ਅੱਜ ਦੀ ਇਹ ਬਹੁਤੀ ਮੰਦਭਾਗੀ ਘਟਨਾ ਮੌਕੇ ਜੋ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕ ਅੱਠ ਸਾਲ ਦੀ ਬੱਚੀ ਸੱਥ ਦੇ ਉੱਪਰ ਜਾਂਦੀ ਹੈ ਅਤੇ ਜਦੋਂ ਖੇਡ ਕੁੱਦ ਕਰਦੀ ਹੈ ਅਤੇ ਉਸ ਖੇਡ ਕੁੱਦ ਦੇ ਦੌਰਾਨ ਅਚਾਨਕ ਹੀ ਇੱਕ ਘਟਨਾ ਵਾਪਰਦੀ ਹੈ ਅਤੇ ਉਹ ਸੱਤ ਤੂੰ ਹੇਠਾਂ ਡਿੱਗ ਜਾਂਦੀ ਹੈ ਅਤੇ ਹੇਠਾਂ ਡਿੱਗਣ ਸਾਰ ਉਸ ਦੀ ਸੁਰਤ ਬੌਂਦਲ ਜਾਂਦਾ ਹੈ ਅਤੇ ਉਹ ਗੰਭੀਰ ਹਾਲਤ ਦੇ ਵਿੱਚ ਜ਼ਖ਼ਮੀ ਹੋ ਜਾਂਦੀ ਹੈ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਜਿੱਥੇ ਇੱਕ ਬੱਚੀ ਹੱਥ ਉਪਰ ਡਿੱਗਦੀ ਹੈ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਇਹ ਇਕ ਅੱਠ ਸਾਲ ਦੀ ਬੱਚੀ ਸੀ ਜਿਸ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਰਕੇ ਉਹ ਅੱਖ ਬਚਾ ਕੇ ਸੱਤ ਦੇ ਉੱਪਰ ਚਲੀ ਗਈ ਅਤੇ ਕਰਦਿਆਂ ਦੱਸਣ ਤੋਂ ਆਉਂਦਾ ਹੈ ਕਿ ਉਹ ਬੱਚੀ ਇਕ ਰੱਸੀ ਦੇ ਨਾਲ ਖੇਡ ਰਹੀ ਸੀ ਅਤੇ ਰੱਸੀ ਟੁੱਟਣ ਕਾਰਨ ਆਪਣਾ ਬੈਲੇਂਸ ਵਿਗਡ਼ ਵਿਗੜ ਚੁੱਕੀ ਸੀ ਜਿਸ ਦੇ ਕਾਰਨ ਉਹ ਛੱਤ ਤੋਂ ਹੇਠਾਂ ਡਿੱਗ ਪਈ ਅਤੇ ਇਹ ਸਾਰੀ ਪੀੜ੍ਹੀ ਵਿੱਚ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਰਹੀ ਹੈ ਅਤੇ ਇੱਕ ਹੇਠਾਂ ਇਕ ਔਰਤ ਖੜ੍ਹੀ ਸੀ ਅਤੇ ਉਸ ਨੇ ਉਸ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੇ ਬਚਾਉਣ ਤੋਂ ਪਹਿਲਾਂ ਯੂ ਨੀਚੇ ਡਿੱਗ ਗਈ ਅਤੇ ਇਕ ਗੰਭੀਰ ਹਾਲਤ ਵਿਚ ਜ਼ਖਮੀ ਹੋ ਚੁੱਕੀ ਹੈ ਅਤੇ ਉਸ ਨੂੰ ਬਹੁਤ ਜਲਦੀ ਹੀ ਨੇਡ਼ੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਡਾਕਟਰਾਂ ਦਾ ਦੱਸਣਾ ਹੈ
ਕਿ ਇਸ ਦੀ ਹਾਲਤ ਬਹੁਤ ਹੀ ਗੰਭੀਰ ਜ਼ਖ਼ਮੀ ਹੈ ਅਤੇ ਇਸਦਾ ਬਚਣਾ ਬਹੁਤ ਹੀ ਮੁਸ਼ਕਲ ਹੈ ਅਸੀਂ ਆਪ ਸਭ ਨੂੰ ਵੀ ਬੇਨਤੀ ਕਰਦੇ ਹਾਂ ਜਿਗਰ ਤੁਹਾਡੇ ਵੀ ਕਰੂਪੀ ਬੱਚਾ ਹੈ ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਜਾਂ ਕੋਈ ਵੀ ਬੱਚਾ ਹੈ ਉਹ ਉਸ ਨੂੰ ਸੱਚ ਦੇ ਉਪਰ ਜਾਣ ਤੋਂ ਰੋਕਣਾ ਚਾਹੀਦਾ ਹੈ ਅਤੇ ਉਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸੱਤ ਦੇ ਉੱਪਰ ਕੋਈ ਘਟਨਾ ਵਾਪਰ ਸਕਦੀ ਹੈ ਜਿਸ ਦੇ ਨਾਲ ਜਾਨ ਵੀ ਜਾ ਸਕਦੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !