ਆਪ ਸਭ ਨੂੰ ਪਤਾ ਲੱਗੀ ਹੀ ਕਿਹਾ ਕਿ ਹਰਚਰਨ ਸਿੰਘ ਕੇਸ ਦੇ ਵਿੱਚ ਧੋਖਾਧੜੀ ਹੋਈ ਹੈ ਕਿਉਂਕਿ ਜੋ ਪੰਜਾਬ ਪੁਲਸ ਸੀ ਜਾਂ ਲੋਕਲ ਪੁਲੀਸ ਉਹ ਦੋਸ਼ੀ ਨਾਲ ਰਲ ਗਈ ਸੀ ਅਤੇ ਉਨ੍ਹਾਂ ਨੇ ਡਾਕਟਰ ਦੀ ਕਿਹਾ ਅਤੇ ਡਾਕਟਰ ਨੂੰ ਵੀ ਰਿਸ਼ਵਤ ਦਿੱਤੀ ਗਈ ਡਾਕਟਰ ਨੇ ਝੂਠੀ ਅਤੇ ਗਲਤ ਰਿਪੋਰਟ ਤਿਆਰ ਕਰ ਦਿੱਤੀ ਗਈ ਪਰ ਹੁਣ ਸੁਨੀਲ ਸਿੰਘ ਮੱਲਣ ਜੀ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਕੀ ਉਸ ਦੀ ਪੋਸਟਮਾਰਟਮ ਰਿਪੋਰਟ ਹੁਣ ਨਰਕਾਂ ਤੋਂ ਆਵੇਗੀ ਉਸਦੇ ਕੁਝ ਪਾਰਟ ਸਰੀਰ ਦੇ ਅਮਰੀਕਾ ਭੇਜੇ ਹਨ ਉਥੇ ਸਹੀ ਰਿਪੋਰਟ ਬਣੇਗੀ ਕਿਉਂਕਿ ਇੱਥੇ ਵਾਲੇ ਡਾਕਟਰਾਂ ਨੇ ਤਾਂ ਨਾਰਮਲ ਬੂਟ ਤਿਆਰ ਕਰ ਦਿੱਤੀ ਹੈ ਕਿ ਉਸ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਭਾਰਤ ਦੇਖਣ ਦੇ ਵਿਚ ਇਹੀ ਹੋਣਾ ਸੀ ਕਿਉਂਕਿ ਉਸ ਨੂੰ ਕਰੰਟ ਨਹੀਂ ਸੀ ਲੱਗਿਆ ਹੋਇਆ ਸਗੋਂ ਉਸ ਨੂੰ ਤੁਰੰਤ ਲੱਗਣ ਦੇ ਨਾਲ ਨਾਲ ਹੋਰ ਵੀ ਤਸੀਹਾ ਨਾਲ ਮਾਰਿਆ ਗਿਆ ਹੈ ਜੇਕਰ ਤੁਸੀਂ ਸੁਨੀਲ ਚੂੰ ਮੱਲਣ ਜੀ ਦੀ ਇਸ ਇੰਟਰਵਿਊ ਨੂੰ ਸੁਣਨਾ ਚਾਹੁੰਦੇ ਹੋ ਜਿੱਥੇ
ਉਨ੍ਹਾਂ ਨੇ ਦੱਸਿਆ ਸਾਰਾ ਸੱਚ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰ ਸਕਦੇ ਹੋ ਅਤੇ ਪੂਰੀ ਖ਼ਬਰ ਨੂੰ ਜਾਣ ਸਕਦੇ ਹੋ ਉਹ ਸਭ ਨੂੰ ਦੱਸਦੀ ਹੈ ਕਿ ਜੇ ਇਸ ਤਰ੍ਹਾਂ ਡਾਕਟਰ ਰਿਸ਼ਵਤ ਲੈ ਕੇ ਕੰਮ ਕਰਨ ਲੱਗ ਗਏ ਤਾਂ ਉਹ ਮਸਲਿਆਂ ਦੇ ਵਿਚ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਡਾਕਟਰ ਹੀ ਹੈ ਜੋ ਸਾਨੂੰ ਇਨਸਾਫ ਦਿਵਾ ਸਕਦਾ ਹੈ ਪਰ ਡਾਕਟਰ ਵੀ ਇਨ੍ਹਾਂ ਦੇ ਨਾਲ ਰਲ ਚੁੱਕੇ ਹਨ ਅਤੇ ਗ਼ਲਤ ਰਿਪੋਰਟਾਂ ਤਿਆਰ ਕਰਦੇ ਹਨ ਅਤੇ ਡਾਕਟਰਾਂ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਵਾਰਤਾ ਡਿੱਕੀ ਵਿਚਾਰ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !