ਲੰਗਰ ਦੇ ਵਿਚ ਲੋਕਾਂ ਦੇ ਨਾਲ ਕੀਤੀ ਗਈ ਸ਼ਰ੍ਹੇਆਮ ਗੁੰਡਾਗਰਦੀ

Viral Update

ਹਾਂ ਜੀ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਵੀਡਿਓ ਦੇਖਣ ਨੂੰ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਦੇਖੋ ਕਿਵੇਂ ਭੰਡਾਰੇ ਦੇ ਨਾਮ ਤੇ ਲੋਕਾਂ ਤੋਂ ਮੰਗੇ ਜਾ ਰਹੇ ਸਨ ਗਿਆਰਾਂ ਸੌ ਰੁਪਏ ਅਤੇ ਕਿਹਾ ਜਾਂਦਾ ਸੀ ਕਿ ਲੰਗਰ ਦੀ ਪਰਚੀ ਕਟਵਾਓ ਇਸ ਤਰ੍ਹਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਾਣ ਜਾਵੋ ਕਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਵਾਲੇ ਜਾਗਰੂਕ ਹੋ ਜਾਣਾ ਕਿ ਉਨ੍ਹਾਂ ਨੂੰ ਠੱਗਿਆ ਵੀ ਜਾ ਸਕਦਾ ਹੈ ਜਿੱਥੇ ਕਿ ਉਨ੍ਹਾਂ ਲੋਕਾਂ ਨੇ ਉੱਥੇ ਲੰਗਰ ਦਾ ਨਾਮ ਲਿਖ ਕੇ ਲਾਇਆ ਹੈ ਅੱਧੇ ਪਹਿਲਾਂ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਉਸ ਤੇ ਪਰਚੀ ਲੱਗਦੀ ਹੈ ਜਦੋਂ ਲੋਕ ਉਥੋਂ ਖਾ ਲੈਂਦੇ ਹਨ ਤਾਂ ਉਨ੍ਹਾਂ ਦੁਆਰਾ ਹੰਗਾਮਾ ਕੀਤਾ ਜਾਂਦਾ ਹੈ ਕਿ ਕੱਲੇ ਕੱਲੇ ਬੰਦੇ ਤੋਂ ਗਿਆਰਾਂ ਸੌ ਰੁਪਿਆ ਲਿਆ ਜਾਵੇਗਾ ਜਿੱਥੇ ਕੇ ਸ਼ਰ੍ਹੇਆਮ ਧੱਕੇ ਕਰਦੇ ਹਨ

ਅਤੇ ਉਨ੍ਹਾਂ ਦੇ ਨਾਲ ਸ਼ਰ੍ਹੇਆਮ ਗੁੰਡਾਗਰਦੀ ਵੀ ਕਰਦੇ ਹਨ ਧਾਰਮਿਕ ਜਗ੍ਹਾ ਤੋਂ ਇਹ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਦੁਆਰਾ ਇਲਜ਼ਾਮ ਲਗਾਇਆ ਕਿ ਜਿਹੜੇ ਉੱਥੇ ਪ੍ਰਬੰਧਕ ਹਨ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹ ਇਕ ਧਾਰਮਿਕ ਜਗ੍ਹਾ ਦੀ ਵੀਡੀਓ ਹੈ ਜਿਥੇ ਕਿ ਬਾਹਰ ਗੇਟ ਤੇ ਲਗਾਇਆ ਹੋਇਆ ਸੀ ਕਿ ਇੱਥੇ ਲੰਗਰ ਚੱਲਦਾ ਹੈ ਅਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਉਹ ਲੰਗਰ ਖਾ ਕੇ ਉੱਠਣ ਲੱਗਦੇ ਹਨ ਤਾਂ ਉੱਥੋਂ ਦੇ ਪ੍ਰਬੰਧਕ ਆਖਦੇ ਹਨ ਕਿ ਗਿਆਰਾਂ ਗਿਆਰਾਂ ਸੌ ਰੁਪਿਆ ਜਮ੍ਹਾਂ ਕਰਵਾਓ ਤੁਹਾਡੀ ਪਰਚੀ ਲੱਗੇਗੀ ਤੁਸੀਂ ਖਾਧਾ ਹੈ ਤੁਹਾਨੂੰ ਪੈਸੇ ਵੀ ਦੇਣੇ ਪੈਣਗੇ ਜਿਸ ਤੋਂ ਬਾਅਦ ਕੇ ਲੋਕ ਭੜਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ ਕਿ ਬਾਹਰ ਤਾਂ ਤੁਸੀਂ ਲੰਗਰ ਲਿਖ ਕੇ ਲਾਇਆ ਹੋਇਆ ਹੈ

ਲੰਗਰ ਦਾ ਮਤਲਬ ਤੁਹਾਨੂੰ ਪਤਾ ਹੈ ਤੁਸੀਂ ਅੰਦਰ ਆਪਣੀ ਦੁਕਾਨਦਾਰੀ ਕਰ ਰਹੇ ਹੋ ਅਪਣਾ ਤੁਸੀਂ ਹੋਟਲ ਖੋਲ੍ਹ ਕੇ ਬੈਠੇ ਹੋਏ ਹੋ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਲੋਕ ਦਿਖਾਈ ਦਿੰਦੇ ਹਨ ਜਿੱਥੇ ਕੇ ਲੋਕਾਂ ਦੁਆਰਾ ਉਨ੍ਹਾਂ ਦੇ ਨਾਲ ਕਾਫੀ ਬਹਿਸਬਾਜ਼ੀ ਵੀ ਕੀਤੀ ਜਾਂਦੀ ਹੈ ਕਿਉਂਕਿ ਉਹ ਸ਼ਰ੍ਹੇਆਮ ਗੁੰਡਾਗਰਦੀ ਕਰਦੇ ਹਨ ਪਹਿਲਾਂ ਉਥੇ ਲੋਕਾਂ ਨੂੰ ਬਾਹਰ ਬੋਰਡ ਦੇ ਉੱਤੇ ਲੰਗਰ ਲਿਖਿਆ ਹੁੰਦਾ ਹੈ ਜਿਸ ਤੋਂ ਬਾਅਦ ਕੇ ਲੋਕ ਅੰਦਰ ਖਾਣ ਆਉਂਦੇ ਹਨ ਪਰ ਜਦੋਂ ਹੀ ਉਹ ਖਾ ਕੇ ਉੱਡਦੇ ਹਨ ਤਾਂ ਉਨ੍ਹਾਂ ਤੋਂ ਧੱਕੇ ਦੇ ਨਾਲ ਗਿਆਰਾਂ ਗਿਆਰਾਂ ਸੋ ਰੁਪਏ ਲਏ ਜਾਂਦੇ ਹਨ ਪੂਰੀ ਵੀਡੀਓ ਹੈ ਕਿਸੇ ਮੰਦਰ ਦੀ ਦੱਸੀ ਜਾ ਰਹੀ ਹੈ ਜਿਥੇ ਕਿ ਪ੍ਰਬੰਧਕਾਂ ਦੁਆਰਾ ਸ਼ਰ੍ਹੇਆਮ ਧੱਕਾ ਕੀਤਾ ਜਾ ਰਿਹਾ ਹੈ

ਇਹ ਪ੍ਰਬੰਧਕ ਲੋਕਾਂ ਦੀਆਂ ਪਰਚੀਆਂ ਕੱਟ ਰਹੇ ਹਨ ਅਤੇ ਨਾਲ ਗੂਗਲ ਪੇ ਦੀ ਸਰਵਿਸ ਵੀ ਦਿੱਤੀ ਹੋਈ ਹੈ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ ਉਹ ਕਹਿੰਦੇ ਹਨ ਕਿ ਪਰਚੀ ਦਾ ਤੁਹਾਨੂੰ ਕਟਵਾਉਣੀ ਹੀ ਪਵੇਗੀ ਨਹੀਂ ਤਾਂ ਤੁਹਾਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ ਇੱਥੇ ਲੋਕਾਂ ਤੋਂ ਜ਼ਬਰਦਸਤੀ ਪੈਸੇ ਲਏ ਜਾਂਦੇ ਹਨ ਜਿੱਥੇ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਤੁਹਾਨੂੰ ਪੈਸੇ ਦਿੱਤੇ ਜਾਣ ਬਿਨਾਂ ਉਥੋਂ ਨਹੀਂ ਜਾਣ ਦਿੱਤਾ ਜਾਵੇਗਾ ਉੱਥੇ ਹੀ ਉਨ੍ਹਾਂ ਦੀ ਆਪਸ ਵਿੱਚ ਕਾਫ਼ੀ ਬਹਿਸਬਾਜ਼ੀ ਹੁੰਦੀ ਹੈ ਜਿੱਥੇ ਕਿ ਮਾਹੌਲ ਕਾਫੀ ਤਣਾਅਪੂਰਨ ਹੋ ਜਾਂਦਾ ਹੈ

ਜਿੱਥੇ ਕਿ ਉਨ੍ਹਾਂ ਪ੍ਰਬੰਧਕਾਂ ਦੁਆਰਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਤੋਂ ਪੈਸੇ ਲਏ ਬਿਨਾਂ ਨਹੀਂ ਜਾਣ ਦਿੱਤਾ ਜਾਵੇਗਾ ਇਸ ਤਰ੍ਹਾਂ ਉਹ ਲੰਗਰ ਦੇ ਨਾਂ ਦੇ ਉੱਤੇ ਆਪਣਾ ਇਹ ਧੰਦਾ ਕਰ ਰਹੇ ਹਨ ਇੱਥੇ ਹੀ ਪ੍ਰਬੰਧਕ ਲੋਕਾਂ ਨਾਲ ਕਾਫੀ ਬਹਿਸਬਾਜ਼ੀ ਵੀ ਕਰਦੇ ਹਨ ਕਿ ਉਨ੍ਹਾਂ ਨੇ ਲੰਗਰ ਫਰੀ ਨਹੀਂ ਲਾਇਆ ਪਰ ਉਹ ਲੋਕਾਂ ਨੂੰ ਧੋਖੇ ਦੇ ਨਾਲ ਉਥੇ ਲੁੱਟ ਰਹੇ ਹਨ ਉੱਥੇ ਹੀ ਉਹ ਸ਼ਰ੍ਹੇਆਮ ਗੁੰਡਾਗਰਦੀ ਦਿਖਾ ਰਹੇ ਹਨ ਜਿਥੇ ਕਿ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਹੱਥ ਲਾ ਕੇ ਦਿਖਾਵੇ ਇਸ ਤਰ੍ਹਾਂ ਇਹ ਮਾਮਲਾ ਸਾਡੇ ਸਾਹਮਣੇ ਹੈ ਜਿੱਥੇ ਕੇ ਉਨ੍ਹਾਂ ਇਨ੍ਹਾਂ ਲੋਕਾਂ ਦੁਆਰਾ ਕਾਫੀ ਗੁੰਡਾਗਰਦੀ ਵੀ ਕੀਤੀ ਜਾ ਰਹੀ ਹੈ ਹਾਂ ਜੀ ਦੋਸਤ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੀ ਕਰ ਸਕਦੇ ਹੋਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *