ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਦੇ ਮਗਰੋਂ ਆਪਣੇ ਕੰਮਾਂ ਤੇ ਚੰਗੇ ਸੁਭਾਅ ਦੇ ਕਰਕੇ ਹਮੇਸ਼ਾ ਹੀ ਚਰਚਾ ਚ ਬਣੇ ਰਹਿੰਦੇ ਹਨ ਅਜਿਹੀ ਇੱਕ ਘ ਟ ਨਾ ਚੰਡੀਗਡ਼੍ਹ ਦੇ ਵਿੱਚ ਹੋਈ ਜਿੱਥੇ ਮੁੱਖ ਮੰਤਰੀ ਨੇ ਮੌਕੇ ਤੇ ਯੋਗ ਕੀਤਾ ਉਸ ਨੂੰ ਦੇਖ ਕੇ ਪੁਲਸ ਵੀ ਤਾ ੜੀ ਆਂ ਮਾ ਰ ਨ ਲੱਗ ਪਏ ਅਤੇ ਲੋਕ ਵੀ ਬਹੁਤ ਹੈਰਾਨ ਹੋ ਗਏ ਚਰਨਜੀਤ ਸਿੰਘ ਚੰਨੀ ਪਹਿਲੇ ਮੁੱਖਮੰਤਰੀ ਹਨ ਜਿਹਨਾਂ ਨੇ ਏਨੀ ਸਾਦਗੀ ਅਤੇ ਨਿਮਰਤਾ ਦਿਖਾਈ ਹੈ ਨਹੀਂ ਤਾਂ ਸੁਣ ਤਾਂ ਸਭ ਨੇ ਹੀ ਰਾਜ ਕੀਤਾ ਹੈ
ਦਿਨੀਂ ਨਿਮਰਤਾ ਚੱ ਲੀ ਜੀ ਨੇ ਦਿਖਾਈ ਹੈ ਉਹ ਨਿਰਾ ਸ਼ਾਇਦ ਪਿੰਡ ਦਾ ਇੱਕ ਸਰਪੰਚ ਵੀ ਨਹੀਂ ਦਿਖਾਉਂਦਾ ਉਹ ਵੀ ਸਰਪੰਚੀ ਜਿੱਤ ਕੇ ਹਉਮੈਂ ਦੇ ਵਿਚ ਆ ਜਾਂਦਾ ਹੈ ਪਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਆਮ ਆਦਮੀ ਵਾਂਗ ਹੀ ਵਿਵਹਾਰ ਕਰਦੇ ਹਨ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਯੂਰੋ ਚਰਨਜੀਤ ਸਿੰਘ ਚੰਨੀ ਆਪਣੀ ਗੱਡੀ ਦੇ ਵਿੱਚ ਬੈਠ ਕੇ ਆਪਣੇ ਰੂਟ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਨੇ jਚੌਕ ਵਿੱਚ ਟ੍ਰੈਫਿਕ ਪੁਲੀਸ ਵਾਲੇ ਦੇ ਕੋਲ ਇਕ ਬਜ਼ੁਰਗ ਨੂੰ ਖੜ੍ਹੇ ਦੇਖਿਆ ਬਜ਼ੁਰਗ ਦੀ ਉਮਰ ਕਾਫੀ ਜ਼ਿਆਦਾ ਲੱਗ ਰਹੀ ਸੀ ਅਤੇ ਉਹ ਹੱਥ ਜੋੜ ਕੇ ਪੁਲੀਸ ਵਾਲਿਆਂ ਨੇ ਖੜ੍ਹਾ ਸੀ ਕਾਫ਼ਲਾ ਤੇ ਜ਼ ਹੋਣ ਕਾਰਨ ਉਨ੍ਹਾਂ ਦੀ ਗੱਡੀ ਕਾਫ਼ੀ ਅੱਗੇ ਲੰਘ ਗਈ ਪਰ ਉਨ੍ਹਾਂ ਨੇ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਉਤਾਰਿਆ ਹੈ ਇੱਕ ਬਜ਼ੁਰਗ ਪੁਲਸ ਦੇ ਕੋਲ ਖੜ੍ਹਾ ਹੈ ਅਤੇ ਕਿਉਂ ਖੜ੍ਹਾ ਹੈ ਉਨ੍ਹਾਂ ਨੇ ਆਪਣੇ ਡਰਾਈਵਰ ਨੂੰ ਗੱਡੀ ਮੋ ੜ ਨ ਦੇ ਲਈ ਕਹਿ ਦਿੱਤਾ ਪ੍ਰੋਟੋਕੋਲ ਨੂੰ ਤੋ ੜ ਦੇ ਹੋਏ ਉੱਥੇ ਪਹੁੰਚ ਗਏ ਅਤੇ ਮੁੱਖ ਮੰਤਰੀ ਨੂੰ ਦੇਖ ਕੇ ਸਾਰੇ ਪੁਲੀਸ ਵਾਲੇ ਹੈਰਾਨ ਹੋ ਗਏ ਅਤੇ ਸਲੂਟ ਮਾ ਰ ਨ ਲੱਗ ਪਏ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਤੁਸੀਂ ਇਸ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !