ਕੁੜੀਆਂ ਦੇ ਸੁੰਦਰ ਮੁਕਾਬਲੇ ਦੇ ਪੋਸਟਰ ਲਾਉਣ ਵਾਲੇ ਨੌਜਵਾਨ ਦੇ ਖਿਲਾਫ ਇਸ ਸਿੰਘ ਨੇ ਆਖੀ ਇਹ ਵੱਡੀ ਗੱਲ

Viral Update

ਹਾਜੀ ਦੋਸਤੋ ਸੋਸ਼ਲ ਮੀਡੀਅਾ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਹਨ ਅਜਿਹੀ ਹੀ ਇੱਕ ਵੀਡਿਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੋਸਤੋ ਜ਼ਿੰਮੇ ਕਿ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਆਪਣੇ ਵਿਆਹ ਦੇ ਲਈ ਪੋਸਟਰ ਛਪਵਾਏ ਸਨ ਜਿਥੇ ਕੇ ਸੋਹਣੇ ਸੋਹਣੇ ਕੁੜੀਆਂ ਦੇ ਮੁਕਾਬਲੇ ਕੀਤੇ ਜਾਣਗੇ ਅਤੇ ਜਿਹੜੀ ਸਾਰਿਆਂ ਨੂੰ ਵੱਧ ਸੋਹਣੀ ਕੁੜੀ ਹੋਵੇਗੀ ਉਸਦੇ ਨਾਲ ਉਹ ਵਿਆਹ ਕਰਵਾਏਗਾ ਅਤੇ ਉਹ ਕਨੇਡਾ ਵਿੱਚ ਉਹ ਪੱਕਾ ਹੈ ਜਿੱਥੇ ਕਿ ਇਸ ਪੋਸਟਰ ਨੂੰ ਦੇਖ ਕੇ ਲੋਕਾਂ ਦੇ ਵਿਚ ਕਾਫੀ ਜ਼ਿਆਦਾ ਗੁੱਸਾ ਹੈ ਜਿਥੇ ਕਿ ਉਨ੍ਹਾਂ ਨੇ ਆਖਿਆ ਕਿ ਇਹ ਆਪਣੇ ਆਪ ਨੂੰ ਕੀ ਸਮਝਦੇ ਹਨ

ਜਿਹੜੇ ਕਿਸ ਤਰ੍ਹਾਂ ਪੰਜਾਬ ਦੀਆਂ ਧੀਆਂ ਬਾਰੇ ਹੀ ਗੱਲ ਆਖ ਰਹੇ ਹਨ ਕਿ ਉਨ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ ਇਹ ਬਹੁਤ ਹੀ ਘਟੀਆ ਹਰਕਤ ਹੈ ਅਤੇ ਬਹੁਤ ਹੀ ਗੰਦੀ ਸੋਚ ਹੈ ਉਥੇ ਹੀ ਇਕ ਨਹਿੰਗ ਸਿੰਘ ਨੇ ਇਸ ਦੀ ਕਾਫ਼ੀ ਨਿਖੇਧੀ ਕੀਤੀ ਹੈ ਜਿਥੇ ਕਿਸ ਨੇ ਆਖਿਆ ਕਿ ਉਹ ਪੰਜਾਬ ਦੀਆਂ ਕੁੜੀਆਂ ਬਾਰੇ ਕੀ ਸਮਝਦੇ ਹਨ ਕੀ ਇਹ ਡੰਗਰ ਬੱਚੇ ਹਨ ਜੋ ਇਸ ਤਰ੍ਹਾਂ ਉਨ੍ਹਾਂ ਦੀਆਂ ਬੋਲੀਆਂ ਲੱਗਣਗੀਆਂ ਜਿਸ ਦੌਰਾਨ ਉਸ ਨੇ ਕਿਹਾ ਕਿ ਉਹ ਮੁੰਡਾ ਆਪ ਕਿੰਨਾ ਕੁ ਸੋਹਣਾ ਹੋਵੇਗਾ ਉਸ ਦੀ ਵੀ ਫੋਟੋ ਉਸ ਪੋਸਟਰ ਦੇ ਉੱਪਰ ਲਾਉਣੀ ਚਾਹੀਦੀ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਉੱਥੇ ਉਸ ਨੇ ਕਿਹਾ ਜੇਕਰ ਕੈਨੇਡਾ ਦਾ ਜੰਮਪਲ ਹੋਵੇਗਾ

ਤਾਂ ਉਹ ਬਹੁਤ ਹੀ ਲੋਲਾ ਹੁਸ਼ਿਆਰ ਅਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਹੋਵੇਗਾ ਇਸ ਕਰਕੇ ਹੀ ਕਿਸੇ ਨੇ ਉਸ ਨੂੰ ਕੈਨੇਡਾ ਵਿਚ ਆਪਣੀ ਕੁੜੀ ਨਹੀਂ ਦਿੱਤੀ ਤੇ ਜਿਸਦੇ ਕਾਰਨ ਉਹ ਇਸ ਤਰ੍ਹਾਂ ਇਹ ਪੋਸਟਰ ਛਪਵਾ ਕੇ ਇਹ ਗੱਲ ਆਖ ਰਿਹਾ ਹੈ ਉੱਥੇ ਹੀ ਉਸ ਨੇ ਦੱਸਿਆ ਕਿ ਇਹ ਤਾਂ ਉਸ ਤਰ੍ਹਾਂ ਗੱਲ ਇੰਜ ਮੈਂ ਉੱਥੇ ਮੱਝਾਂ ਅਤੇ ਗਾਵਾਂ ਦੀਆਂ ਮੰਡੀਆਂ ਲੱਗਦੀਆਂ ਹਨ ਜਿੱਥੇ ਕਿ ਸਭ ਤੋਂ ਸੁਨੱਖੀ ਝੋਟੀ ਦੇ ਉੱਤੇ ਲੋਕ ਪੈਸੇ ਲਾਉਂਦੇ ਹਨ ਅਤੇ ਬੋਲਿਆ ਲਾਉਂਦੇ ਹਨ ਇਸੇ ਦੌਰਾਨ ਉਨ੍ਹਾਂ ਨੇ ਪੰਜਾਬ ਦੀਆਂ ਧੀਆਂ ਬਾਰੇ ਕੀ ਸਮਝ ਰੱਖਿਆ ਹੈ ਇਹ ਕਿਹੜਾ ਮੱਝਾਂ ਗਾਵਾਂ ਹਨ ਜੋ ਉਨ੍ਹਾਂ ਦੀਆਂ ਬੋਲੀਆਂ ਲਾਈਆਂ ਜਾਣਗੀਆਂ ਇਸੇ ਤਰ੍ਹਾਂ ਹੀ ਉਸ ਨੇ ਆਖਿਆ ਕਿ ਉਸ ਨੂੰ ਸ਼ਰਮ ਚਾਹੀਦੀ ਹੈ ਜੋ ਇਸ ਤਰ੍ਹਾਂ ਦੀ ਗੱਲ ਉਸ ਨੇ ਆਖੀ ਹੈ ਅਤੇ ਪੋਸਟਰ ਛਪਵਾਏ ਹਨ ਇਹ ਬਹੁਤ ਹੀ ਮੰਦਭਾਗੀ ਗੱਲ ਹੈ

ਜਿੱਥੇ ਕਿ ਕੁੜੀਆਂ ਬਾਰੇ ਅਜਿਹੀ ਗੱਲ ਉਨ੍ਹਾਂ ਨੇ ਲਿਖੀ ਹੈ ਕਿ ਸੁੰਦਰ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਇਹ ਬਹੁਤ ਹੀ ਜ਼ਿਆਦਾ ਗ਼ਲਤ ਹੈ ਉਸ ਦਾ ਹਰ ਕੋਈ ਵਿਰੋਧ ਕਰ ਰਿਹਾ ਹੈ ਜਿਹੜਾ ਵੀ ਇਸ ਨੂੰ ਦੇਖਦਾ ਹੈ ਤਾਂ ਹਰ ਕਿਸੇ ਨੂੰ ਗੁੱਸਾ ਚੜ੍ਹਦਾ ਹੈ ਅਤੇ ਉਸ ਨੌਜਵਾਨ ਦੇ ਬਾਰੇ ਕਾਫੀ ਜ਼ਿਆਦਾ ਗ਼ਲਤ ਵੀ ਬੋਲਦੇ ਹਨ ਉਸ ਲਈ ਹੀ ਲੋਕ ਆਪਣੇ ਵੱਖੋ ਵੱਖਰੇ ਵਿਚਾਰ ਦੇ ਰਹੇ ਹਨ ਜਿੱਥੇ ਕਿ ਉਹ ਇਸ ਨੌਜਵਾਨ ਨੂੰ ਕਾਫੀ ਅਦਾ ਲਾਹਨਤਾਂ ਪਾ ਰਹੇ ਹਨ ਜਿਸ ਨੇ ਕਿ ਇਹ ਪੋਸਟਰ ਛਪਵਾਇਆ ਸੀ ਅਤੇ ਕੁੜੀ ਦੀ ਮੰਗ ਕੀਤੀ ਹੈ ਇਹ ਬਹੁਤ ਹੀ ਘਟੀਆ ਗੱਲ ਹੈ ਲੋਕਾਂ ਦੁਆਰਾ ਉਸ ਨੂੰ ਕਾਫ਼ੀ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ ਹਾਜੀ ਦੋਸਤੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *