ਜਿਵੇਂ ਤੁਸੀਂ ਅੱਜ ਦੇ ਸਮੇਂ ਵਿੱਚ ਸੁਣਿਆ ਹੀ ਹੋਵੇਗਾ ਤੇ ਦੇਖਿਆ ਹੀ ਹੋਵੇਗਾ।ਕੀ ਸੁਪਰੀਮ ਕੋਰਟ ਅਤੇ ਜੱਜ ਸਾਹਿਬਾਨ ਹਮੇਸ਼ਾਂ ਇਨਸਾਫ਼ ਹੀ ਕਰਦੇ ਹਨ ਅਜਿਹਾ ਹੀ ਇਸ ਸ਼ਖ਼ਸ ਨਾਲ ਹੋਇਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਅਦਾਲਤ ਨੇ ਵੀਲ੍ਹ ਚੇਅਰ ਤੇ ਆ ਰਹੇ ਨਵਾਂਸ਼ਹਿਰ ਤੋਂ ਅਮਰੀਕ ਸਿੰਘ ਨੂੰ ਇਕ ਅਜਿਹੀ ਅਨੋਖੀ ਸਜ਼ਾ ਸੁਣਾਈ ਕੀ ਇੱਕ ਵਾਰ ਤਾਂ ਉਸ ਦਾ ਵਕੀਲ ਵੀ ਹੈਰਾਨ ਹੋ ਗਿਆ ਸੀ ਕਿ ਉਹ ਆਪਣੇ ਅਮਰੀਕ ਸਿੰਘ ਜੋ ਕਿ ਉਸ ਦੇ ਕਲਾਇੰਟ ਸਨ ਉਸ ਨੂੰ ਇਸੇ ਵਰ੍ਹੇ ਕਿਵੇਂ ਦੱਸੇਗਾ।ਪਹਿਲਾਂ ਦੋ ਹਜਾਰ ਸੋਲ਼ਾਂ ਵਿੱਚ ਅਮਰੀਕ ਸਿੰਘ ਦਾ ਕਿਸੇ ਕਾਰਨਾਂ ਕਰਕੇ ਐਕਸੀਡੈਂਟ ਹੋ ਗਿਆ ਸੀ ਜਿਸਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਜਦੋਂ ਉਸ ਦਾ ਫੈਸਲਾ ਸੁਣਾਏਗਾ ਨਾਂ ਉਸ ਦੇ ਵਕੀਲ ਨੇ ਅਮਰੀਕ ਸਿੰਘ ਨੂੰ ਦੱਸਿਆ ਕਿ ਉਸ ਨੂੰ ਇਹ ਸਜ਼ਾ ਸੁਣਾਈ ਗਈ ਹੈ ਤਾਂ ਅਮਰੀਕ ਸਿੰਘ ਹੈਰਾਨ ਰਹਿ ਗਿਆ।ਅਮਰੀਕ ਸਿੰਘ ਨੂੰ ਅਦਾਲਤ ਦੇ ਜੱਜ ਸਾਹਿਬ ਨੇ ਸਜ਼ਾ ਐਸਾ ਨਹੀਂ ਕਿ ਉਸ ਨੇ ਦਰੱਖਤ ਲਗਾਉਣੇ ਹਨ ਉਸ ਦੀ ਬੱਸ ਸਿਰਫ਼ ਇਹੀ ਸਜ਼ਾ ਹੈ।ਇਸ ਦਾ ਕਾਰਨ ਇਹੀ ਸੀ ਕਿ ਉਹ ਅਮਰੀਕ ਸਿੰਘ ਨੱਬੇ ਪਰਸੈਂਟ ਸਰੀਰ ਤੋਂ ਅਪਾਹਜ ਸੀ ਕਿਉਂਕਿ ਉਹ ਚੱਲ ਫਿਰ ਨਹੀਂ ਸੀ ਸਕਦਾ ਅਤੇ ਹੋਰ ਵੀ ਬਹੁਤ ਕਾਰਨ ਸਨ।ਅਤੇ ਜਦੋਂ ਉਸ ਇਨਸਾਨ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਕਿਉਂਕਿ ਉਸ ਨੇ ਕਿਹਾ ਕਿ ਚਲੋ ਵਧੀਆ ਗੱਲ ਹੈ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ।
ਜੱਜ ਸਾਹਿਬ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਕਿ ਇਕ ਆਪਣੇ ਚੰਗੇ ਭਵਿੱਖ ਲਈ ਇਕ ਇਨਸਾਨੀਅਤ ਲਈ ਇਹ ਚੀਜ਼ਾਂ ਵੀ ਜ਼ਰੂਰੀ ਹਨ ਜਿਹੜੀਆਂ ਕਿ ਕੁਦਰਤ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਆਉਣ ਵਾਲੀ ਨਵੀਂ ਪੀੜ੍ਹੀ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ।ਅਤੇ ਅਮਰੀਕ ਸਿੰਘ ਨੇ ਖੁਸ਼ੀ ਖੁਸ਼ੀ ਆਪਣੀ ਇਹ ਸਜ਼ਾ ਕਬੂਲ ਕੀਤੀ।ਇਸ ਵੀਡੀਓ ਦਾ ਲਿੰਕ ਥੱਲੇ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !