ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਜ਼ਮੀਨੀ ਵਿਵਾਦਾਂ ਦੇ ਝਗੜੇ ਬਹੁਤ ਦੇਖਣ ਆਉਂਦੇ ਹਨ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਅੱਜ ਅਸੀਂ ਤੁਹਾਡੇ ਦਰਸ਼ਕਾਂ ਸਾਹਮਣੇ ਵੱਡੀ ਖ਼ਬਰ ਜ਼ਿਲ੍ਹਾ ਬਠਿੰਡਾ ਦੇ ਲੈ ਕੇ ਆਏ ਹਾਂ ਜੋ ਕਿ ਜ਼ਮੀਨ ਪਿੱਛੇ ਹੈ.ਇਸ ਘਟਨਾ ਪਿੱਛੇ ਗੁਆਂਢੀ ਨੇ ਆਪਣੇ ਦੂਸਰੇ ਗੁਆਂਢੀ ਨੂੰ ਮੰਜੇ ਤੇ ਬੈਠੇ ਨੂੰ ਇਕ ਟਰੈਕਟਰ ਉੱਪਰ ਛੁਡਾ ਕੇ ਉਸਨੂੰ ਪੂਰਾ ਜ਼ਖ਼ਮੀ ਕਰ ਦਿੱਤਾ ਗਿਆ ਹੈ ਇਸ ਨੂੰ ਬਠਿੰਡਾ ਦੇ ਹੌਸਪਿਟਲ ਵਿਚ ਦਾਖ਼ਲ ਕੀਤਾ ਗਿਆ .ਇਸ ਮੌਕੇ ਅਨੁਸਾਰ ਪੁਲਿਸ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਤੋਂ ਮੋਹ ਬਹੁਤ ਹੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ ਜ਼ਮੀਨ ਪਿੱਛੇ ਮੰਜੇ ਤੇ ਬੈਠੇ ਵਿਅਕਤੀ ਨੂੰ ਵਿਅਕਤੀ ਉੱਪਰ ਟਰੈਕਟਰ ਚੜ੍ਹਾ ਕੇ ਉਸ ਤੋਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਸਿਰਫ਼ ਹੌਸਪਿਟਲ ਮੌਕੇ ਤੇ ਪਹੁੰਚਾਇਆ ਗਿਆ ਪਰੰਤੂ ਬਠਿੰਡਾ ਦੇ ਸਿਵਲ ਹੋਸਪਿਟਲ ਵਿਚ ਪਹੁੰਚਦੇ ਹੀ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ .
ਘਰ ਦੇ ਮੈਂਬਰਾਂ ਨੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਬਠਿੰਡਾ ਦੇ ਥਾਣਾ ਸਦਰ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ ..ਇਹ ਘਟਨਾਵਾਂ ਪੰਜਾਬ ਵਿੱਚ ਦਿਨ ਬ ਦਿਨ ਵਧਦੀਆਂ ਹੀ ਜਾ ਰਹੀਆਂ ਹਨ .ਮੌਕੇ ਤੇ ਪਹੁੰਚੇ ਪੁਲਸ ਕਰਮਚਾਰੀ ਇਸ ਕੇਸ ਦੀ ਛਾਣਬੀਣ ਵਿਚ ਲੱਗੇ ਹੋਏ ਹਨ . ਅਸੀਂ ਇਸ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਮੋਕਸ਼ ਵਿਚ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ .ਕੁਮੈਂਟਰੀ ਬਾਕਸ ਵਿੱਚ ਤੁਸੀਂ ਆਪਣੀ ਸਾਡੇ ਨਾਲ ਸ਼ੁਰੂ ਸਾਂਝੀ ਕਰਿਓ .ਸਾਡੇ ਨਾਲ ਜੁੜੇ ਤਾਂ ਕਿ ਤੁਹਾਨੂੰ ਵਕਤ ਵਕਤ ਜਾਣਕਾਰੀ ਹਾਸਲ ਹੋ ਸਕੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !