ਭਾਵ ਸਭ ਨੂੰ ਪਤਾ ਹੀ ਹੈ ਕਿ ਯੂ ਪੀ ਵਾਲੇ ਕੇਸ ਦੇ ਵਿੱਚ ਰੋਜ਼ਾਨਾ ਨਵੀਂ ਤੋਂ ਨਵੀਂ ਕੋਈ ਵੀਡੀਓ ਦੇਖਣ ਨੂੰ ਮਿਲਦੀ ਹੈ ਆਪ ਸਭ ਨੂੰ ਪਤਾ ਹੈ ਕਿ ਜੋ ਮਨਪ੍ਰੀਤ ਕੌਰ ਸੀ ਉਸ ਦਾ ਪਿਤਾ ਪੰਦਰਾਂ ਸਾਲ ਪਹਿਲਾਂ ਅਮਰੀਕਾ ਗਿਆ ਹੋਇਆ ਸੀ ਉਸ ਨੇ ਪੰਦਰਾਂ ਸਾਲਾਂ ਤੋਂ ਆਪਣੀ ਬੱਚੀ ਦਾ ਮੂੰਹ ਤਕ ਵੀ ਨਹੀਂ ਸੀ ਦੇਖਿਆ ਸਿਰਫ਼ ਫੋਨ ਉੱਤੇ ਹੀ ਗੱਲ ਹੁੰਦੀ ਸੀ ਕਦੇ ਵੀ ਉਸ ਨੇ ਆਪਣੀ ਬੱਚੀ ਨੂੰ ਆਸ਼ੀਰਵਾਦ ਤਕ ਵੀ ਨਹੀਂ ਦਿੱਤਾ ਇਸੇ ਤਰ੍ਹਾਂ ਹੀ ਹੋਣਹਾਰ ਚਰਨ ਦੀ ਮਾਂ ਦਾ ਵੀ ਬੁਰਾ ਹਾਲ ਹੋ ਰਿਹਾ ਕਿਉਂਕਿ ਹਰਚਰਨ ਸਿੰਘ ਇਕੱਲਾ ਇਕੱਲਾ ਪੁੱਤ ਸੀ ਅਤੇ ਚਾਰ ਭੈਣਾਂ ਦਾ ਇਕੱਲਾ ਪਾਈ ਸੀ ਪਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਰਚਰਨ ਸਿੰਘ ਦਾ ਇੱਕ ਹੀ ਸੁਪਨਾ ਸੀ ਕਿ ਉਹ ਲੜਕੀ ਦੇ ਨਾਲ ਅਮੈਰਿਕਾ ਜਾਵੇ ਅਤੇ ਉਸ ਦੀ ਕਵਿਤਾ ਨੂੰ ਮਲਵਾ ਸਕੇ ਪਰ ਲੜਕੀ ਦੇ ਚਾਚਾ ਜੀ ਨੇ ਇਕ ਹੋਰ ਘਟਨਾ ਨੂੰ ਅੰਜਾਮ ਦੇ ਦਿੱਤਾ ਵਿਚਰਨ ਨੂੰ ਇਸ ਦੁਨੀਆਂ ਤੋਂ ਹੀ ਤੋਰ ਦਿੱਤਾ
ਅਤੇ ਉਸ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਗਏ ਆਪ ਸਭ ਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਹਰਚਰਨ ਦੇ ਨਾਮ ਤੇ ਬਹੁਤ ਸਾਰੇ ਗਾਣੇ ਸੀਆਰ ਅਤੇ ਸ਼ਾਰਟ ਫਿਲਮਾਂ ਵੀ ਬਣਨ ਲੱਗ ਗਈਆਂ ਹਨ ਇਹ ਸਭ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਜੇਕਰ ਇਹ ਮੁੱਦਾ ਠੰਢਾ ਪੈ ਗਿਆ ਤਾਂ ਇਸ ਦਾ ਕੋਈ ਵੀ ਇਲਜ਼ਾਮ ਨਹੀਂ ਨਿਕਲਣਾ ਹੀ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਜੇਕਰ ਇਸ ਮੁੱਦੇ ਨੂੰ ਇਸੇ ਤਰ੍ਹਾਂ ਗਰਮ ਰੱਖਿਆ ਗਿਆ ਤਾਂ ਦੋਸ਼ੀਆਂ ਨੂੰ ਸਜ਼ਾ ਵੀ ਮਿਲ ਸਕਦੀ ਹੈ ਅਤੇ ਅੱਗੇ ਤੋਂ ਅਜਿਹੇ ਲੋਕਾਂ ਨੂੰ ਸਬਕ ਵੀ ਮਿਲ ਸਕਦਾ ਹੈ ਇਸ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਇੱਕ ਵਾਰ ਦਿਓ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !