17 ਸਾਲ ਦੀ ਲੜਕੀ ਨੇ ਯੂ ਟਿਊਬ ਤੋਂ ਦੇਖ਼ ਕੇ ਕੀਤਾ ਵੱਡਾ ਕਾਂਡ

Viral Update

17 ਸਾਲ ਦੀ ਕੁੜੀ ਨੇ ਯੂ ਟਿਊਬ ਤੇ ਵੀਡੀਓ ਦੇਖ ਕੇ ਘਰ ਦੇ ਵਿੱਚ ਹੀ ਦਿੱਤਾ ਬੱ ਚੇ ਨੂੰ ਜਨਮ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਕੇਰਲ ਦੇ ਬਲਰਾਮਪੁਰ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ 17 ਸਾਲ ਦੀ ਕੁੜੀ ਗ ਰ ਭ ਵ ਤੀ ਹੋ ਗਈ ਸੀ ਕਿਉਂਕਿ ਉਸਦੇ ਗੁਆਂਢ ਚ ਹੀ ਰਹਿਣ ਵਾਲੇ ਨੌਜਵਾਨ ਦੇ ਨਾਲ ਉਸ ਦਾ ਪ੍ਰੇ ਮ ਸ ਬੰ ਧ ਚੱ ਲ ਰਿਹਾ ਸੀ ਹਾਲਾਂਕਿ ਕੁੜੀ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਰਾ ਜ਼ੀ ਹੋ ਗਏ ਸੀ ਕਿ ਦੋਨਾਂ ਦਾ ਵਿਆਹ ਜਲਦ ਹੀ ਕਰਵਾ ਦਿੱਤਾ ਜਾਵੇਗਾ

ਕੁੜੀ ਦੀ ਉਮਰ 17 ਸਾਲ ਸੀ ਇਸੇ ਕਾਰਨ ਕੁੜੀ ਦੇ ਪਰਿਵਾਰਕ ਮੈਂਬਰ ਉਸ ਦੇ 18 ਸਾਲ ਹੋਣ ਦਾ ਇੰ ਤ ਜ਼ਾ ਰ ਕਰ ਰਹੇ ਸੀ ਪਰ ਵਿਆਹ ਤੋਂ ਪਹਿਲਾਂ ਹੀ ਕੁੜੀ ਆਪਣੇ ਪ੍ਰੇਮੀ ਨੂੰ ਮਿਲਦੀ ਰਹਿੰਦੀ ਸੀ ਜਿਸ ਦੇ ਕਾਰਨ ਕੁੜੀ ਗ ਰ ਭ ਵ ਤੀ ਹੋ ਗਈ ਸੀ ਤੇ ਫਿਰ ਕੁੜੀ ਨੇ ਯੂ ਟਿਊਬ ਤੇ ਵੀਡੀਓ ਦੇਖ ਕੇ ਘਰ ਵਿੱਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਸੀ ਹਾਲਾਂਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਿਆ ਸੀ ਕਿਉਂਕਿ ਕੁੜੀ ਦੇ ਮਾਂ ਬਾਪ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਤੇ ਕੁੜੀ ਦੇ ਮਾਂ ਬਾਪ ਨੂੰ ਇਸਦੀ ਜਾਣਕਾਰੀ ਬਿਲਕੁਲ ਵੀ ਨਹੀਂ ਹੋਈ ਸੀ ਕਿ ਸਾਡੀ ਕੁੜੀ ਨੇ ਇਹ ਸਭ ਚੀਜ਼ਾਂ ਕੀਤੀਆਂ ਹਨ ਕੁੜੀ ਦੇ ਮਾਂ ਬਾਪ ਨੂੰ ਉਦੋਂ ਪਤਾ ਚੱਲਿਆ ਸੀ ਜਦੋਂ ਬੱਚਾ ਰਾਤ ਨੂੰ ਰੋ ਰਿਹਾ ਸੀ ਤੇਜਦੋਂ ਕੁੜੀ ਦੇ ਮਾਂ ਬਾਪ ਨੇ ਕੁੜੀ ਨੂੰ ਇਸ ਚੀਜ਼ ਦਾ ਜਿਗਰ ਪੁੱਛਿਆ ਸੀ ਤਾਂ ਫਿਰ ਕੁੜੀ ਨੇ ਸਾਰੀ ਕਹਾਣੀ ਆਪਣੇ ਮਾਂ ਬਾਪ ਨੂੰ ਦੱਸ ਦਿੱਤੀ ਸੀ ਉਸ ਤੋਂ ਬਾਅਦ ਕੁੜੀ ਦੇ ਮਾਂ ਬਾਪ ਤੇ ਕੁੜੀ ਤੇ ਬੱਚਾ ਸਿੱਧਾ ਪੁਲਿਸ ਸਟੇਸ਼ਨ ਪਹੁੰਚ ਗਏ ਸੀ ਤੇ ਉਨ੍ਹਾਂ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *