ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਅਹਿਮ ਫ਼ੈਸਲੇ ਲਏ ਗਏ ਹਨ ਜੋ ਸ਼ਹਿਰਾਂ ਦੇ ਪਾਣੀ ਦੇ ਬਿੱਲ ਹਨ ਉਹਨਾਂ ਦੇ ਵਿੱਚ 7 ਸੌ ਕਰੋਡ਼ ਰੁਪਿਆ ਲੋਕਾਂ ਦਾ ਬਕਾਇਆ ਖੜ੍ਹਾ ਹੈ ਸਮਰੱਥ ਨਾ ਹੋਣ ਕਰਕੇ ਲੋਕ ਦੇ ਨਹੀਂ ਰਹੇ ਹਨ ਇਸ ਕਰਕੇ ਅਸੀਂ ਉਹ 7 ਸੌ ਕਰੋੜ ਰੁਪਈਏ ਤੇ ਚਰਨਜੀਤ ਸਿੰਘ ਚੰਨੀ ਵੱਲੋਂ ਲੀਕ ਮਾ ਰੀ ਜਾਰੀ ਹੈ ਪੁਰਾਣੇ ਪਾਣੀ ਦੇ ਬਕਾਏ ਸਾਰੇ
ਸ਼ਹਿਰਾਂ ਦੀ ਮਾਫ ਕਰ ਦਿੱਤੇ ਗਏ ਹਨ ਸਾਰੇ ਪੰਜਾਬ ਦੀਆਂ ਟਿਊਬਵੈੱਲ ਦੇ ਬਿਲ ਅੱਗੇ ਤੋਂ ਪੰਜਾਬ ਸਰਕਾਰ ਭਰੇਗੀ ਕਮੇਟੀਆਂ ਤੇ ਇਸ ਦਾ ਲੋਡ ਨਹੀਂ ਪਵੇਗਾ ਲੋਕਾਂ ਤੇ ਇਸ ਦਾ ਲੋਡ ਨਹੀਂ ਪਵੇਗਾ ਹੁਣ ਜੋ ਰੇਟ ਹੈ 1 ਸੌ 25 ਗਜ਼ ਦੇ ਪਲਾਟ ਤਕ ਤੱਕ ਮਾਫ ਹੈ ਉਹ ਉਸੇ ਤਰ੍ਹਾਂ ਮੁਆਫ਼ ਰਹੇਗਾ ਲੇਕਿਨ ਉਸ ਤੋਂ ਉਪਰ ਦੇ ਜਿਹੜੇ ਹਨ ਉਹ ਪਹਿਲਾਂ ਵੱਖ ਵੱਖ ਰੇਟ ਹਨ 1 ਸੌ 5 ਰੁਪਏ ਹੈ ਕੋਈ ਡੇਢ ਸੌ ਹੈ ਇਨ੍ਹਾਂ ਸਾਰਿਆਂ ਦਾ 50 ਰੁਪਏ ਰੇਟ ਅਸੀਂ ਫਿਕਸ ਕਰ ਦਿੱਤਾ ਹੈ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਇਕ ਕਮਿੱਟਮੈਂਟ ਕੀਤੀ ਹੈ ਸਰਕਾਰ ਵੱਲੋਂ ਜੋ ਪਿੰਡਾਂ ਦੀਆਂ ਗਰਾਂਟਾਂ ਆਉਂਦੀਆਂ ਹਨ
ਉਹ ਕਹਿੰਦੇ ਹਨ ਕਿ ਤੁਹਾਨੂੰ ਯੂਜ਼ਰ ਚਾਰਜਿਸ ਲੈਣੇ ਪੈਣਗੇ।ਉਸ ਤਹਿਤ ਸਾਨੂੰ 50 ਰੁਪਏ ਮਿਨੀਮਮ ਲੈਣੇ ਪੈਣੇ ਹਨ ਇਸ ਕਰਕੇ ਅਸੀਂ 50 ਰੁਪਏ ਮਿਨੀਮਮ ਰੇਟ ਪਿੰਡਾਂ ਅਤੇ ਸ਼ਹਿਰਾਂ ਵਾਸਤੇ ਫਿਕਸ ਕਰ ਦਿੱਤਾ ਹੈ ਇਸੇ ਤਰ੍ਹਾਂ ਇਹ ਇੱਕ ਬਹੁਤ ਵੱਡੀ ਰਾਹਤ ਹੈ ਸ਼ਹਿਰਾਂ ਦੇ ਹਰ ਵਰਗ ਦੇ ਹਰ ਪਰਿਵਾਰ ਨੂੰ ਅਸੀਂ ਦੇ ਰਹੇ ਹਾਂ ਜਿਹੜਾ ਕਿ 7 ਸੌ ਕਰੋੜ ਰੁਪਏ ਉਨ੍ਹਾਂ ਦੇ ਪਾਣੀ ਦਾ ਬਕਾਇਆ ਮਾਫ਼ ਕਰ ਰਹੇ ਹਾਂ।ਇਹ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੇ ਆਧਾਰ ਤੇ ਦਿੱਤੀ ਗਈ ਹੈ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !