ਅੱਜ ਦੀ ਇਹ ਖ਼ਬਰ ਜਲੰਧਰ ਤੋਂ ਹਾਂ ਜਿੱਥੇ ਕਿ ਪਿਛਲੇ ਦਿਨੀਂ ਇਕ ਨੌਜਵਾਨ ਉੱਤੇ ਜਾਨ-ਲੇਵਾ ਹ-ਮ-ਲਾ ਹੋਇਆ ਸੀ ਉਸ ਹ-ਮ-ਲੇ ਦੇ ਕਾਰਨ ਉਸ ਦਿਨ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਮੌਤ ਹੋਣ ਤੋਂ ਬਾਅਦ ਉਸਦਾ ਪੋਸਟਮਾਰਟਮ ਕਰਨ ਦੇ ਲਈ ਪੁਲਿਸ ਨੂੰ ਸਿਵਲ ਹਸਪਤਾਲ ਵਿੱਚ ਲੈ ਗਈ ਪੋਸਟਮਾਰਟਮ ਹੋਣ ਤੋਂ ਬਾਅਦ ਪੁਲਸ ਕਰ ਰਹੀ ਸੀ ਕਿ ਇਸ ਨੂੰ ਸ਼ਮਸ਼ਾਨਘਾਟ ਲੈ ਗਈ ਆਓ ਇਸ ਦੀ ਚਿਤਾ ਨੂੰ ਅੱਗ ਲਗਾ ਲਈ ਅਤੇ ਲੋਕਾਂ ਨੇ ਉਸ ਨੂੰ ਸ਼ਮਸ਼ਾਨਘਾਟ ਲਿਜਾਣ ਦੀ ਥਾਂ ਉੱਥੇ ਰੋਕਿਆ ਵੀ ਐਸੀ ਕੋਈ ਧਰਨਾ ਲਗਾਉਣਾ ਹੈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣਾ ਹੈ
ਅਤੇ ਪੁਲਸ ਨਾ ਏਦਾਂ ਨਾ ਕਰ ਸਕੀ ਉਨ੍ਹਾਂ ਕਿਹਾ ਸੀ ਕਿ ਤੁਸੀਂ ਇਸ ਨੂੰ ਅਗਨੀ ਭੇਟ ਕਰ ਦਿਓ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸ ਦੇ ਪਰਿਵਾਰ ਵੱਲੋਂ ਥਾਣੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਵਾਇਆ ਹੋਇਆ ਸੀ ਅਤੇ ਉਸੇ ਇਕੱਠ ਦੇ ਦੌਰਾਨ ਜਦੋਂ ਪੁਲਸ ਵਾਲਿਆਂ ਨਾਲ ਕੋਈ ਮੱਤਭੇਦ ਹੋਇਆ ਤਾਂ ਉਸ ਪਰਿਵਾਰ ਦੇ ਲੋਕਾਂ ਅਤੇ ਹੋਰ ਸ਼ਰਾਰਤੀਆਂ ਅਨਸਰਾਂ ਨੇ ਠਾਣੇ ਉੱਪਰ ਹੀ ਧਾਵਾ ਬੋਲ ਦਿੱਤਾ ਅਤੇ ਠਾਣੇ ਵਿੱਚ ਇੱਟਾਂ ਰੋੜੇ ਚਲਾਏ ਅਤੇ ਜੋ ਉੱਥੇ ਗੱਡੀਆਂ ਕਾਰਾਂ ਖੜ੍ਹੀਆਂ ਸਨ ਉਨ੍ਹਾਂ ਨੂੰ ਵੀ ਭੰਨ ਦਿੱਤਾ ਅਤੇ ਬਹੁਤ ਸਾਰੇ ਪੁਲੀਸ ਵਾਲੇ ਵੀ ਜ਼ਖਮੀ ਕਰ ਦਿੱਤੇ ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨੇ ਇਸ ਕਰ ਕੇ ਥਾਣੇ ਉਪਰ ਹਮਲਾ ਕੀਤਾ ਕਿ ਪੁਲਸ ਵਾਲਿਆਂ ਨੇ ਰਿਸ਼ਵਤ ਲਈ ਕੀਤੀ ਹੈ ਜਿਨ੍ਹਾਂ ਨੇ ਸਾਡੇ ਪੁੱਤ ਦਾ ਕਤਲ ਕੀਤਾ ਹੈ ਉਨ੍ਹਾਂ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਕਰ ਰਹੇ ਇਸ ਕਾਰਨ ਉਨ੍ਹਾਂ ਭੜਕੇ ਹੋਏ ਲੋਕਾਂ ਨੇ ਥਾਣੇ ਉਪਰ ਹੀ ਹ-ਮ-ਲਾ ਬੋਲ ਦਿੱਤਾ ਜਿਸ ਵਿਚ ਕਈ ਲੋਕ ਜ਼ਖ਼ਮੀ ਹੋਏ ਅਤੇ ਪਰਿਵਾਰ ਦੇ ਲੋਕ ਵੀ ਜ਼ਖ਼ਮੀ ਹੋ ਗਏ ਜਦੋਂ ਇਹ ਮੱਤਭੇਦ ਹੋਇਆ ਤਾਂ ਪੁਲੀਸ ਵਾਲਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਕਈਆਂ ਦੇ ਡੰਡੇ ਮਾਰੇ ਇਕ ਅੌਰਤ ਦੇ ਵੀ ਬਾਂਹ ਤੇ ਡੰਡਾ ਲੱਗ ਗਿਆ ਅਤੇ ਉਸ ਦੀ ਬਾਂਹ ਟੁੱਟ ਗਈ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਤੁਸੀਂ ਕੌਣ ਓ ਉਨ੍ਹਾਂ ਦੱਸਿਆ ਕਿ ਅਸੀਂ ਉਸ ਨੌਜਵਾਨ ਦੇ ਹੀ ਨੇੜੇ ਤੇੜੇ ਦੇ ਰਿਸ਼ਤੇਦਾਰ ਹਾਂ ਜਦੋਂ ਉਸ ਔਰਤ ਨਾਲ ਗੱਲਬਾਤ ਕੀਤੀ ਤਾਂ ਨੇ ਦੱਸਿਆ ਕਿ ਐਸਐਚਓ ਸੁਰਿੰਦਰਪਾਲ ਸਿੰਘ ਨੇ ਹਮਲਾ ਕਰਵਾਇਆ ਹੈ ਅਤੇ ਸਾਡੇ ਉੱਤੇ ਵੀ ਕਹਿਰ ਢਾਹਿਆ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !