ਭਾਨੇ ਸਿੱਧੂ ਨੇ ਮੂਸੇਵਾਲੇ ਦੇ ਇਨਸਾਫ ਦੇ ਲਈ ਲਾਈਵ ਹੋ ਕੇ ਆਖੀ ਇਹ ਵੱਡੀ ਗੱਲ

Viral Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜ਼ਿੰਦਗੀ ਤੁਹਾਨੂੰ ਦੱਸ ਦਈਏ ਕਿ ਇਹ ਭਾਨਾ ਸਿੱਧੂ ਅਕਸਰ ਹੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਰਹਿੰਦਾ ਹੈ ਜਿਥੇ ਕਿ ਸੋਸ਼ਲ ਮੀਡੀਆ ਤੇ ਆਏ ਦਿਨ ਭਾਨੇ ਸਿੰਧੂ ਦੀਆਂ ਵੀਡੀਓ ਕਾਫੀ ਅਦਾ ਵਾਇਰਲ ਵੀ ਹੁੰਦੀਆਂ ਰਹਿੰਦੀਆਂ ਹਨ ਜਿੱਥੇ ਕਿ ਟੌਲ ਪਲਾਜ਼ਿਆਂ ਨੂੰ ਲੈ ਕੇ ਵੀ ਭਾਨੇ ਸਿੱਧੂ ਦੇ ਵੱਲੋਂ ਕਾਫ਼ੀ ਜ਼ਿਆਦਾ ਆਵਾਜ਼ ਵੀ ਉਠਾਈ ਗਈ ਸੀ ਜਿਥੇ ਕਿ ਉਨ੍ਹਾਂ ਦਾ ਵਿਰੋਧ ਕਰਦਿਆਂ ਹੋਇਆ ਟੋਲ ਪਲਾਜ਼ੇ ਵੀ ਭਾਨੇ ਸਿੱਧੂ ਨੇ ਬੰਦ ਕਰਵਾ ਦਿੱਤੇ ਸਨ ਉਥੇ ਹੀ ਜੇਕਰ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ

ਤਾਂ ਭਾਨਾ ਸਿੱਧੂ ਸਾਰਿਆਂ ਨੂੰ ਪਹਿਲਾਂ ਅੱਗੇ ਜਾ ਖਲੋਂਦਾ ਹੈ ਜਿਥੇ ਕਿ ਭਾਨਾ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਇਹ ਵੱਡੀ ਗੱਲ ਆਖੀ ਹੈ ਜਿਥੇ ਕਿ ਉਸ ਦੀ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਉੱਥੇ ਹੀ ਭਰਨੇ ਸਿੱਧੂ ਨੇ ਆਖਿਆ ਕਿ ਇਹ ਪੰਜਾਬੀ ਕਲਾਕਾਰ ਜਿਹੜੇ ਕੇ ਸਿੱਧੂ ਦੇ ਬਹੁਤ ਹੀ ਜ਼ਿਆਦਾ ਨੇੜੇ ਹੁੰਦੇ ਸਨ ਇਹ ਮੂਸੇਵਾਲੇ ਦਿਨ ਸਾਫ਼ ਦੀ ਗੱਲ ਕਿਉਂ ਨਹੀਂ ਕਰ ਰਹੇ ਉੱਥੇ ਹੀ ਉਸ ਨੇ ਦੱਸਿਆ ਕਿ ਇਹ ਜਿਹੜੇ ਸਿੰਗਰ ਹਨ ਇਨ੍ਹਾਂ ਦੇ ਸੰਬੰਧ ਵਧੀਆ ਵਧੀਆ ਲੀਡਰਾਂ ਦੇ ਨਾਲ ਹਨ ਜਿਥੇ ਕਿ ਇਹ ਉਨ੍ਹਾਂ ਤੋ ਤਾ ਪੁੱਛ ਹੀ ਸਕਦੇ ਹਨ ਕਿ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ ਜਿੱਥੇ ਕਿ ਇਹ ਸਿੰਘ ਇਸ ਤਰ੍ਹਾਂ ਨਹੀਂ ਕਰ ਰਹੇ

ਉੱਥੇ ਹੀ ਉਸ ਨੇ ਆਖਿਆ ਕਿ ਸਭ ਦੇ ਨਾਲ ਅਜਿਹਾ ਹੋ ਸਕਦਾ ਹੈ ਜਿੱਥੇ ਕਿ ਅੱਜ ਸਿੱਧੂ ਮੂਸੇਵਾਲੇ ਦੀ ਵਾਰੀ ਆਈ ਉਸ ਤੋਂ ਬਾਅਦ ਕਿਸੇ ਹੋਰ ਸਿੰਗਰ ਦੀ ਵੀ ਵਾਰੀ ਆ ਸਕਦੀ ਹੈ ਜਿਥੇ ਕਿ ਇਨ੍ਹਾਂ ਨੂੰ ਤਾਂ ਸਗੋਂ ਇਕੱਠੇ ਹੋ ਕੇ ਰਹਿਣਾ ਚਾਹੀਦਾ ਹੈ ਉਥੇ ਹੀ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ ਇਨ੍ਹਾਂ ਦੇ ਬੱਨਵੇ ਲੀਡਰਾਂ ਦੇ ਨਾਲ ਚੰਗੇ ਤਾਲੁਕਾਤ ਹਨ ਪਰ ਇਹ ਜਾਣ ਬੁੱਝ ਕੇ ਨਹੀਂ ਬੋਲਦੇ ਜਿਥੇ ਕੇ ਸਭ ਨੂੰ ਆਪਣੀ ਆਪੋ ਰੋਟੀ ਦਾ ਹੋਇਆ ਪਿਆ ਹੈ ਇਸੇ ਦੌਰਾਨ ਹੀ ਭਾਨੇ ਸਿੱਧੂ ਨੇ ਆਖਿਆ ਕਿ ਇਸ ਤੋਂ ਬਾਅਦ ਵਾਲਾ ਸਮਾਂ ਹੋਰ ਵੀ ਬੁਰਾ ਹੋਵੇਗਾ

ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ ਉੱਥੇ ਹੀ ਗੈਂਗਸਟਰ ਦੇ ਇਰਾਦੇ ਹੋਰ ਵੀ ਮਜ਼ਬੂਤ ਹੁੰਦੇ ਜਾ ਰਹੇ ਹਨ ਜਿੱਥੇ ਕਿ ਸਰਕਾਰ ਨੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦੇਣ ਦੀ ਥਾਂ ਸਗੋਂ ਇਨ੍ਹਾਂ ਗੈਂਗਸਟਰਾਂ ਦੀ ਸਕਿਉਰਿਟੀ ਹੋਰ ਵੀ ਵਧਾ ਦਿੱਤੀ ਇਸੇ ਦੌਰਾਨ ਹੀ ਭਰਨੇ ਸਿੱਧੂ ਨੇ ਸਰਕਾਰ ਨੂੰ ਕਾਫ਼ੀ ਜ਼ਿਆਦਾ ਲਾਹਨਤਾਂ ਵੀ ਪਾਈਆਂ ਹਨ ਜਿਥੇ ਕਿ ਉਸ ਨੇ ਆਖਿਆ ਕਿ ਇਨ੍ਹਾਂ ਸਰਕਾਰਾਂ ਦੇ ਨਤੀਜੇ ਕਾਰਨ ਹੀ ਪੰਜਾਬ ਦਾ ਇਹੋ ਹਾਲ ਹੈ ਜਿਥੇ ਕਿ ਪੰਜਾਬ ਦੇ ਵਿੱਚ ਗੈਂਗਸਟਰ ਬਾਅਦ ਨਸ਼ੇ ਅਤੇ ਚੋਰੀਆਂ ਦੇ ਮਾਮਲੇ ਬਹੁਤ ਹੀ ਜ਼ਿਆਦਾ ਵਧ ਗਏ ਹਨ

ਜਿਥੇ ਕਿ ਭਾਨੇ ਸਿੱਧੂ ਨੇ ਸਿੱਧੂ ਮੂਸੇਵਾਲੇ ਦੇ ਇਨਸਾਫ ਦੇ ਲਈ ਹੋਰ ਸਿਗਰਾ ਨੂੰ ਕਾਫ਼ੀ ਜ਼ਿਆਦਾ ਲਾਹਨਤਾਂ ਪਾਈਆਂ ਹਨ ਜਿਥੇ ਕਿ ਉਹ ਸਾਰੇ ਚੁੱਪ ਹਨ ਅਤੇ ਸਾਰੇ ਹੀ ਆਪਣੇ ਸਟੇਜ ਸ਼ੋਅ ਦੇ ਦੌਰਾਨ ਲੱਗੇ ਹੋਏ ਹਨ ਇਸ ਦੌਰਾਨ ਭਾਨੇ ਸਿੱਧੂ ਨੇ ਲਾਈਵ ਹੋ ਕੇ ਇਹ ਗੱਲ ਆਖੀ ਜਿੱਥੇ ਕਿ ਉਸ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹਾਂ ਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *