ਅੱਜ ਦੀ ਇਹ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਵੀ ਲੋਕਾਂ ਨਾਲ ਹੋ ਸਕਦੀ ਹੈ ਦੇਖੋ ਪੂਰੀ ਵੀਡੀਓ ਇਸ ਘਟਨਾ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਅਤੇ ਯੂਗਾਂਡਾ ਦੇ ਵਿਚ ਲੋਕਾਂ ਨੂੰ ਨਕਲੀ ਕੋਵਡ ਸੀਲਡ ਵੈਕਸੀਨ ਲਗਾਈ ਜਾਂਦੀ ਹੈ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋ ਸਕਦਾ ਹੈ ਅਸੀਂ ਜਾਣਦੇ ਹਾਂ ਕਿ ਕੋਰੋਨਾ ਦੀ ਬਿਮਾਰੀ ਨਾਲ ਸਾਡੇ ਦੇਸ਼ ਵਿੱਚ ਬਹੁਤ ਭਾਰੀ ਲੋਕਾਂ ਦਾ ਨੁਕਸਾਨ ਹੋਇਆ ਹੈ ਅਤੇ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ ਹਨ ਅਤੇ ਹੁਣ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ ਜੇਕਰ ਲੋਕਾਂ ਨੇ ਹੁਣ ਵੀ ਵੈਕਸੀਨ ਨਾਲ ਲਵਾਈ ਤਾਂ ਤੀਜੀ ਵੀਵ ਆਉਣ ਦਾ ਡਰ ਹੈ ਜਿਸ ਨਾਲ ਬੱਚਿਆਂ ਤੇ ਇਹ ਬਿਮਾਰੀ ਬਹੁਤ ਕਹਿਰ ਕਰੂਗੀ ਇਸ ਲਈ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਅਤੇ ਸਭ ਲੋਕਾਂ ਨੂੰ ਵੈਕਸੀਨ ਲਗਾਉਣਾ ਬਹੁਤ ਜ਼ਰੂਰੀ ਹੈ ਜੇਕਰ ਵੈਕਸੀਨ ਨਹੀਂ ਲੱਗੀ ਹੋਵੇਗੀ ਤਾਂ ਸਾਨੂੰ ਬੀਮਾਰੀ ਹੋਣ ਦਾ ਡਰ ਰਹੇਗਾ ਪਰ ਜਦੋਂ ਲੋਕ ਵੈਕਸੀਨ ਲਵਾਉਣ ਜਾਂਦੇ ਸਨ ਤਾਂ ਉਨ੍ਹਾਂ ਨੂੰ ਡਰ ਰਹਿੰਦਾ ਸੀ ਕਿ ਵੈਕਸੀਨ ਨਾਲ ਕੋਈ ਨੁਕਸਾਨ ਨਾ ਹੋ ਜਾਵੇ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਨਾ ਹੋ ਜਾਵੇ ਪਹਿਲਾਂ ਇਸ ਵੈਕਸੀਨ ਦਾ ਕੋਈ ਡਰ ਨਹੀਂ ਸੀ ਪਰ ਹੁਣ ਇੱਕ ਹੋਰ ਕਾਰਨਾਮਾ ਆਇਆ ਸਾਹਮਣੇਇਹੀ ਡਰ ਇਹ ਸੀ ਕਿ ਅੱਜਕੱਲ੍ਹ ਇਹ ਵੈਕਸੀਨ ਭਾਰਤ ਅਤੇ ਯੂਗਾਂਡਾ ਦੇ ਵਿੱਚ ਬਹੁਤ ਜ਼ਿਆਦਾ ਲੱਗ ਰਹੀ ਹੈ ਇਹ ਵੈਕਸੀਨ ਨਕਲੀ ਪ੍ਰੋਵਾਇਡ ਕੀਤੀ ਜਾ ਰਹੀ ਹੈਇਹੀ ਡਰ ਇਹ ਸੀ ਕਿ ਅੱਜਕੱਲ੍ਹ ਇਹ ਵੈਕਸੀਨ ਭਾਰਤ ਅਤੇ ਯੂਗਾਂਡਾ ਦੇ ਵਿੱਚ ਬਹੁਤ ਜ਼ਿਆਦਾ ਲੱਗ ਰਹੀ ਹੈ ਇਹ ਵੈਕਸੀਨ ਨਕਲੀ ਪ੍ਰੋਵਾਇਡ ਕੀਤੀ ਜਾ ਰਹੀ ਹੈਇਹ ਸਭ ਨਕਲੀ ਵੈਕਸੀਨ ਦੇ ਕਾਰਨ ਹੋ ਰਿਹਾ ਹੈ ਜੇਕਰ ਸਾਨੂੰ ਅਸਲੀ ਬੈਠਣ ਲੱਗੀ ਤਾਂ ਉਹ ਸਾਡੇ ਸਰੀਰ ਲਈ ਬਹੁਤ ਲਾਹੇਵੰਦ ਹੈ ਅਤੇ ਅਸੀਂ ਸਦਾ ਲਈ ਸਲਾਮਤ ਰਹਿ ਸਕਦੇ ਹਾਂ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !