ਮੰਡੀ ਵਿੱਚ ਕਿਸਾਨਾਂ ਦਾ ਪਿਆ ਪੰਗਾ

Viral Update

ਇਸ ਵੇਲੇ ਦੀ ਵੱਡੀ ਖ਼ਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਥੇ ਕਿ ਕਿਸਾਨਾਂ ਦੇ ਵੱਲੋਂ ਮੰਡੀ ਵਿੱਚ ਆਏ ਅਫ਼ਸਰ ਨੂੰ ਬੰ ਦੀ ਬ ਣਾ ਲਿਆ ਜਾਂਦਾ ਹੈ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆੜ੍ਹਤੀਆਂ ਨੂੰ ਤੰ ਗ ਪ ਰੇ ਸ਼ਾ ਨ ਕਰਨਾ ਸਾਨੂੰ ਕਿਸੇ ਵੀ ਆਡ਼੍ਹਤੀ ਉੱਪਰ ਗਿਲਾ ਸ਼ਿਕਵਾ ਨਹੀਂ ਹੈ ਆੜ੍ਹਤੀਆਂ ਦਾ ਕੰਮ ਬਿਲਕੁਲ ਸਹੀ ਹੋ ਰਿਹਾ ਹੈ ਸਹੀ ਮੰਡੀ ਦਾ ਕੰਮ ਚੱਲ ਰਿਹਾ ਹੈ ਦੇ ਹੀ ਮੰਡੀ ਦੇ ਗ਼ਮ ਨੂੰ ਏਦਾਂ ਹੀ ਚੱਲਣ ਦੇਣ ਤੇ ਹੀ ਮੰਡੀ ਦੇ ਕੰਮ ਵਿਚ ਵਿ ਘ ਨ

ਨਾ ਪਾਉਣ ਇਹ ਜੋ ਟੀਮ ਆਈ ਹੋਈ ਹੈ ਸਾਡੀ ਨਦੀ ਅੱਗੇ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਾਉਣ ਕਿਉਂਕਿ ਬਾਰਦਾਨਾ ਜੋ ਹੈ ਉਹ ਆ ਰਿਹਾ ਹੈ ਅਤੇ ਢੇਰੀਆਂ ਭਰਦੀਆਂ ਜਾ ਰਹੀਆਂ ਹਨ ਟੀਮ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹੱਕ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਜੋ ਰਾਤ ਬਾਰਦਾਨਾ ਭਰਨਾ ਸੀ ਉਹ ਪੰਜਾਹ ਹਜਾਰ ਬਾਰਦਾਨਾ ਕਿੱਥੋਂ ਭਰ ਦੇਣਗੇ ਲਿਫਟਿੰਗ ਹੋ ਰਹੀ ਹੈ ਕਿ ਕੁਝ ਹੋ ਰਿਹਾ ਹੈ ਉੱਥੇ ਹੀ ਕਿਸਾਨ ਸੋਹਣ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਹੈ

ਕਿ ਜੋ ਸਾਡੀ ਮੰਡੀ ਦੇ ਵਿੱਚ ਦਿੱਕਤ ਆਈ ਹੈ ਇਨ੍ਹਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਹੈ ਅਤੇ ਇਸ ਦੇ ਵਿੱਚ ਗਾ ਲ੍ਹ ਨਿਕਲੀ ਹੈ ਕਿਪੰਜਾਹ ਹਜ਼ਾਰ ਬੋਰੀ ਇਨ੍ਹਾਂ ਦੀ ਖਰੀਦ ਕੱਲ੍ਹ ਪਾਈ ਹੈ ਅਤੇ ਬੋਰੀ ਕੋਈ ਇਹਨਾਂ ਨੇ ਦਿੱਤੀ ਨਹੀਂ ਹੈ ਅਤੇ ਹੁਣ ਇੱਕ ਟੀਮ ਆਈ ਹੈ ਜੇ ਕਹਿ ਰਹੇ ਹਨ ਕਿ ਅਸੀਂ ਚੰਡੀਗਡ਼੍ਹ ਤੋਂ ਆਏ ਹਾਂ ਜਿੰਨੀਆਂ ਵੀ ਤੁਸੀਂ ਬੋਰੀਆਂ ਭਰੀਆਂ ਹਨ ਸਾਨੂੰ ਦਿਖਾਓ ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਨੇ ਪੰਜਾਹ ਹਜ਼ਾਰ ਦੌੜਾਂ ਦਾ ਦਿੱਤਾ ਹੀ ਨਹੀਂ ਤਾਂ ਆਡ਼੍ਹਤੀਏ ਕਿੱਥੋਂ ਦਿਖਾ ਦੇਣ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

 

Leave a Reply

Your email address will not be published. Required fields are marked *