ਲੋਕਾਂ ਦੁਆਰਾ ਬੁਲਟ ਮੋਟਰਸਾਈਕਲ ਦੀ ਕੀਤੀ ਜਾਣ ਲੱਗੀ ਪੂਜਾ ਦੇਖ ਕੇ ਹੋ ਜਾਓਗੇ ਹੈਰਾਨ

Viral Update

ਹਾਜੀ ਦੋਸਤੋ ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਸੀ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੀ ਇਕ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਹੈ ਜਿੱਥੇ ਕਿ ਇੱਕ ਪਰਿਵਾਰ ਬੜੇ ਹੀ ਖੁਸ਼ੀ ਦੇ ਨਾਲ ਆਪਣੇ ਜੀਵਨ ਬਤੀਤ ਕਰ ਰਿਹਾ ਸੀ ਅਤੇ ਇੱਕ ਵਾਰ ਜਦੋਂ ਉਹ ਬੁਲਟ ਮੋਟਰਸਾਈਕਲ ਦੇ ਉੱਪਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਜਾ ਰਹੇ ਸਨ ਤਾਂ ਅਚਾਨਕ ਹੀ ਰਾਤ ਦੇ ਸਮੇਂ ਉਨ੍ਹਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਸਾਹਮਣੇ ਤੋਂ ਆ ਰਹੀ ਇਕ ਗੱਡੀ ਦੀਆਂ ਅਚਾਨਕ ਹੀ ਲਾਈਟਾਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਵੱਜਦੀ ਹੈ

ਜਿਥੇ ਕਿ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਤੇ ਮੋਟਰਸਾਈਕਲ ਸਿੱਧਾ ਜਾ ਕੇ ਇੱਕ ਦਰੱਖਤ ਦੇ ਨਾਲ ਵਜਦਾ ਹੈ ਜਿਸ ਤੋਂ ਬਾਅਦ ਕੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਹੀ ਇਹ ਸਾਰੀ ਘਟਨਾ ਪੁਲਸ ਪ੍ਰਸ਼ਾਸਨ ਕੋਲ ਜਾਂਦੀ ਹੈ ਤਾਂ ਪੁਲਸ ਪ੍ਰਸ਼ਾਸਨ ਉਸ ਬੁਲਟ ਮੋਟਰਸਾੲੀਕਲ ਨੂੰ ਥਾਣੇ ਵਿੱਚ ਲੈ ਜਾਂਦੇ ਹਨ ਅਤੇ ਉਨ੍ਹਾਂ ਮ੍ਰਿਤਕ ਦੀਆਂ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਨੂੰ ਸੌਂਪ ਦਿੰਦੇ ਹਨ ਜਿਸ ਤੋਂ ਬਾਅਦ ਕੇ ਪੁਲੀਸ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਥਾਣੇ ਵਿੱਚ ਖੜ੍ਹਾ ਦਿੰਦੇ ਹਨ ਤੇ ਅਗਲੇ ਹੀ ਦਿਨ ਜਦੋਂ ਉਹ ਦੇਖਦੇ ਹਨ ਤਾਂ ਬੁਲਟ ਮੋਟਰਸਾਈਕਲ ਉੱਥੋਂ ਗਾਇਬ ਹੁੰਦਾ ਹੈ ਜਦੋਂ ਹੀ ਪੁਲੀਸ ਵਾਲੇ ਉਸ ਦੀ ਭਾਲ ਕਰਦੇ ਹਨ ਤਾਂ ਉਹ ਉਸੇ ਘਟਨਾ ਵਾਲੀ ਥਾਂ ਤੇ ਖੜ੍ਹਾ ਹੁੰਦਾ ਹੈ

ਜਿੱਥੇ ਕਿ ਪੁਲੀਸ ਵਾਲੇ ਸੋਚਦੇ ਹਨ ਕਿ ਕਾਸ਼ ਕੋਈ ਸ਼ਰਾਰਤੀ ਅਨਸਰ ਨੇ ਇਹ ਸ਼ਰਾਰਤ ਕੀਤੀ ਹੈ ਜਿਸ ਤੋਂ ਵਧ ਕੇ ਪੁਲੀਸ ਵਾਲੇ ਉਸ ਨੂੰ ਫਿਰ ਥਾਣੇ ਲੈ ਜਾਂਦੇ ਹਨ ਅਤੇ ਉਸ ਨੂੰ ਖੜ੍ਹਾ ਕਰਨਾ ਅਤੇ ਅਗਲੀ ਹੀ ਸਵੇਰ ਜਦੋਂ ਉਹ ਦੇਖਦੇ ਹਨ ਬੁਲਟ ਮੋਟਰਸਾਈਕਲ ਫਿਰ ਗਾਇਬ ਹੁੰਦਾ ਹੈ ਜਿਸਤੋਂ ਬਾਅਦ ਕੇ ਪੁਲੀਸ ਵਾਲੇ ਉਸ ਥਾਂ ਤੋਂ ਹੀ ਉਸ ਨੂੰ ਵਾਪਸ ਲੈ ਕੇ ਆਉਂਦੇ ਹਨ ਜਿੱਥੇ ਕਿ ਉਹ ਬੁਲਟ ਮੋਟਰਸਾਈਕਲ ਨੂੰ ਬਾਅਦ ਵਿਚ ਜ਼ੰਜੀਰਾਂ ਨਾਲ ਵੀ ਬੰਨ੍ਹਦੇ ਹਨ ਅਤੇ ਅਗਲੇ ਹੀ ਦਿਨ ਬੁਲਟ ਮੋਟਰ ਸਾਈਕਲ ਗਾਇਬ ਹੋ ਜਾਂਦਾ ਹੈ ਅਤੇ ਉਥੇ ਹੀ ਘਟਨਾ ਵਾਲੀ ਥਾਂ ਤੋਂ ਪਾਇਆ ਜਾਂਦਾ ਹੈ ਜਿਥੇ ਕਿ ਪੁਲੀਸ ਵਾਲੇ ਉਸ ਨੂੰ ਇੱਕ ਕਮਰੇ ਵਿੱਚ ਵੀ ਬੰਦ ਕਰ ਦਿੰਦੇ ਹਨ ਅਤੇ ਬਾਹਰੋਂ ਉਸ ਨੂੰ ਜਿੰਦਾ ਲਾ ਦਿੰਦੇ ਹਨ ਤਾਂ ਅਗਲੀ ਸਵੇਰ ਦੇਖਦੇ ਹਨ ਕਿ ਫਿਰ ਮੋਟਰਸਾਈਕਲ ਉਥੇ ਹੀ ਘਟਨਾ ਵਾਲੀ ਜਗ੍ਹਾ ਤੇ ਖੜ੍ਹਾ ਹੁੰਦਾ ਹੈ ਜਿਸ ਤੋਂ ਬਾਅਦ ਕੇ ਪੁਲੀਸ ਵਾਲੇ ਵੀ ਡਰ ਜਾਂਦੇ ਹਨ ਕਿ ਇਹ ਅਜਿਹਾ ਕਿਉਂ ਹੋ ਰਿਹਾ ਹੈ

ਤਾਂ ਉਥੇ ਹੀ ਲੋਕਾਂ ਦੁਆਰਾ ਇਹ ਵੀ ਆਖਿਆ ਜਾਂਦਾ ਹੈ ਕਿ ਇਹ ਬੁਲਟ ਮੋਟਰਸਾਈਕਲ ਬਿਨਾਂ ਕਿਸੇ ਬੰਦੇ ਤੋਂ ਰੋਡ ਉਤੇ ਜਾਂਦਾ ਦਿਖਾਈ ਵੀ ਦਿੱਤਾ ਹੈ ਜਿੱਥੇ ਕਿ ਮ੍ਰਿਤਕ ਦੇ ਪਿਤਾ ਨੂੰ ਪੁੱਛ ਕੇ ਬੁਲਟ ਮੋਟਰਸਾਈਕਲ ਨੂੰ ਉੱਥੇ ਹੀ ਖੜ੍ਹਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਚਰਚੇ ਦੂਰ ਦੂਰ ਤੱਕ ਛਿੜ ਜਾਂਦੇ ਹਨ ਜਿੱਥੇ ਕਿ ਲੋਕਾਂ ਦੁਆਰਾ ਇੱਥੇ ਬੁਲਟ ਮੋਟਰਸਾਈਕਲ ਦੀ ਪੂਜਾ ਕੀਤੀ ਜਾਣ ਲੱਗਦੀ ਹੈ ਮੈਂ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਇੱਥੇ ਸੱਚੇ ਮਨ ਨਾਲ ਆਪਣੀ ਕੋਈ ਮੰਨਤ ਮੰਗਦਾ ਹੈ ਤੇ ਉਸ ਦੀ ਇਹ ਮੰਗ ਪੂਰੀ ਹੁੰਦੀ ਹੈ ਇਸੇ ਦੌਰਾਨ ਹੀ ਲੋਕ ਉਸ ਨੂੰ ਪੂਜਣ ਲੱਗ ਜਾਂਦੇ ਹਨ ਅਤੇ ਉੱਥੇ ਹੀ ਉਸ ਦਾ ਇੱਕ ਬਹੁਤ ਹੀ ਵੱਡਾ ਮੰਦਰ ਬਣਾਇਆ ਜਾਂਦਾ ਹੈ ਜਿੱਥੇ ਕਿ ਲੋਕ ਦੂਰੋਂ ਦੂਰੋਂ ਆਉਂਦੇ ਹਨ ਅਤੇ ਆਪਣੀਆਂ ਮੰਗਾਂ ਮੰਨਦੇ ਹਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਵੀ ਹੁੰਦੀਆਂ ਹਨ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ

Leave a Reply

Your email address will not be published. Required fields are marked *