ਆਪ ਸਭ ਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਮੁੱਦਾ ਬਹੁਤ ਹੀ ਜ਼ਿਆਦਾ ਭਖਿਆ ਸੀ ਜਿਸ ਦੇ ਕਾਰਨ ਪੰਜਾਬ ਦਾ ਸਾਰਾ ਚੱਕਾ ਜਾਮ ਕੀਤਾ ਗਿਆ ਸੀ ਉਹ ਮੁੱਦਾ ਇਹ ਸੀ ਕਿ ਜੋ ਬਾਬਾ ਰਾਮ ਰਹੀਮ ਬਣ ਕੇ ਲੋਕਾਂ ਨੂੰ ਠੱਗ ਰਹੇ ਸਨ ਉਨ੍ਹਾਂ ਦੀ ਇਸ ਮੁੱਦੇ ਨੇ ਪੂਰੇ ਭਾਰਤ ਨੂੰ ਬੰਦ ਕਰਵਾ ਦਿੱਤਾ ਸੀ ਅਤੇ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਕੈਦ ਰੱਖਿਆ ਗਿਆ ਸੀ ਹੁਣ ਅਠਾਰਾਂ ਅਕਤੂਬਰ ਨੂੰ ਉਨ੍ਹਾਂ ਨੂੰ ਇੱਕ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਉਹ ਸਜ਼ਾ ਕੀ ਹੋਵੇਗੀ ਜਾਂ ਤਾਈਂ ਇਹ ਸਜ਼ਾ ਉਮਰ ਭਰ ਦੀ ਹੋ ਸਕਦੀ ਹੈ ਜਾਂ ਫਿਰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਰਾਮ ਰਹੀਮ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੇ ਨਹੀਂ ਮਿਲਣੀ ਚਾਹੀਦੀ ਆਪਣੇ ਵਿਚਾਰ ਜ਼ਰੂਰ
ਇੱਕ ਵਾਰ ਦਿਓ ਕਿਉਂਕਿ ਜਦੋਂ ਨੂੰ ਗੁਰਦੇ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਰਾਮ ਰਹੀਮ ਨੇ ਵੀ ਆਪਣੇ ਹੱਕ ਰੱਖਦੇ ਹਨ ਕਿ ਮੈਂ ਸਫ਼ਾਈ ਸੇਵਾ ਕਰਵਾਈ ਹੈ ਲੋਕਾਂ ਨੂੰ ਚੰਗੇ ਕੰਮ ਕੀਤੇ ਲਾਇਆ ਹੈ ਜਿਸ ਨੇ ਆਪਣੇ ਬਿਆਨ ਦਿੱਤੇ ਹਨ ਪਰ ਇਕ ਵਕੀਲ ਨੇ ਇਹ ਸਾਰੇ ਕੰਮਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਅਠਾਰਾਂ ਤਰੀਕ ਨੂੰ ਉਨ੍ਹਾਂ ਨੂੰ ਵੱਡਾ ਐਲਾਨ ਹੋ ਸਕਦਾ ਹੈ ਇਹ ਐਲਾਨ ਕੀ ਹੋਵੇਗਾ ਸਭ ਨੂੰ ਜਾਨਣ ਦੀ ਚਾਹਤ ਰਹੇਗੀ ੯ਕਿਉਂਕਿ ਆਪ ਸਭ ਨੂੰ ਪਤਾ ਹੀ ਹੈ ਕਿ ਰਾਮ ਰਹੀਮ ਦੇ ਬਹੁਤ ਵੱਡੇ ਦੋਸ਼ ਲਗਾਏ ਗਏ ਹਨ ਪਰ ਉਸ ਦੀ ਸਜ਼ਾ ਤਾਂ ਉਸਨੂੰ ਜ਼ਰੂਰ ਮਿਲੇਗੀ ਹੁਣ ਤੁਸੀਂ ਵੀ ਤਾਂ ਸੂਸਨ ਕਿਸ ਪ੍ਰਕਾਰ ਦੀ ਸਜ਼ਾ ਮਿਲਣੀ ਚਾਹੀਦੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !