ਅੱਜਕੱਲ੍ਹ ਸੋਸ਼ਲ ਮੀਡੀਆ ਵਿਰੋਧੀ ਕਮੇਡੀ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਵੀਡੀਓ ਪਿੰਡ ਸਾਹੜ ਜ਼ਿਲ੍ਹਾ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਬਹੁਤ ਹੀ ਹਿੰਮਤ ਵਾਲੀ ਅਤੇ ਹੌਂਸਲੇ ਵਾਲੀਆ ਜਿਸ ਦੇ ਹੌਸਲੇ ਨੂੰ ਦੇਖ ਕੇ ਤੁਹਾਡੀ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿਉਂਕਿ ਉਸ ਦਾ ਹੌਸਲਾ ਇੰਨਾ ਜ਼ਿਆਦਾ ਹੈ ਉਸ ਦਾ ਹੌਂਸਲਾ ਜੇਕਰ ਤੁਸੀਂ ਪੂਰਨ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਜੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਉਹ ਲੜਕੀ ਗਰਾਊਂਡ ਦੇ ਵਿੱਚ ਇੰਨੀ ਮਿਹਨਤ ਕਰਦੀ ਹੈ ਅਤੇ ਉਹ ਆਪਣੇ ਮਾਂ ਬਾਪ ਦਾ ਨਾਮ ਮਿੱਟੀ ਵਿੱਚ ਨਹੀਂ ਰੁਲਣਾ ਦੋ ਰਹੀ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਮੇਰੇ ਭਰਾ ਹੁੰਦਾ ਤਾਂ ਮੈਂ ਉਸ ਦੀ ਪੱਗ ਨੀਵੀਂ ਨਹੀਂ ਸੀ ਹੋਣ ਦੇਣੀ ਤੇ ਉਸ ਲੜਕੀ ਦਾ ਭਰਾ ਵੀ ਨਹੀਂ ਹੈ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣਨਾ ਚਾਹੁੰਦੀ ਹੈ
ਜਦੋਂ ਉਸ ਦੇ ਮਾਂ ਬਾਪ ਨਾਲ ਗੱਲਬਾਤ ਕੀਤੀ ਗਈ ਏਕਤਾ ਨੂੰ ਪੁੱਤਰ ਦੀ ਹੁਣ ਲੋੜ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਉਹ ਪੁੱਤਰ ਦੀ ਕੋਈ ਲੋੜ ਨਹੀਂ ਕਿਉਂਕਿ ਸਾਡੀ ਧੀ ਹੀ ਇਨ੍ਹਾਂ ਕੰਮ ਕਰਦੀ ਹੈ ਕਿ ਸਾਨੂੰ ਆਪਣੀ ਧੀ ਦੇ ਤੇ ਪੂਰਾ ਮਾਣ ਹੈ ਅਤੇ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਗਰਲ ਹੋ ਰਹੀ ਹੈ ਅਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕੁੜੀਆਂ ਨੂੰ ਆਪਣਾ ਪੂਰਨ ਹੱਕ ਮਿਲ ਸਕੇ ਅਤੇ ਉਹ ਆਪਣੇ ਕੰਮਕਾਜ ਲਈ ਬਾਹਰ ਅੰਤ ਪਾ ਸਕਣ ਪਰ ਇਸ ਧੀ ਵਰਗਾ ਹੌਸਲਾ ਉਨ੍ਹਾਂ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਗਲਤ ਕੰਮਾਂ ਤੋਂ ਉਹ ਵੀ ਦੂਰ ਹੋ ਸਕਣ ਉਸ ਲੜਕੀ ਦੇ ਬਹੁਤ ਹੀ ਜ਼ਿਆਦਾ ਵਿਚਾਰ ਚੰਗੇ ਅਤੇ ਉੱਚੇ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !