FCI ਨਵੀਂ ਭਰਤੀ 2021 ਆਈ

Viral Update

ਅੱਜ ਦੀ ਇਹ ਤਾਜ਼ਾ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿਸ ਵਿਚ ਬਹੁਤ ਸਾਰੀਆਂ ਅਸਾਮੀਆਂ ਖੁੱਲ੍ਹੀਆਂ ਹਨ ਜਿਨ੍ਹਾਂ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਸ ਵਿੱਚ ਸਭ ਤੋਂ ਪਹਿਲਾਂ ਦੀ ਗੱਲ ਕਰਦਿਆਂ ਫੂਡ ਵਿਭਾਗ ਇਸ ਦੀਆਂ ਅਸਾਮੀਆਂ ਕੱਢੀਆਂ ਹਨ ਜਿਸ ਨੂੰ ਤੁਸੀਂ 18ਅਗਸਤ ਤੋਂ 27 ਅਗਸਤ ਤੱਕ ਅਪਲਾਈ ਕਰ ਸਕਦੇ ਹੋ ਜਿਸ ਵਿਚ ਸਾਨੂੰ ਬਹੁਤ ਸਮਾਂ ਮਿਲ ਚੁੱਕਾ ਹੈ ਆਨਲਾਈਨ ਅਪਲਾਈ ਕਰਨ ਦੇ ਲਈ ਇਸ ਸਮੂਹ ਹੀ ਅੱਜ ਤੋਂ ਹੀ ਅਪਲਾਈ ਕਰ ਸਕਦੇ ਹਾਂ ਇਸ ਦੇ ਵਿੱਚ ਲੱਗਣਗੇ ਡਿਪਾਰਟਮੈਂਟ ਹਨ ਜਿਸ ਦੀਆਂ ਅਸਾਮੀਆਂ ਨਿਕਲ ਕੇ ਸਾਹਮਣੇ ਆਈਆਂ ਹਨ ਵਿਦੇਸ਼ ਵਿਚ ਬਹੁਤ ਚੰਗੀ ਤਨਖ਼ਾਹ ਦਿੱਤੀ ਜਾ ਰਹੀ ਹੈ ਜਿਸ ਨੂੰ ਅਸੀਂ ਅੱਜ ਅਪਲਾਈ ਕਰ ਸਕਦੇ ਹਾਂ ਇਸ ਦੇ ਵਿੱਚ ਉਮਰ 21 ਤੋਂ 42ਸਾਲ ਹੈ ਇਹ ਅਸਾਮੀਆਂ ਆਲ ਇੰਡੀਆ ਦੇ ਲਈ ਨਿਕਲੀਆਂ ਹਨ ਜਿਸ ਵਿੱਚ ਮੇਲ ਅਤੇ ਫੀਮੇਲ ਦੋਨੇਂ ਅਪਲਾਈ ਕਰ ਸਕਦੇ ਹਨ ਇਹ ਅਸਾਮੀਆਂ ਦਸਵੀਂ ਵੇਸ 12 ਬੇਸ ਅਤੇ ਗ੍ਰੈਜੂਏਸ਼ਨ ਬੇਸ ਤੇ ਨਿਕਲੇ ਹਨ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਅਸਾਮੀਆਂ ਨਿਕਲੀਆਂ ਹਨ ਜਿਨ੍ਹਾਂ ਨੂੰ ਅਸੀਂ ਆਨਲਾਈਨ ਅਪਲਾਈ ਕਰ ਸਕਦੇ ਹਾਂ ਇਨ੍ਹਾਂ ਨੂੰ ਅਪਲਾਈ ਕਰਨ ਦੇ ਲਈ ਸਾਡੇ ਕੋਲ ਜ਼ਰੂਰੀ ਦਸਤਾਵੇਜ਼ ਅਧਾਰ ਕਾਰਡ ਫੋਟੋਆਂ ਅਤੇ ਹੋ ਦਸਵੀਂ ਦੇ ਸਰਟੀਫਿਕੇਟ ਚਾਹੀਦੇ ਹਨਇਸ ਲਈ ਤੁਸੀਂ ਅੱਜ ਤੋਂ ਹੀ ਅਪਲਾਈ ਕਰ ਸਕਦੇ ਹੋਜਦੋਂ ਅਜਿਹੀਆਂ ਆਨ ਲੈਣਾ ਯਾਮੀ ਆਉਂਦੀਆਂ ਹਨ ਤਾਂ ਇਨ੍ਹਾਂ ਨੂੰ ਵੱਧ ਤੋਂ ਵੱਧ ਅਪਲਾਈ ਕਰਨਾ ਚਾਹੀਦਾ ਹੈ ਪਤਾ ਨਹੀਂ ਹੁੰਦਾ ਕਿ ਕਦੋਂ  ਕੋਈ ਨੌਕਰੀ ਲੱਗ ਜਾਵੇ  ਅਤੇ ਇਸਦਾ ਪਹਿਲਾ ਰਿਟਰਨ ਟੈਸਟ ਹੋਵੇਗਾ  ਉਸ ਤੋਂ ਬਾਅਦ ਹੀ ਕੋਈ ਅਗਲਾ ਪ੍ਰੋਸੈਸ ਹੋਵੇਗਾ  ਇਸ ਲਈ ਪਹਿਲਾਂ ਸਾਨੂੰ ਇਹ ਰੁਦਨ ਟੈਸਟ ਦੀ ਤਿਆਰੀ ਕਰਨੀ ਹੋਵੇਗੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *