ਜਿਵੇਂ ਕਿ ਤੁਹਾਨੂੰ ਵਧਾਈ ਹੈ ਕਿ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਸਾਹਮਣੇ ਲੈ ਕੇ ਆਉਂਦੇ ਹਾਂ।ਜਿੱਥੇ ਗੱਲ ਕਰਾਂਗੇ ਆਪਾਂ ਕੈਨੇਡਾ ਦੀਆਂ ਕੁਝ ਅਹਿਮ ਅਤੇ ਵੱਡੀਆਂ ਖ਼ਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਮਾਰੀਏ ਅੱਜ ਦੀਆਂ ਅਹਿਮ ਖ਼ਬਰਾਂ ਤੇ,PGPਪ੍ਰੋਗਰਾਮ ਅਧੀਨ ਸੱਦੇ ਹੋਣ ਲੱਗੇ ਜਾਂਰੀ!ਜਾਣੋ ਕਿਵੇਂ ਬੁਲਾ ਸਕਦੇ ਹੋ ਆਪਣੇ ਮਾਂ-ਬਾਪ ਨੂੰ ਕੈਨੇਡਾ!ਸਰੀ ਦੇ ਇੱਕ ਘਰ ਵਿੱਚ ਤੀਜੀ ਵਾਰ ਗੋ-ਲੀ-ਬਾ-ਰੀ,ਇਸ ਦੌਰਾਨ ਦੋ ਜਣੇ ਹੋਏ ਗੰਭੀਰ ਜ਼ਖ਼ਮੀ!ਇੱਕ ਵਾਰ ਫੇਰ ਚੱਲੀਆਂ ਗੋ-ਲੀ-ਆਂ ਇੱਕ ਹੋਇਆ ਜ਼ਖ਼ਮੀ ਅਤੇ ਇਕ ਦੀ ਹੋਈ ਮੌਤ।ਸਰੀ ਆਰਸੀ ਐਮ ਪੀ ਨੇ ਡਰਾਈਵਰ ਕੀਤਾ ਗ੍ਰਿਫ਼ਤਾਰ ਅਤੇ ਗ੍ਰਿਫ਼ਤਾਰ ਕੀਤੇ ਜਾਣ ਵਾਲਾ ਵਿਅਕਤੀ ਹੈ ਪੰਜਾਬੀ।ਅੰਤਰਰਾਸ਼ਟਰੀ ਯਾਤਰੀਆਂ ਬਾਰੇ ਜਾਣਕਾਰੀ,
ਪਹਿਲਾਂ ਦੇ ਮੁਕਾਬਲੇ ਨਾਲੋਂ ਵੱਧ ਹੋਈ ਗਿਣਤੀ।ਕਿਊਬੈਂਕ ਸਰਕਾਰ ਹੋਈ ਪ੍ਰਦਰਸ਼ਨੀਆਂ ਖ਼ਿਲਾਫ਼ ਸਖ਼ਤ,ਅਤੇ ਹੁਣ ਸਕੂਲਾਂ ਅਤੇ ਹਸਪਤਾਲਾਂ ਦੇ ਬਾਹਰ ਨਹੀਂ ਹੋਵੇਗਾ ਪ੍ਰਦਰਸ਼ਨ ।ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਜਿਹੇ ਨਿਯਮਾਂ ਅਨੁਸਾਰ ਜੋ ਕੈਨੇਡਾ ਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਹਨ ਉਹ ਆਪਣੀ ਮਾਂ ਬਾਪ ਨੂੰ ਇਨ੍ਹਾਂ ਨਿਯਮਾਂ ਅਧੀਨ ਕੈਨੇਡਾ ਬੁਲਾ ਸਕਦੇ ਹਨ ਇਹ ਸਾਰੀ ਜਾਣਕਾਰੀ ਵੀਡੀਓ ਦੇ ਅਧਾਰ ਤੇਜ਼ੀ ਹੈ ਵੀਡੀਓ ਦਾ ਲਿੰਕ ਹਥਲੇ ਦਿਤਾ ਗਿਆ ਉਸ ਉੱਤੇ ਕਲਿੱਕ ਕਰੋ ਅਤੇ ਜਾਣੋਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਬਾਰੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !