ਆਪ ਸਭ ਨੂੰ ਪਤਾ ਈ ਐ ਕਿ ਅੱਜਕੱਲ੍ਹ ਨੌਜਵਾਨ ਪੀੜ੍ਹੀ ਬਾਹਰ ਜਾਣ ਲਈ ਬਹੁਤੀ ਉਤਸੁਕ ਹੈ ਅਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਬੱਚੇ ਆਈਲੈੱਟਸ ਕਰਦੇ ਹਨ ਅੱਜਕੱਲ੍ਹ ਅਸੀਂ ਦੇਖਦੇ ਹਾਂ ਕਿ ਕਾਲਜਾਂ ਵਿੱਚ ਬਹੁਤ ਹੀ ਕਾਂ ਪੈ ਰਹੇ ਹਨ ਅਤੇ ਬੱਚੇ ਸਾਡੀ ਇੰਡੀਆ ਸੀ ਕਾਲਜਾਂ ਵਿੱਚ ਨਹੀਂ ਪੜ੍ਹਦੇ ਉਹ ਪੜ੍ਹਾਈ ਕਰਨ ਦੇ ਲਈ ਬਾਹਰਲੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਅਤੇ ਉੱਥੇ ਜਾ ਕੇ ਆਪਣਾ ਭਵਿੱਖ ਨੂੰ ਸਫਲ ਬਣਾਉਣਾ ਚਾਹੁੰਦੇ ਹਨ ਅਤੇ ਆਪਣੇ ਪੈਰਾਂ ਉੱਤੇ ਖੜ੍ਹਨਾ ਚਾਹੁੰਦੇ ਹਨ ਅਤੇ ਇਸੇ ਤਰ੍ਹਾਂ ਇੱਕ ਨੌਜਵਾਨ ਉਨੀ ਸਾਲਾਂ ਦਾ ਆਕਾਸ਼ਦੀਪ ਜੋ ਕਿ ਬਾਹਰਲੇ ਦੇਸ਼ ਜਾਣਨਾ ਚਾਹੁੰਦਾ ਸੀ ਅਤੇ ਆਪਣੇ ਪੈਰਾਂ ਉੱਤੇ ਖੜ੍ਹਨਾ ਚਾਹੁੰਦੇ ਸੀ ਪਰ ਕਿਸੇ ਕਾਰਨਾਂ ਕਰ ਕੇ ਉਸ ਆਕਾਸ਼ਦੀਪ ਦੀ ਆਈਲੈੱਟਸ ਵਿੱਚੋਂ ਬੈਂਡ ਬਹੁਤ ਘੱਟ ਰਹਿ ਗਈ ਜਿਸ ਦੇ ਚਲਦੇ ਹੋਏ ਉਹ ਬਹੁਤ ਨਿਰਾਸ਼ ਰਹਿਣ ਲੱਗਾ ਅਤੇ ਘਰਦਿਆਂ ਨਾਲ ਵੀ ਦੁਖੀ ਰਹਿਣ ਲੱਗਾ ਉਹ ਬਾਹਰ ਜਾਣਾ ਚਾਹੁੰਦਾ ਸੀ ਪਰ ਬਾਹਰ ਜਾਣ ਦਾ ਸੁਪਨਾ ਹੁੰਦਾ ਹੈ ਨਾਕਾਮ ਹੁੰਦਾ ਦਿਖ ਰਿਹਾ ਸੀ ਜਿਸ ਦੇ ਚਲਦੇ ਹੋਏ ਆਕਾਸ਼ਦੀਪ ਨੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ਆਕਾਸ਼ਦੀਪ ਨੇ ਬੀਤੇ ਦਿਨ ਹੀ ਆਪਣੇ ਗਲ ਵਿਚ ਰੱਸਾ ਪਾ ਲਿਆ ਅਤੇ ਫਾਹਾ ਲੈ ਲਿਆ ਅਤੇ ਮੌਤ ਨੂੰ ਗਲੇ ਲਾ ਲਿਆ ਆਪਣੀ ਜੀਵਨ ਲੀਲਾ ਖ਼ਤਮ ਕਰ ਚੁੱਕਾ ਹੈ ਇਕ ਵਿਅਕਤੀ ਦੀ ਪੀੜ੍ਹੀ ਬਹੁਤ ਜ਼ਿਆਦਾ ਬੈਰੀ ਹੋ ਰਹੀ ਹੈ ਜੋ ਕਿ ਬਾਹਰਲੇ ਦੇਸ਼ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਸੁਨੇਹਾ ਦੇ ਰਿਹਾ ਹੈ
ਕਿ ਬਾਹਰਲੇ ਦੇਸ਼ਾਂ ਵਿੱਚ ਕੁਝ ਨਹੀਂ ਰੱਖਿਆ ਕਿ ਇੱਥੇ ਵੀ ਉਸ ਇਸ ਤਰ੍ਹਾਂ ਹੀ ਕੰਮ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਸੀ ਇੰਡੀਆ ਵਿਚ ਕੰਮ ਕਰਦੇ ਹਾਂ ਅਤੇ ਅਸੀਂ ਇੱਥੇ ਆ ਕੇ ਆਪਣੇ ਮਾਂ ਬਾਪ ਤੋਂ ਵੀ ਦੂਰ ਹੁੰਦੇ ਹਨ ਪਰ ਮਿਹਨਤ ਤੇ ਇਥੇ ਵੀ ਕਰਨੀ ਪੈਂਦੀ ਹੈ ਅਤੇ ਜੇਕਰ ਤੁਸੀਂ ਇੰਡੀਆ ਵਿਚ ਹੀ ਮਿਹਨਤ ਕਰੋ ਤਾਂ ਉੱਥੇ ਵੀ ਬਹੁਤੇ ਪੈਰਿਸ ਹੈ ਜੇਕਰ ਸਹੀ ਢੰਗ ਨਾਲ ਮਿਹਨਤ ਕੀਤੀ ਜਾਵੇ ਉਸ ਵਿਅਕਤੀ ਨੇ ਕਾਸਦੀ ਭਰੇ ਜੀਵਨ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਜੇਕਰ ਤੁਸੀਂ ਉਸ ਦੀਆਂ ਗੱਲਾਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਪੂਰੀ ਵੀਡੀਓ ਨੂੰ ਦੇਖ ਸਕਦੇ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !