ਅੱਜ ਦੀ ਬਹੁਤੀ ਹੈਰਾਨੀਜਨਕ ਖ਼ਬਰ ਹੈ ਗੁਰਦਾਸਪੁਰ ਦੇ ਪਿੰਡ ਗੁਰੂ ਹਰਸਹਾਏ ਦੇ ਪਿੰਡ ਨੇਡ਼ੇ ਮੀਕਾ ਤੋਂ ਸਾਹਮਣੇ ਆਈ ਕੀਤੀ ਕਿ ਇਕ ਪਿੰਡ ਦੀ ਨੌਜਵਾਨ ਵੱਲੋਂ ਪਿੰਡ ਦੇ ਕਈ ਲੋਕਾਂ ਨੂੰ ਪੈਸੇ ਵਾਪਸ ਲੈਣੇ ਸਨ ਅਤੇ ਉਨ੍ਹਾਂ ਨੇ ਪੈਸੇ ਵਾਪਸ ਨਹੀਂ ਕੀਤੇ ਜਿਸ ਦੀ ਕਾਰ ਨੂੰ ਉਹ ਨੌਜਵਾਨ ਪਿੰਡ ਦੀ ਟੈਂਕੀ ਉੱਪਰ ਚੜ੍ਹ ਗਿਆ ਅਤੇ ਪਿੰਡ ਵਾਲਿਆਂ ਨੂੰ ਧਮਕੀ ਦੇ ਰਿਹਾ ਸੀ ਜੇਕਰ ਉਨ੍ਹਾਂ ਨੇ ਉਸਦੀ ਪ੍ਰਿੰਸੀ ਨਹੀਂ ਮੁੜਦੀ ਤਾਂ ਉਹ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦੇਵੇਗਾ ਕਿਉਂਕਿ ਇਸ ਦੇ ਘਰ ਵਿੱਚ ਬਹੁਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸਨੂੰ ਉਸਦੇ ਘਰ ਵਿਚ ਸੌਦੇ ਬੱਚੇ ਲਈ ਪੈਸੇ ਵੀ ਨਹੀਂ ਸਨ ਅਤੇ ਬਿਜਲੀ ਵਾਲੇ ਉਨ੍ਹਾਂ ਦੀ ਲਾਈਟ ਕਟ ਗਏ ਹਨ ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਤੋਂ ਮੁਸ਼ਕਲਾਂ ਵਾਜ਼ਬ ਚਾਂਦੀ ਲਈ ਉਹ ਨੌਜਵਾਨ ਟੈਂਕੀ ਉੱਤੇ ਚੜ੍ਹ ਗਿਆ ਅਤੇ ਪਿੰਡ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਪੁਲਸ ਨੂੰ ਵੀ ਇਨਫਰਮਿਸ਼ਨ ਦਿੱਤੀ ਗਈ ਉਹਦੀ ਪੁਲਸ ਪ੍ਰਸ਼ਾਸਨ ਵੀ ਉੱਤੇ ਬਹੁਤ ਜਲਦੀ ਪਹੁੰਚ ਗਿਆ ਪਰ ਪੁਲਸ ਪ੍ਰਸ਼ਾਸਨ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਿਸ ਦੀ ਉਸ ਨੌਜਵਾਨ ਦੀ ਮਦਦ ਕੀਤੀ ਜਾਵੇ ਉਹ ਪੁਲੀਸ ਵਾਲੇ ਬਹੁਤ ਆਰਾਮ ਨਾਲ ਕੁਰਸੀ ਉੱਤੇ ਬੈਠ ਕੇ ਉਸ ਨਜ਼ਾਰੇ ਨੂੰ ਦੇਖ ਰਹੇ ਸਨ ਪਤੀ ਉਸ ਨੌਜਵਾਨ ਨੇ ਟੈਂਕੀ ਉੱਤੇ ਬੈਠੀ ਨੇ ਇੱਕ ਚਿੱਠੀ ਸਿਟੀ ਜੀਹਦੇ ਉੱਤੇ ਲਿਖਿਆ ਹੋਇਆ ਸੀ
ਕਿ ਇਨ੍ਹਾਂ ਮੁੱਦਿਆਂ ਤੋਂ ਪੈਸੇ ਲੈਣੇ ਹਨ ਜੇਕਰ ਉਨ੍ਹਾਂ ਨੇ ਪੈਸੇ ਵਾਪਸ ਨਹੀਂ ਦਿੱਤੇ ਤਾਂ ਉਹ ਟੈਂਕੀ ਤੋਂ ਛਾਲ ਮਾਰ ਦੇਵੇਗਾ ਅਤੇ ਆਪਣੀ ਜਾਨ ਦੇ ਦੇਵੇਗਾ ਅਤੇ ਉਹਦੀ ਮੌਤ ਦਾ ਹਰਜਾਨਾ ਵੀ ਇਨ੍ਹਾਂ ਲੋਕਾਂ ਨੂੰ ਹੀ ਭਰਨਾ ਪਵੇਗਾ ਜੇਕਰ ਤੁਸੀਂ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨਿਜੀ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਵੀਡੀਓ ਦੇਖ ਕੇ ਆਪਣੇ ਇੱਕ ਵਾਰ ਵਿਚਾਰ ਜ਼ਰੂਰ ਦਿਓ ਕੀ ਉਹ ਵਿਅਕਤੀ ਦੀ ਇਹ ਤਰੀਕਾ ਸਹੀ ਸੀ ਪੈਸੇ ਵਾਪਸ ਕਰਵਾਉਣ ਦਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !