ਜਿਵੇਂ ਕਿ ਤੁਹਾਨੂੰ ਪਤਾ ਹੀ ਹੈ।ਕਿ ਕੁਦਰਤ ਨਾਲ ਜੁੜੀਆਂ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਸਾਨੂੰ ਕੁਝ ਅਤਾ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਕੁਦਰਤ ਆਪਣਾ ਕਹਿਰ ਵਰਤਾ ਜਾਂਦੀ ਹੈ।ਅਜਿਹੀ ਹੀ ਕੁਦਰਤੀ ਘਟਨਾ ਉੱਤਰਾਖੰਡ ਦੇ ਚਮੋਲੀ ਇਲਾਕੇ ਵਿਚ ਹੋਈ ਹੈ ਜਿਸ ਕਾਰਨ ਉਥੇ ਕੁਝ ਦਿਨਾਂ ਤੋਂ ਦਿਨ ਵਿੱਚ ਦੋ ਵਾਰੀ ਬਰਸਾਤ ਹੋਣ ਨਾਲ ਰਾਤ ਨੂੰ ਬੱਦਲ ਫਟਣ ਫਟਣ ਕਰਕੇ ਹਲਕੇ ਵਿਚੋਂ ਬਹੁਤਾ ਤਰਥੱਲੀ ਮੱਚ ਗਈ।ਅਤੇ ਇਲਾਕੇ ਵਿਚ ਪੂਰਾ ਖਪਿਆ ਹੋਇਆ ਦਿਖਾਈ ਦੇ ਰਿਹਾ ਹੈ।ਜਿਵੇਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕੁੱਝ ਸਡ਼ਕ ਤੇ ਖਡ਼੍ਹੇ ਵਾਹਨਾਂ ਵਿੱਚ ਵੀ ਇੰਨੀ ਜ਼ਿਆਦਾ ਬੱਦਲ ਫਟਣ ਕਾਰਨ ਗਾਰ ਭਰ ਗਈ ਹੈ ਕਿ ਉਹ ਆਪਣੀ ਜਗ੍ਹਾ ਤੋਂ ਹਿੱਲ ਵੀ ਨਹੀਂ ਸਕਦੇ ।ਅਤੇ ਲੋਕਾਂ ਨੇ ਆਪਣੇ ਵਾਹਨ ਉੱਥੇ ਹੀ ਖੜ੍ਹੇ ਕਰ ਦਿੱਤੇ ਗਏ ਹਨ ਅਤੇ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੇ ਮਕਾਨਾਂ ਵਿਚ ਵੀ ਇੰਨੀ ਜ਼ਿਆਦਾ ਗਾਰ ਭਰ ਗਈ ਹੈ ਅਤੇ ਮਲਬਾ ਇੱਧਰ ਉੱਧਰ ਖਿੰਡਿਆ ਦਿਖਾਈ ਦੇ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਾਨ ਮਾਲ ਦੇ ਨੁਕਸਾਨ ਤੋਂ ਵੀ ਬਹੁਤ ਵੱਡਾ ਬਚਾਅ ਹੋ ਗਿਆ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਵਿੱਚ ਦੂਰ ਦੂਰ ਤਕ ਮਲਬਾ ਖਿੰਡਿਆ ਦਿਖਾਈ ਦੇ ਰਿਹਾ ਹੈ ਜਿਵੇਂ ਕਿ ਪਹਾਡ਼ੀ ਉੱਪਰੋਂ ਖਿਸਕੀਆਂ ਟਰਾਮਾ ਕਾਰਨ ਸਾਰਾ ਕੁਝ ਥੱਲੇ ਹੀ ਆ ਗਿਆ ਹੈ।ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਅਤੇ ਉਨ੍ਹਾਂ ਵਿੱਚ ਇਹ ਇਲਾਕਾ ਵੀ ਸ਼ਾਮਲ ਸੀ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !