਹਾਂ ਦੀ ਰੀਸ ਨਹੀਂ ਕਰ ਸਕਦਾ ਇਸੇ ਦੌਰਾਨ ਹੀ ਵਿਦੇਸ਼ਾਂ ਦੇ ਵਿਚ ਬਹੁਤੀ ਜ਼ਿਆਦਾ ਤਰੱਕੀ ਹੋਈ ਹੈ ਜਿੱਥੇ ਕਿ ਹਰ ਇਕ ਉਨ੍ਹਾਂ ਦੇ ਕੋਲ ਮਸ਼ੀਨ ਹੈ
ਜਿਸਦੇ ਨਾਲ ਕਿ ਉਹ ਹਰ ਇੱਕ ਕੰਮ ਬੜੇ ਸੌਖੇ ਤਰੀਕੇ ਨਾਲ ਕਰ ਲੈਂਦੇ ਹਨ ਪਰ ਸਾਡੇ ਇੱਥੇ ਪੰਜਾਬ ਵਿਚ ਤਾਂ ਸੜਕਾਂ ਹੀ ਨ੍ਹੀਂ ਲੋਟ ਆ ਰਹੀਆਂ ਜਿੱਥੇ ਕਿ ਆਏ ਦਿਨ ਕੋਈ ਨਾ ਕੋਈ ਨਵਾਂ ਪੰਗਾ ਪਿਆ ਹੀ ਰਹਿੰਦਾ ਹੈ ਉਥੇ ਹੀ ਦੇ ਸਮੇਂ ਮੁਕਾਬਲੇ ਸਾਡੇ ਪੰਜਾਬ ਵਿੱਚ ਕੁਝ ਵੀ ਨਹੀਂ ਹੈ ਵਿਦੇਸ਼ਾਂ ਦੇ ਵਿਚ ਗੋਰਿਆਂ ਨੇ ਬਹੁਤ ਹੀ ਜ਼ਿਆਦਾ ਤਰੱਕੀ ਕੀਤੀ ਹੈ ਪੰਜਾਬ ਦੇ ਵਿੱਚ ਦਾ ਬੁਰਾ ਹਾਲ ਹੈ ਜਿਥੇ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਨਸ਼ੇ ਅਤੇ ਗ਼ਰੀਬੀ ਬਹੁਤ ਹੀ ਜ਼ਿਆਦਾ ਵਧ ਗਈ ਹੈ ਤਾਂਹੀਓਂ ਨੌਜਵਾਨ ਸਾਡੇ ਵਿਦੇਸ਼ਾਂ ਨੂੰ ਜਾ ਕੇ ਖੁਸ਼ ਹਨ ਉੱਥੇ ਰਹਿ ਕੇ ਉਹ ਚੰਗੀ ਜ਼ਿੰਦਗੀ ਜਿਊਂਦੇ ਹਨ ਅਤੇ ਖ਼ੂਬ ਮਿਹਨਤ ਕਰਦੇ ਹਨ ਜਿੱਥੇ ਕਿ ਉਨ੍ਹਾਂ ਨੂੰ ਮਿਹਨਤ ਦਾ ਮੁੱਲ ਵੀ ਪੈਂਦਾ ਹੈ
ਇਸੇ ਦੌਰਾਨ ਨੌਜਵਾਨ ਵਿਦੇਸ਼ ਵਿੱਚ ਜਾ ਕੇ ਬਹੁਤ ਹੀ ਜ਼ਿਆਦਾ ਖੁਸ਼ ਵੀ ਹਨ ਉਥੇ ਹੀ ਵਿਦੇਸ਼ਾਂ ਦੇ ਵਿਚ ਗੋਰਿਆਂ ਦਾ ਦਿਮਾਗ ਬਹੁਤੀ ਜ਼ਿਆਦਾ ਹੁੰਦਾ ਹੈ ਜਿੱਥੇ ਕਿ ਉਨ੍ਹਾਂ ਨੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਬਣਾਈਆਂ ਹਨ ਜਿੱਥੇ ਕਿ ਉਨ੍ਹਾਂ ਦੁਆਰਾ ਕੰਮ ਮਿੰਟਾਂ ਸਕਿੰਟਾਂ ਵਿੱਚ ਹੋ ਜਾਂਦਾ ਹੈ ਅਤੇ ਸਾਡਾ ਦੇਸ਼ ਕਦੇ ਵੀ ਬਾਹਰਲੇ ਦੇਸ਼ਾਂ ਦੇ ਨਾਲ ਰਲ ਨਹੀਂ ਸਕਦਾ ਕਿਉਂਕਿ ਵਿਦੇਸ਼ੀ ਤਕਨੀਕ ਬਹੁਤ ਹੀ ਜ਼ਿਆਦਾ ਕਾਮਯਾਬ ਹੈ ਉਥੇ ਹੀ ਇਨ੍ਹਾਂ ਦੇਸ਼ਾਂ ਨੇ ਬਹੁਤੀ ਜ਼ਿਆਦਾ ਤਰੱਕੀ ਵੀ ਕੀਤੀ ਹੈ ਜਿੱਥੇ ਕਿ ਹਰ ਇਕ ਚੀਜ਼ ਦਾ ਮੁੱਲ ਪੈਂਦਾ ਹੈ ਉਥੇ ਹੀ ਵਿਦੇਸ਼ਾਂ ਦੇ ਵਿਚ ਚੰਗੀ ਤਰੱਕੀ ਹੋਣ ਦੇ ਕਾਰਨ ਉਨ੍ਹਾਂ ਨੇ ਹਰ ਇੱਕ ਗੱਲ ਨੂੰ ਬੜੇ ਹੀ ਧਿਆਨ ਦੇ ਨਾਲ ਰੱਖਿਆ ਹੋਇਆ
ਜਿੱਥੇ ਕਿ ਹਰ ਇੱਕ ਬੰਦਾ ਉਥੇ ਆਪਣਾ ਜੀਵਨ ਖ਼ੁਸ਼ੀ ਖੁਸ਼ੀ ਬਤੀਤ ਕਰਦਾ ਹੈ ਇਸੇ ਦੌਰਾਨ ਹੀ ਇਕ ਮਾਮਲਾ ਨਿੳੂਜ਼ੀਲੈਂਡ ਤੂੰ ਸਾਡੇ ਸਾਹਮਣੇ ਹੈ ਜਿੱਥੇ ਕਿ ਇਕ ਪੁਲ ਜਿਹੜਾ ਕਿ ਵਿਚਾਲੋ ਹੀ ਉਸ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ ਜਦੋਂ ਉਥੋਂ ਦੀ ਛਿਪ ਲੰਘਾਈ ਜਾਂਦੀ ਹੈ ਇਸ ਦੌਰਾਨ ਹੀ ਇਹ ਮਾਮਲਾ ਬੜਾ ਹੀ ਹੈਰਾਨ ਕਰਨ ਵਾਲਾ ਹੈ ਜਿਥੇ ਕਿ ਇਨ੍ਹਾਂ ਦੇਸ਼ਾਂ ਨੇ ਬਹੁਤ ਹੀ ਜ਼ਿਆਦਾ ਤਰੱਕੀ ਕੀਤੀ ਹੈ ਜਦੋਂ ਹੀ ਉੱਥੋਂ ਜਹਾਜ਼ ਨੂੰ ਲੰਘਾਉਣਾ ਸੀ ਤਾਂ ਪਾਣੀ ਵਿੱਚ ਦੀ ਉਹ ਜਹਾਜ਼ ਲੰਘਦਾ ਹੈ ਅਤੇ ਉਹ ਪੁਲ ਨੂੰ ਵਿਚਾਲੋ ਅਲੱਗ ਕਰ ਦਿੱਤਾ ਜਾਦਾ ਹੈ ਇਸੇ ਦੌਰਾਨ ਹੀ ਵਿਦੇਸ਼ੀ ਤਕਨੀਕ ਬਹੁਤੀ ਜ਼ਿਆਦਾ ਕਾਮਯਾਬੀ ਹੈ ਜਿਥੇ ਕਿ ਗੋਰਿਆਂ ਨੇ ਆਪਣੇ ਬਹੁਤ ਹੀ ਜ਼ਿਆਦਾ ਦਿਮਾਗ ਲਾਏ ਹਨ ਅਤੇ ਉਹ ਦਿਮਾਗ ਦੇ ਨਾਲ ਵੱਡੀ ਤੋਂ ਵੱਡੀ ਕਾਢ ਕੱਢ ਰਹੇ ਹਨ
ਜਿਹੜੇ ਸਾਡੇ ਕਦੇ ਦੇਸ਼ਾਂ ਨੇ ਸੋਚਿਆ ਵੀ ਨਹੀਂ ਹੁੰਦਾ ਉਹ ਵਿਦੇਸ਼ਾਂ ਦੇ ਵਿੱਚ ਹੁੰਦਾ ਹੈ ਜਿਥੇ ਕਿ ਉਨ੍ਹਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਵੱਡੀਆਂ ਵੱਡੀਆਂ ਮਸ਼ੀਨਾਂ ਤਿਆਰ ਕੀਤੀਆਂ ਗਈਆਂ ਹਨ ਜਿਹੜੀਆਂ ਕਿ ਉਨ੍ਹਾਂ ਦੇ ਬਹੁਤੀ ਜ਼ਿਆਦਾ ਕੰਮ ਵੀ ਆਉਂਦੀਆਂ ਹਨ ਉਥੇ ਹੀ ਵਿਦੇਸ਼ਾਂ ਦੇ ਵਿਚ ਚਾਹੇ ਉਹ ਹਸਪਤਾਲ ਹੋਵੇ ਜਾਂ ਸਕੂਲ ਜਾਂ ਕਾਲਜ ਸਾਰੇ ਹੀ ਬਹੁਤ ਹੀ ਜ਼ਿਆਦਾ ਤਰੱਕੀ ਕਰਦੇ ਹਨ ਜਿਥੇ ਕਿ ਵਿਦੇਸ਼ ਤਾਂਹੀਓਂ ਜ਼ਿਆਦਾ ਖੁਸ਼ਹਾਲ ਵੀ ਰਹਿੰਦੇ ਹਨ ਅਤੇ ਗੋਰੇ ਉੱਥੇ ਜ਼ਿਆਦਾ ਪੜ੍ਹੇ ਲਿਖੇ ਹੋਣ ਦੇ ਕਾਰਨ ਹਰ ਇੱਕ ਮਸ਼ੀਨ ਨੂੰ ਤਿਆਰ ਕਰ ਦਿੰਦੇ ਹਨ ਇਸ ਤਰ੍ਹਾਂ ਵਿਦੇਸ਼ਾਂ ਦੇ ਨਾਲ ਸਾਡਾ ਦੇਸ਼ ਕਦੇ ਵੀ ਨਹੀਂ ਰਲ ਸਕਦਾ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ