ਅੱਜ ਵੀ ਇਹ ਖ਼ਬਰ ਗੁਜਰਾਤ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਝੂਠ ਗੁਜਰਾਤ ਵਿੱਚ ਬਹੁਤੀ ਪੁਰਾਣੀ ਬਿਲਡਿੰਗ ਖੜ੍ਹੀ ਸੀ ਅਤੇ ਉਸਦਾ ਡਿੱਗਣ ਦਾ ਬਹੁਤੀ ਜ਼ਿਆਦਾ ਡਰ ਰਹਿੰਦਾ ਸੀ ਕਿਉਂਕਿ ਇਸਦੇ ਵਿੱਚੋਂ ਲੋਕ ਆਮ ਹੀ ਘੁੰਮਦੇ ਰਹਿੰਦੇ ਇਸ ਦੇ ਚੱਲਦਿਆਂ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਸੀ ਅਤੇ ੳੁਨ੍ਹਾਂ ਦਾ ਇਹ ਮਕਸਦ ਸੀ ਕਿ ਇਸ ਬਿਲਡਿੰਗ ਨੂੰ ਢਹਿ ਢੇਰੀ ਕਰ ਦਿੱਤਾ ਜਾਵੇ ਕਿਉਂਕਿ ਇਸ ਦੀ ਕਾਰ ਨੂੰ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ ਇਸ ਦੇ ਚੱਲਦੇ ਹੋਏ ਆਮ ਲੋਕਾਂ ਨੇ ਸਰਕਾਰ ਅੱਗੇ ਦਰਖਾਸਤ ਦਿੱਤੀ ਕਿ ਇਸ ਇਮਾਰਤ ਨੂੰ ਢਾਹ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਇਮਾਰਤ ਅਚਾਨਕ ਹੀਰ ਗਿਰ ਗਈ ਤਾਂ ਇਸ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਉੱਥੇ ਹੀ ਆਮ ਲੋਕਾਂ ਨੇ ਅਤੇ ਸਰਕਾਰ ਨੇ ਮਿਲਜੁਲ ਕੇ ਉਸ ਬਿਲਡਿੰਗ ਨੂੰ ਢਾਹੁਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਵਿੱਚ ਅਸਫਲ ਰਹੇ ਬਾਅਦ ਵਿਚ ਜੀ ਸੀਬੀਆ ਨਾਲੋਂ ਸ ਇਮਾਰਤ ਨੂੰ ਢਹਿ ਗਿਆ ਅਤੇ ਉਸ ਦੇ ਨੇ ਨਿਚਲੀ ਖੰਭੇ ਨੂੰ ਕੱਢ ਦਿੱਤਾ ਗਿਆ ਅਤੇ ਬਾਅਦ ਵਿੱਚ ਇਮਾਰਤ ਥੋੜ੍ਹੇ ਹੀ ਸਮੇਂ ਦੇ ਪਿੱਛੇ ਢਹਿ ਢੇਰੀ ਹੋ ਗਈ ਇਮਾਰਤ ਢਹਿ ਢੇਰੀ ਹੋਣ ਤੋਂ ਬਾਅਦ ਦੇਖਿਆ ਗਿਆ
ਕਿ ਉਤੇ ਗਰਦ ਦੇ ਬੁੱਲੇ ਬਹੁਤ ਲੰਬੇ ਦੂਰ ਤਕ ਚਲੇ ਗਏ ਦੇਖਿਆ ਗਿਆ ਹੈ ਕਿ ਜਦੋਂ ਉਸ ਬਿਲਡਿੰਗ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਸੀ ਤਾਂ ਉਹ ਤੇ ਰੈਣੂਕਾ ਖੁੱਲ੍ਹੇਆਮ ਚੱਲ ਰਹੀ ਸੀ ਪਰ ਉਸ ਦੇ ਨਾਲ ਬਹੁਤ ਭਾਰੀ ਨੁਕਸਾਨ ਵੀ ਹੋ ਸਕਦਾ ਸੀ ਇਸ ਲਈ ਉੱਥੇ ਨੇੜੇ ਤੇੜੇ ਦੀ ਟਰੈਫਿਕ ਨੂੰ ਰੋਕਣਾ ਚਾਹੀਦਾ ਸੀ ਜੇਕਰ ਤੁਸੀਂ ਉਸ ਬਿਲਡਿੰਗ ਦੀ ਵੀਡੀਓ ਦੇਖਣਾ ਚਾਹੁੰਦੇ ਹਨ ਜਿੱਥੇ ਕਿ ਉਸ ਬਿਲਡਿੰਗ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !