ਪ੍ਰਚਾਰਨੇ ਕੇਸਰੀ ਵਿੱਚ ਇੱਕ ਨਵੀਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਹਰਚਰਨ ਸਿੰਘ ਲੜਕੀ ਦੇ ਘਰ ਉਸ ਨੂੰ ਮਿਲਣ ਲਈ ਗਿਆ ਸੀ ਤਾਂ ਉਸ ਮਿੱਤਰ ਦਾ ਫੋਨ ਆਉਣ ਸੀ ਅਤੇ ਉਸਦਾ ਫੋਨ ਚੱਲ ਰਿਹਾ ਸੀ ਅਤੇ ਦਸ ਵਜੇ ਦੇ ਕਰੀਬ ਉਸ ਦਾ ਫੋਨ ਬੰਦ ਹੋ ਗਿਆ ਅਤੇ ਜਦੋਂ ਉਸ ਦੇ ਯਾਰ ਦੋਸਤ ਉਸ ਨੂੰ ਛੱਡਣ ਗਏ ਸੀ ਤਾਂ ਉਹ ਦਸ ਪੰਦਰਾਂ ਮਿੰਟ ਤੱਕ ਉਸਦੀ ਕੋਲ ਖੜ੍ਹੇ ਰਹੇ ਅਤੇ ਉਸ ਦਾ ਫੋਨ ਵੀ ਚਲਦਾ ਸੀ ਪਰ ਦੱਸ ਜੁਲਾਈ ਤੋਂ ਬਾਅਦ ਉਸਦਾ ਫੋਨ ਬੰਦ ਆਉਣ ਲੱਗ ਗਿਆ ਪਤੀ ਜਦੋਂ ਗੁਰਚਰਨ ਸਿੰਘ ਨੇ ਆਪਣੇ ਦੋਸਤ ਦਾ ਫੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਦੋਸਤਾਂ ਨੇ ਹਰਚਰਨ ਸਿੰਘ ਦੇ ਘਰੋਂ ਰੁੱਸਿਆ ਅਤੇ ਉਸਦੀ ਮਾਤਾ ਨੇ ਰੂਸ ਦੀ ਪ੍ਰਥਾ ਵੀ ਨਾਲ ਗੱਲਬਾਤ ਕਰ ਕੇ ਹਰਚਰਨ ਦੇ ਹਰ ਪਿੰਡ ਨੂੰ ਇਕੱਠਾ ਕੀਤਾ ਅਤੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਰਚਰਨ ਸਿੰਘ ਕਿਤੇ ਨਾ ਮਿਲਿਆ ਜੋ ਦੋਸਤਾਂ ਨੇ ਦੱਸਿਆ
ਕਿ ਅਸੀਂ ਚਰਨਾਂ ਨੂੰ ਇਸ ਜਗ੍ਹਾ ਉੱਤੇ ਛੱਡ ਗਿਆ ਸੀ ਤਾਂ ਜਦੋਂ ਉਤੇ ਜਾਂਚ ਪਡ਼ਤਾਲ ਕੀਤੀ ਗੀਤਾਂ ਖੇਤਾਂ ਦੇ ਵਿੱਚ ਹਰਚਰਨ ਸਿੰਘ ਦੀ ਡੈੱਡ ਬਾਡੀ ਮਿਲੀ ਇਸ ਨੂੰ ਦੇਖ ਕੇ ਪਰਿਵਾਰ ਹੱਕਾ ਬੱਕਾ ਰਹਿ ਗਿਆ ਅਤੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹਰਚਰਨ ਸਿੰਘ ਦਾ ਫੋਨ ਕਿਸ ਨੇ ਬੰਦ ਕੀਤਾ ਅਤੇ ਕਿਸ ਨੇ ਚਲਾਇਆ ਇਹ ਖਬਰ ਸਾਹਮਣੇ ਆ ਰਹੀ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਹਰਚਰਨ ਸਿੰਘ ਦਾ ਫੋਨ ਕਿਸ ਨੇ ਬੰਦ ਕੀਤਾ ਅਤੇ ਬਾਅਦ ਵਿੱਚ ਕਿਸੇ ਨੇ ਫੋਨ ਚਿਲਵਾਇਆ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !