ਪਰਿਵਾਰ ਗਿਆ ਹੋਇਆ ਸੀ ਧਰਨੇ ‘ਤੇ, ਪਿੱਛੋਂ ਚੋਰ ਕਰ ਗਏ ਸਾਰਾ ਘਰ ਖਾਲੀ

Viral Update

ਅੱਜ ਦੀ ਇਹ ਖ਼ਬਰ ਪਿੰਡ ਨਮੋਲ ਦੀ ਹੈ ਜਿੱਥੇ ਚੋਰਾਂ ਨੇ ਇਕ ਕੀਤਾ ਵੱਡਾ ਕਾਂਡ ਦੇਖੋ ਪੂਰੀ ਵੀਡੀਓ ਘਰ ਦੇ ਜਦੋਂ ਸਾਰਾ ਪਰਿਵਾਰ ਧਰਨੇ ਤੇ ਗਿਆ ਹੋਇਆ ਸੀ ਘਰ ਦੇ ਵਿਚ ਇਕ ਬੰਦਾ ਹੀ ਸੀ ਉਹ ਕਿਸੇ ਕੰਮ ਦੇ ਲਈ ਦੂਸਰੇ ਸ਼ਹਿਰ ਵਿਚ ਗਿਆ ਹੋਇਆ ਸੀ ਉਹ ਆਪਣੇ ਘਰ ਤੋਂ ਸਵਾ ਨੌਂ ਵਜੇ ਨਿਕਲਿਆ ਸੀ ਅਤੇ ਚਾਰ ਕੁ ਵਜੇ ਦੇ ਕਰੀਬ ਨਾਲ ਆਪਣੇ ਘਰ ਵਾਪਸ ਆਇਆ ਜਦੋਂ ਉਹ ਘਰ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਵਿੱਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਘਰ ਦੀਆਂ ਅਲਮਾਰੀਆਂ ਅਤੇ ਪੇਟੀਆਂ ਨੂੰ ਰੋਡ਼ਾ ਪਾ ਪਾ ਕੇ ਤੋਡ਼ਿਆ ਹੋਇਆ ਸੀ ਜਦੋਂ ਕਿਸਾਨ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸੀ ਪੂਰੀ ਕਹਾਣੀ ਉਨ੍ਹਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈ ਚੋਰੀ ਦੀ ਤੀਜੇ ਚੌਥੇ ਪੰਜਵੇਂ ਦਿਨ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਨਾ ਕੋਈ ਚੋਰੀ ਜ਼ਰੂਰ ਹੁੰਦੀ ਰਹਿੰਦੀ ਹੈ

ਕਦੇ ਕਿਸੇ ਦੀਆਂ ਮੱਝਾਂ ਚੋਰੀ ਹੋ ਜਾਂਦੀਆਂ ਹਨ ਅਤੇ ਕਿਸੇ ਦੇ ਘਰੇ ਵਿੱਚ ਕਦੇ ਚੋਰੀ ਹੋ ਜਾਂਦੀ ਹੈ ਇਹ ਹਰ ਰੋਜ਼ ਦੀ ਤਰ੍ਹਾਂ ਚਲਦਾ ਰਹਿੰਦਾ ਹੈ ਜਦੋਂ ਉਸ ਕਿਸਾਨ ਤੋਂ ਪੁੱਛਿਆ ਗਿਆ ਕੀ ਤੁਹਾਡਾ ਕੀ ਕੋਈ ਚੋਰੀ ਹੋ ਗਏ ਤਾ ਉਸ ਨੇ ਦੱਸੀ ਪੂਰੀ ਕਹਾਣੀ ਉਨ੍ਹਾਂ ਦੱਸਿਆ ਕਿ 80ਹਜ਼ਾਰ ਪਿਆ ਕਿਸਾਨ ਯੂਨੀਅਨ ਦਾ ਫੰਡ ਮੇਰੇ ਕੋਲ ਪਿਆ ਸੀ ਜੋ ਚੋਰੀ ਹੋ ਗਿਆ ਉਸ ਨੇ ਦੱਸਿਆ ਕਿ ਇਹ ਫੰਡ ਸੀ ਪਿੰਡ ਦੇ ਵਿੱਚੋਂ 100-200 ਰੁਪਿਆ ਇਕੱਠਾ ਕਰਕੇ ਫੰਡ ਰੱਖਿਆ ਹੋਇਆ ਸੀ ਜੋ ਚੋਰੀ ਹੋ ਗਿਆ ਅਤੇ ਉਹਨੇ ਦੱਸਿਆ ਕਿ ਮੇਰੇ ਘਰ ਦਾ ਨਿਜੀ ਨਗਦੀ ਸਾਮਾਨ ਵੀ ਸੀ ਪੈਸਾ ਸੀ ਅਤੇ ਸੌਨਾ ਸੀ ਅਤੇ ਉਹ ਵੀ ਚੋਰੀ ਹੋ ਗਿਆ ਉਸ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਗੇਟ ਤੇ ਅਤੇ ਚੋਰ ਆਉਂਦੇ ਰਸਤੇ ਵਿੱਚ ਦਿਖਾਈ ਦਿੱਤੇ ਹਨ ਫਿਰ ਉਹ ਘਰ ਦੇ ਅੰਦਰ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਚੋਰੀ ਨੂੰ ਅੰਜਾਮ ਦੇ ਦਿੱਤਾ ਅੱਜਕੱਲ੍ਹ ਸਾਡੇ ਪਿੰਡਾਂ ਵਿੱਚ ਅਜਿਹੀਆਂ ਘਟਨਾ ਬਹੁਤ ਸਾਰੀਆਂ ਹੋ ਰਹੀਆਂ ਹਨ ਅੱਜਕੱਲ੍ਹ ਜੇਕਰ ਕੋਈ ਵੀ ਸਾਡੇ ਘਰ ਦੁਪਹਿਰ ਦੇ ਸਮੇਂ ਆਉਂਦਾ ਹੈ ਤਾਂ ਉਸ ਨੂੰ ਦਰਵਾਜ਼ਾ ਨਹੀਂ ਖੋਲ੍ਹਣਾ ਚਾਹੀਦਾ ਅਤੇ ਆਪਣਾ ਦਰਵਾਜ਼ਾ ਭੇੜ ਕੇ ਰੱਖਣਾ ਚਾਹੀਦਾ ਹੈ ਇਸੇ ਮਾੜੇ ਮੰਗਤੇ ਨੂੰ ਕੋਈ ਦਾਨ ਪੱਤਰ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਤੁਹਾਡੇ ਘਰ ਦਾ ਭੇਤ ਲੈ ਜਾਂਦਾ ਹੈ ਅਤੇ ਬਾਅਦ ਵਿਚ ਚੋਰੀ ਕਰਨ ਲਈ ਉਹ ਉਹੀ ਲੋਕ ਆਉਂਦੇ ਹਨ ਜੋ ਸਾਡੇ ਘਰ ਦਾ ਭੇਤ ਲੈ ਕੇ ਜਾਂਦੇ ਹਨ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *