ਦੇ ਸ਼ੋਅ ਵਿੱਚ ਆਏ ਨੌਜਵਾਨ ਨੇ ਲਾਏ ਆਪਣੀ ਪਤਨੀ ਉੱਪਰ ਲਾਏ ਇਹ ਗੰਭੀਰ ਇਲਜ਼ਾਮ

Viral Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਤੇ ਸਮਾਂ ਅਫ਼ਸਰੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤ ਜ਼ਮੀਨਾਂ ਨੂੰ ਪਕਾਈਏ ਕਿ ਅੱਜਕੱਲ੍ਹ ਕੈਨੇਡਾ ਜਾ ਕੇ ਕੁੜੀਆਂ ਮੁੱਕਰ ਜਾਂਦੀਆਂ ਹਨ ਅਜਿਹੇ ਮਾਮਲੇ ਬਹੁਤ ਸਾਰੇ ਸਾਡੇ ਸਾਹਮਣੇ ਆ ਰਹੇ ਹਨ ਉਥੇ ਹੀ ਇਕ ਅਜਿਹਾ ਨਵਾਂ ਮਾਮਲਾ ਬਾਸੀ ਦੇ ਸ਼ੋਅ ਵਿਚ ਆਇਆ ਜਿੱਥੇ ਕਿ ਇੱਕ ਕੁੜੀ ਨੇ ਬਾਹਰ ਜਾਣ ਦੀ ਖ਼ਾਤਰ ਨੌਜਵਾਨ ਦੇ ਨਾਲ ਵਿਆਹ ਕਰਵਾਇਆ ਜਿਥੇ ਕਿ ਉਸ ਨੌਜਵਾਨ ਨੂੰ ਸਾਰਾ ਹੀ ਖਰਚਾ ਕੀਤਾ ਅਤੇ ਉਸ ਨੇ ਵੀ ਆਖਿਆ ਕਿ ਉਸ ਨੇ ਉਸ ਨੂੰ ਆਈਲੈੱਟਸ ਵੀ ਕਰਵਾਈ ਜਿੱਥੇ ਕਿ ਉਸ ਨੇ ਪਹਿਲਾਂ ਆਈਲੈੱਟਸ ਨਹੀਂ ਸੀ ਕੀਤੀ ਹੋਈ

ਜਿਸ ਤੋਂ ਬਾਅਦ ਕੇ ਉਸ ਨੌਜਵਾਨ ਨੇ ਉਸ ਦੀ ਆਈਲੈਟਸ ਦੇ ਉੱਪਰ ਵੀ ਪੂਰਾ ਖਰਚਾ ਕੀਤਾ ਅਤੇ ਉਸ ਨੂੰ ਬਾਹਰ ਭੇਜ ਦਿੱਤਾ ਪਰ ਉੱਥੇ ਹੀ ਜਾ ਕੇ ਉਹ ਕੁੜੀ ਆਪਣੇ ਨਵੇਂ ਰੰਗ ਦਿਖਾਉਣ ਲੱਗ ਪਿਆ ਜਿੱਥੇ ਕਿ ਉਹ ਪਹਿਲਾਂ ਤਾ ਉਸ ਦੇ ਨਾਲ ਗੱਲਬਾਤ ਕਰਨੋਂ ਹਟ ਜਾਂਦੀ ਹੈ ਜਿਥੇ ਕਿ ਉਸ ਦਾ ਨੰਬਰ ਉਸ ਨੂੰ ਬਲੋਕ ਕਰ ਦਿੱਤਾ ਹੈ ਜਿੱਥੇ ਕਿ ਉਹ ਕੁੜੀ ਉਸ ਦੇ ਨਾਲ ਗੱਲਬਾਤ ਕਰਨੋ ਹਟ ਜਾਂਦੀ ਉਸ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸਾਰਾ ਹੀ ਖਰਚ ਕੀਤਾ ਹੈ ਜਿੱਥੇ ਕਿ ਉਹ ਉਸ ਨੂੰ ਵਾਰ ਵਾਰ ਫੋਨ ਲਗਾਉਂਦਾ ਹੈ ਪਰ ਉਹ ਉਸ ਦਾ ਨੰਬਰ ਬਲਾਕ ਕਰ ਦਿੰਦੀ ਹੈ ਤੇ ਉਹ ਕਹਿੰਦੀ ਹੈ ਕਿ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਇਸੇ ਦੌਰਾਨ ਹੀ ਉਸ ਨੌਜਵਾਨ ਨੇ

ਦੱਸਿਆ ਕਿ ਜਦੋਂ ਉਨ੍ਹਾਂ ਦਾ ਬਿਆਨ ਸੀ ਤਾਂ ਉਸ ਦੀ ਪਤਨੀ ਉਸ ਦਿਨ ਬੜੀ ਹੀ ਖ਼ੁਸ਼ ਰਹਿੰਦੀ ਸੀ ਅਤੇ ਉਸ ਨੂੰ ਨਹੀਂ ਸੀ ਪਤਾ ਕਿ ਉਹ ਕੈਨੇਡਾ ਜਾ ਕੇ ਇਸ ਤਰ੍ਹਾਂ ਮੁੱਕਰ ਜਾਵੇਗੀ ਉੱਥੇ ਹੀ ਉਸ ਨੌਜਵਾਨ ਨੀਂ ਇਹ ਗੰਭੀਰ ਆਰੋਪ ਲਗਾਇਆ ਕਿ ਉਸ ਦੀ ਮਾਂ ਵੀ ਉਸ ਲੜਕੀ ਦੇ ਨਾਲ ਜਿੱਥੇ ਕਿ ਉਸ ਦੀ ਮਾਂ ਇਹ ਗੱਲ ਆਖਦੀ ਹੈ ਕਿ ਉਹ ਮੁੰਡਾ ਉਸ ਤੋਂ ਤਲਾਕ ਲੈਣਾ ਚਾਹੁੰਦਾ ਹੈ ਜਿਥੇ ਕਿ ਉਸ ਨੇ ਕਿਹਾ ਕਿ ਕੁੜੀ ਤਾਂ ਉਸਦੇ ਨਾਲ ਰਹਿਣਾ ਚਾਹੁੰਦੀ ਹੈ ਪਰ ਕੁੜੀ ਉਸ ਦੇ ਨਾਲ ਗੱਲ ਕਰ ਕੇ ਹੀ ਰਾਜ਼ੀ ਨਹੀਂ ਅਤੇ ਉਹ ਉਸਦੇ ਨਾਲ ਗੱਲ ਵੀ ਨਹੀਂ ਕਰਦੀ

ਅਤੇ ਉਸ ਨੂੰ ਸਾਫ਼ ਸਾਫ਼ ਜਵਾਬ ਵੀ ਦੇ ਰਹੀ ਹੈ ਅਤੇ ਇਸ ਦੌਰਾਨ ਹੀ ਮੁੰਡੇ ਦੀ ਸੱਸ ਦੇ ਵੱਲੋਂ ਉਸ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਉਸ ਤੋਂ ਤਲਾਕ ਲੈਣਾ ਚਾਹੁੰਦਾ ਹੈ ਪਰ ਉਨ੍ਹਾਂ ਦੀ ਧੀ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ ਇਸ ਤਰ੍ਹਾਂ ਹੀ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾ ਰਹੇ ਹਨ ਜਿੱਥੇ ਕਿ ਮੁੰਡਾ ਕਹਿੰਦਾ ਹੈ ਕਿ ਉਹ ਕੁੜੀ ਉੱਥੇ ਕਿਸੇ ਹੋਰ ਮੁੰਡੇ ਦੇ ਨਾਲ ਰਹਿ ਰਹੀ ਹੈ ਜਿੱਥੇ ਕਿ ਉਹ ਉਸਦੇ ਨਾਲ ਗੱਲ ਵੀ ਨਹੀਂ ਕਰ ਰਹੀ ਅਤੇ ਉਸ ਨੂੰ ਧੋਖੇ ਵਿਚ ਰੱਖ ਰਹੀ ਹੈ

ਪਰ ਉਸ ਦੇ ਇਹ ਸਹੁਰੇ ਪਰਿਵਾਰ ਵੱਲੋਂ ਝੂਠਾ ਇਲਜ਼ਾਮ ਉਸ ਨੌਜਵਾਨ ਤੇ ਲਾ ਰਹੇ ਹਨ ਦੂਜੇ ਦੌਰਾਨ ਹੀ ਬੱਸ ਵਿੱਚ ਮਾਂ ਨੇ ਆਪਣਾ ਪੱਖ ਰੱਖਿਆ ਜਿੱਥੇ ਕਿ ਮੁੰਡੇ ਨੇ ਆਖਿਆ ਕਿ ਉਸ ਨੂੰ ਇਨਸਾਫ ਚਾਹੀਦਾ ਹੈ ਅਤੇ ਕੁੜੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜਿੰਨਾਂ ਵੀ ਪੈਸਾ ਉਸਦੇ ਉੱਪਰ ਉਸਨੇ ਖਰਚ ਕੀਤਾ ਹੈ ਉਸ ਨੂੰ ਸਹੁਰੇ ਪਰਿਵਾਰ ਵਾਪਸ ਕਰ ਦੇਵੇ ਇਸੇ ਦੌਰਾਨ ਹੀ ਉਸ ਨੇ ਬੱਸ ਵਿੱਚ ਆ ਕੇ ਆਪਣੀ ਸਾਰੀ ਸੱਚਾਈ ਦੱਸੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *