ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਧੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਹਨ ਅਤੇ ਆਪਣੇ ਮਾਂ ਬਾਪ ਦਾ ਇੱਕ ਅਨਮੋਲ ਗਹਿਣਾ ਹੁੰਦੀਆਂ ਹਨ।ਅਤੇ ਧੀਆਂ ਪੁੱਤਾਂ ਨਾਲੋਂ ਵਧ ਕੇ ਵੀ ਆਪਣੇ ਮਾਪਿਆਂ ਦਾ ਧਿਆਨ ਅਤੇ ਉਨ੍ਹਾਂ ਨੂੰ ਪਿਆਰ ਕਰਦੀਆਂ ਹਨ ਇਹ ਗੱਲ ਬਿਲਕੁਲ ਸੱਚ ਹੈ ਕਿ ਧੀਆਂ ਮਾਪਿਆਂ ਨੂੰ ਆਪਣੇ ਜਾਨ ਨਾਲੋਂ ਵੀ ਵਧ ਕੇ ਚਾਹੁੰਦੀਆਂ ਹਨ।ਅਜਿਹੀ ਹੀ ਵੀਡੀਓ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।ਜਿਹੜੀ ਕਿ ਇਕ ਮਾਸੂਮ ਬੱਚੀ ਨੇ ਆਪਣੀ ਰੋਜ਼ਾਨਾ ਦੀ ਪਾਕੇਟ ਮਨੀ ਵਿੱਚੋਂ ਇੱਕ ਆਪਣੇ ਦਾਦਾ ਜੀ ਲਈ ਅਜਿਹਾ ਸਕੂਟਰ ਤਿਆਰ ਕਰਵਾ ਕੇ ਦਿੱਤਾ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਅਤੇ ਉਸ ਬੱਚੀ ਦਾ ਇੰਨਾ ਪਿਆਰ ਆਪਣੇ ਦਾਦਾ ਜੀ ਨਾਲ ।ਇਸ ਵੀਡੀਓ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਉਸ ਬੱਚੀ ਉੱਤੇ ਮਾਣ ਮਹਿਸੂਸ ਦਿਖਾਈ ਦੇ ਰਿਹਾ ਹੈ ਅਤੇ ਚੰਗੀ ਪਰਵਰਿਸ਼ ਦਾ ਇਹ ਨਤੀਜਾ ਹੈ।ਜਿਹੜਾ ਕਿ ਤੁਸੀਂ ਇਸ ਵੀਡੀਓ ਵਿੱਚ ਉਹ ਸਕੂਟਰ ਦੇਖ ਰਹੇ ਹੋ
ਉਸ ਬੱਚੀ ਨੇ ਆਪਣੀ ਰੋਜ਼ਾਨਾ ਦੀ ਪਾਕੇਟ ਮਨੀ ਵਿੱਚੋਂ ਉਸ ਸਕੂਟਰ ਨੂੰ ਤਿਆਰ ਕਰਵਾਇਆ ਅਤੇ ਰੰਗ ਰੋਗਨ ਕਰਵਾ ਕੇ ਆਪਣਾ ਦਾਦਾ ਜੀ ਨੂੰ ਗਿਫਟ ਕੀਤਾ।ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਵੇਗਾ ਕਿ ਉਸ ਬੱਚੀ ਦੀ ਏਨਾ ਮੋਹ ਪਿਆਰ ਆਪਣੇ ਦਾਦਾ ਜੀ ਨਾਲ।ਸਾਡੇ ਸਮਾਜ ਨੂੰ ਅਜਿਹੀ ਹੀ ਮੋਹ ਪਿਆਰ ਦੀ ਲੋੜ ਹੈ ਜੋ ਕਿ ਇਹ ਇਨਸਾਨੀਅਤ ਦਿਖਾਉਂਦੀਆਂ ਹਨ ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !