ਆਪ ਸਭ ਨੂੰ ਪਤਾ ਏ ਕਿ ਸੂਜਨ ਵੀਡੀਓ ਦੇ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਕੋਟ ਦੁੰਨੇ ਵਾਲੇ ਪ੍ਰੋਡਿਊਸਰ DXXXਉਨ੍ਹਾਂ ਦੀ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੀ ਉਹ ਪੁੱਤ ਮਰ ਕਿਉਂ ਕੀਤੀ ਗਈ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਉਨ੍ਹਾਂ ਨੇ ਆਪ ਕੁਝ ਲਾਈਵ ਗਾ ਕੇ ਇਹ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਸੀ ਪਹਿਲਾਂ ਮਿੱਲ ਧਨੌਲਾ ਠਾਣੇ ਅਤੇ ਪ੍ਰਮੋਦ ਠਾਣੇ ਵਿੱਚ ਦਰਖਾਸਤ ਦਿੱਤੀ ਸੀ ਕਿ ਉਹ ਛੋਟੇ ਬੱਚਿਆਂ ਨੂੰ ਵਿਗਾੜ ਰਿਹਾ ਹੈ ਆਪਣੀ ਵੀਡੀਓ ਵਿੱਚ ਲੈ ਕੇ ਅਸੀਂ ਗਲਤ ਪ੍ਰਚਾਰ ਕਰਦਾ ਹੈ ਅਤੇ ਨਸ਼ੇ ਦਾ ਵੀ ਦਿਖਾਵਾ ਕਰਦਾ ਹੈ ਚਾਹੇ ਉਹ ਨਸਾਂ ਨਕਲੀ ਹੋਵੇ ਚਾਹੇ ਅਸਲੀ ਪਰ ਨਸ਼ੇ ਨੂੰ ਜ਼ਰੂਰ ਪ੍ਰਮੋਟ ਕਰਦਾ ਹੈ
ਜਿਸ ਦੇ ਕਾਰਨ ਉਨ੍ਹਾਂ ਨਿਹੰਗ ਸਿੰਘਾਂ ਨੇ ਉਸ ਨੂੰ ਪਿੰਡਾਂ ਵਿੱਚ ਜਾ ਕੇ ਹੀ ਰਗੜੇ ਉਨ੍ਹਾਂ ਨੇ ਸਿੰਘਾਂ ਨੇ ਆਖਿਆ ਸੀ ਕਿ ਅਸੀਂ ਦੋ ਹਜਾਰ ਉਨੀ ਦੇ ਵਿਚ ਮਾਰਚ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਭਾਨਾਂ ਸਿੱਧੂ ਅਤੇ ਪ੍ਰੋਡਿਊਸਰ ਨੂੰ ਮਿਲੇ ਸਨ ਦੋਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਸੀ ਕਿ ਤੁਸੀਂ ਅਜਿਹੇ ਕੰਮ ਨਾ ਕਰੋ ਜਿਸ ਨਾਲ ਆਉਣ ਵਾਲੀ ਪੀੜ੍ਹੀ ਉੱਚ ਹੈਲਥ ਪ੍ਰਭਾਵ ਪਵੇ ਪਰ ਉਨ੍ਹਾਂ ਨੇ ਇਹ ਗੱਲ ਨੂੰ ਠੀਕ ਨਾ ਸਮਝੇ ਉਹ ਫਿਰ ਵੀ ਅਜਿਹੇ ਕੰਮ ਕਰਦੇ ਰਹੇ ਜਿਸ ਦੇ ਚਲਦੇ ਹੋਏ ਅਸੀਂ ਉਨ੍ਹਾਂ ਉਤੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਇਹ ਕੁੱਟਮਾਰ ਕਾਰਨ ਦਾ ਕਾਰਨ ਇਹੀ ਸੀ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਖ਼ਰਾਬ ਕਰ ਰਿਹਾ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !