ਮਾਸੂਮ ਬੱਚੇ ਨੇ ਐੱਸ ਐੱਚ ਓ ਨੂੰ ਆਖ ਦਿੱਤੀ ਇਹ ਵੱਡੀ ਗੱਲ

Viral Update

ਹਾਜੀ ਦੋਸਤੋ ਸੋਸ਼ਲ ਮੀਡੀਅਾ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਜਿਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਸੀ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤ ਸੋਸ਼ਲ ਮੀਡੀਆ ਤੇ ਸਾਨੂੰ ਕਈ ਅਜਿਹੀਆਂ ਵੀਡਿਓਜ਼ ਦੇਖਣ ਨੂੰ ਵੀ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨੋਰੰਜਨ ਵੀ ਕਾਫ਼ੀ ਹੁੰਦਾ ਹੈ ਅਤੇ ਉੱਥੇ ਹੀ ਸਾਡੇ ਕੋਲ ਹਾਸੋ ਹੀਣ ਵਾਲੀਆਂ ਵੀਡੀਓ ਵੀ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਾਡਾ ਖੂਬ ਟਾਇਮ ਪਾਸ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਸਾਨੂੰ ਆਮ ਹੀ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਮੈਂ ਤੁਹਾਡੇ ਅੱਗੇ ਹਾਜ਼ਰ ਹੋਏ ਜਿੱਥੇ ਕਿ ਇੱਕ ਥਾਣੇ ਵਿੱਚ ਐਸਐਚਓ

ਜਦੋਂ ਇਕ ਬੰਦੇ ਨੂੰ ਫੋਨ ਕਰਦਾ ਹੈ ਤਾਂ ਅੱਗੋਂ ਉਸ ਦਾ ਛੋਟਾ ਜਿਹਾ ਬੱਚਾ ਫੋਨ ਜਾਪਦਾ ਹੈ ਜਿਹੜਾ ਕਿ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋਂ ਬੋਲਦੇ ਹੋ ਤਾਂ ਉਹ ਕਹਿੰਦੇ ਕਿ ਉਹ ਥਾਣੇ ਵਿੱਚੋਂ ਬੋਲਦਾ ਹੈ ਅਤੇ ਐਸ ਐਚ ਓ ਹੈ ਅਤੇ ਜਦੋਂ ਉਸ ਦੇ ਪਿਤਾ ਬਾਰੇ ਪੁੱਛਦਾ ਤਾਂ ਉਹ ਕਹਿੰਦਾ ਹੈ ਕਿ ਉਹ ਤਾਂ ਕੰਮ ਤੇ ਗਏ ਹਨ ਅਤੇ ਉਹ ਆਪਣਾ ਫੋਨ ਘਰ ਛੱਡ ਕੇ ਗਏ ਹਨ ਅਤੇ ਉਨ੍ਹਾਂ ਨੇ ਵੀ ਆਖਿਆ ਸੀ ਕਿ ਜੇਕਰ ਕਿਸੇ ਦਾ ਫੋਨ ਆਵੇਗਾ ਤਾਂ ਉਸ ਨੂੰ ਦੱਸ ਦੇਈਂ ਇਸ ਦੌਰਾਨ ਐਸ ਐਚ ਓ ਦੀ ਸਾਰੀ ਗੱਲ ਸੁਣਦਾ ਹੈ ਅਤੇ ਪੁੱਛਦਾ ਹੈ ਕਿ ਉਹ ਕਦੋਂ ਘਰ ਆਵੇਗਾ ਤਾਂ ਉਹ ਕਹਿੰਦਾ ਹੈ ਕਿ ਆਉਣ ਵਾਲਾ ਹੀ ਹੈ ਉੱਥੇ ਹੀ ਐੱਸ ਐੱਚ ਓ ਕਹਿੰਦਾ ਹੈ

ਕਿ ਜਦੋਂ ਉਸ ਦਾ ਪਿਤਾ ਘਰ ਆਇਆ ਤਾਂ ਉਸ ਨੂੰ ਕਹਿ ਦੇਵੇ ਕਿ ਉਹ ਥਾਣੇ ਵਿਚ ਆ ਕੇ ਉਨ੍ਹਾਂ ਨਾਲ ਗੱਲ ਕਰ ਲਵੇ ਉੱਥੇ ਹੀ ਬੱਚਾ ਉਸ ਨੂੰ ਸਵਾਲ ਕਰਦਾ ਹੈ ਕਿ ਉਹ ਥਾਣੇ ਵਿਚ ਕਿੰਨੇ ਬੰਦੇ ਹਨ ਤਾਂ ਉਹ ਐਸ ਐਚ ਓ ਕਹਿੰਦਾ ਹੈ ਕਿ ਥਾਣੇ ਵਿੱਚ ਬਹੁਤ ਜ਼ਿਆਦਾ ਬੰਦੇ ਹਨ ਜਿੱਥੇ ਕਿ ਉਹ ਬੀ ਪੱਚੀ ਜਾਣੇ ਥਾਣੇ ਵਿਚ ਹਨ ਜਿਸ ਤੋਂ ਬਾਅਦ ਕੇ ਉਹ ਐੱਸ ਐੱਚ ਓ ਬਹੁਤ ਜ਼ਿਆਦਾ ਹੱਸਦਾ ਹੈ ਅਤੇ ਉਹ ਬੱਚੇ ਦੀਆਂ ਅਜਿਹੀਆਂ ਗੱਲਾਂ ਨੂੰ ਲੈ ਕੇ ਖੁਸ਼ ਹੁੰਦਾ ਹੈ ਉੱਥੇ ਹੀ ਉਹ ਬੱਚਾ ਉਸ ਨੂੰ ਸਵਾਲ ਕਰਦਾ ਹੈ ਕਿ ਜੇਕਰ ਤੁਸੀਂ ਥਾਣੇ ਵਿਚ ਏਨੇ ਬੰਦੇ ਹੋ ਤਾਂ ਤੁਸੀਂ ਆਪਸ ਵਿੱਚ ਗੱਲ ਕਿਉਂ ਨਹੀਂ ਕਰ ਲੈਂਦੇ ਤੁਸੀਂ ਉਸਦੇ ਪਿਤਾ ਨੂੰ ਥਾਣੇ ਵਿਚ ਕਿਉਂ ਬੁਲਾ ਰਹੇ ਹੋ ਇਸ ਤੋਂ ਬਾਅਦ ਹੀ ਉਹ ਐੱਸਐੱਚਓ ਕਾਫ਼ੀ ਜ਼ਿਆਦਾ ਹੈਰਾਨ ਹੋ ਜਾਂਦਾ ਹੈ

ਅਤੇ ਉਸ ਦੀ ਇਹ ਆਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਹਰ ਕੋਈ ਇਸ ਨੂੰ ਦੇਖ ਕੇ ਹੱਸ ਰਿਹਾ ਹੈ ਅਤੇ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਿਹਾ ਹੈ ਜਿਹਡ਼ੇ ਇਹ ਆਡੀਓ ਉਸਦੀ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਉੱਥੇ ਹੀ ਜਿਵੇਂ ਕਹਿੰਦੇ ਹਨ ਕਿ ਬੱਚੇ ਮਨ ਦੇ ਸੱਚੇ ਹੁੰਦੇ ਹਨ ਉੱਥੇ ਹੀ ਇਹ ਬੱਚਾ ਉਸ ਨੂੰ ਕਾਫ਼ੀ ਅੱਗੇ ਸਵਾਲ ਕਰਦਾ ਹੈ ਜਿੱਥੇ ਕਿ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਬੱਚੇ ਨੇ ਉਸ ਐੱਸਐੱਚਓ ਨੂੰ ਜਵਾਬ ਦਿੱਤਾ ਜਿਹੜਾ ਕਿ ਆਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *